LyricFind Logo
LyricFind Logo
Profile image icon
Lyric cover art

Safe Side

Apple Music logo
Deezer logo
Spotify logo
Lyrics
Khushdili da swag billo
Kadir Thind
Mista Baaz
Yeah

ਹੋ ਚਲਦੇ ਦਿਮਾਗ ਬਿੱਲੋ ਤੇਜ਼ Aeroplane ਤੋ
ਯਾਰਾ ਨਾਲ ਦਿਲੋ ਆ ਤੇ ਆਸਕੀ brain ਤੋ
ਹੋ ਚਲਦੇ ਦਿਮਾਗ ਬਿੱਲੋ ਤੇਜ਼ Aeroplane ਤੋ
ਯਾਰਾ ਨਾਲ ਦਿਲੋ ਆ ਤੇ ਆਸਕੀ brain ਤੋ
Safe side ਮਿਤਰਾਂ ਨੇ ਰੱਖੀ ਦਿਲ ਟੁੱਟੇ ਨਾ
ਇਕ ਸੇਹਲੀ ਲੁਧਿਆਣੇ ਦੂਜੀ ਆ Spain ਤੋ
ਚੰਡੀਗੜ੍ਹ ਜਿਹਦੀ ਬਿੱਲੋ ਵੱਜੇ midnight ਤਕ
Newspaper ਚ ਰੌਲੇ ਔਂਦੇ sunlight ਤਕ
ਗੱਡੀਆਂ black ਦਿਲ ਕਰ ਦਿਯਾ hack
ਟੌਰ ਸੜਕਾਂ ਦੀ ਬਣੇ ਜਦੋ ਲੰਘਦੇ lane ਤੋ
ਹੋ ਚਲਦੇ ਦਿਮਾਗ ਬਿੱਲੋ ਤੇਜ਼ Aeroplane ਤੋ
ਯਾਰਾ ਨਾਲ ਦਿਲੋ ਆ ਤੇ ਆਸਕੀ brain ਤੋ
Safe side ਮਿਤਰਾਂ ਨੇ ਰੱਖੀ ਦਿਲ ਟੁੱਟੇ ਨਾ
ਇਕ ਸੇਹਲੀ ਲੁਧਿਆਣੇ ਦੂਜੀ ਆ Spain ਤੋ

ਹਰ ਟਾਇਮ ਰਿਹੰਦਾ ਸਾਡਾ chill mode ਏ
ਯਾਰ ਆਏ ਸੁਕੂਨ ਸਾਡੇ ਯਾਰ backbone ਆਏ
ਕਦੇ Barcelona ਤੇ ਕਦੇ Venice ਦਾ tour
ਜੱਟ ਚਾਰੇ ਪੈਸੇ ਜ਼ਿੰਦਾ ਦਿਲੀ ਕਰਕੇ ਮਸ਼ਹੂਰ ਆਏ
Life ਨੂੰ present ਚ ਜੀਨ ਵੇਲ ਬੰਦੇ
ਕਰ ਲਯੀ ਦੇ Prank ਯਾਰਾ ਮਿੱਤਰਾ ਨਾਲ ਵੱਡੇ ਆ
ਪੱਟੀ ਦਾ ਖਰੂਦ ਇਹੀ ਕਰਦਾ proof
ਬਿੱਲੋ ਕਾਰਨਾਮੇ ਸਾਡੇ ਨਾਹੀਓ ਘੱਟ insane ਤੋ
ਹੋ ਚਲਦੇ ਦਿਮਾਗ ਬਿੱਲੋ ਤੇਜ਼ Aeroplane ਤੋ
ਯਾਰਾ ਨਾਲ ਦਿਲੋ ਆ ਤੇ ਆਸਕੀ brain ਤੋ
Safe side ਮਿਤਰਾਂ ਨੇ ਰੱਖੀ ਦਿਲ ਟੁੱਟੇ ਨਾ
ਇਕ ਸੇਹਲੀ ਲੁਧਿਆਣੇ ਦੂਜੀ ਆ Spain ਤੋ

ਨਾਮ ਬਦਨਾਮ ਸਾਡੇ affair ਸਰੇਆਮ
ਸਾਡੇ Lifestyle ਖਾਸ ਚਰਚੇ ਨੇ ਆਮ ਸਾਡੇ
ਸ਼ੋੰਕ ਪੁਰ ਕਰਦੇ ਆ ਖਰਚੇ ਨੀ ਵੇਖਦੇ
ਉਪ ਦੇ ਨੇ ਨਾਮ ਅੱਗੇ ਸਾਰੇ ਹੀ ਸਲਾਮ ਸਾਡੇ
ਸਾਡੇ ਨੀ ਸਿਰਹਾਣੇ success ਕਿਸੇ ਰੱਖਣੀ
ਹੌਲੀ ਹੌਲੀ up ਵੀਰੇ ਹੋ ਜਾਣੇ ਨਾਮ ਸਾਡੇ
ਸਾਡੀ ਹਸਲ ਦਾ ਮੁੱਲ ਵੀਰੇ ਪੈਣਾ ਜਿਸ ਦਿਨ
ਜਿਹੜੇ ਬੰਦੇ ਨੇ king ਸਾਲੇ ਹੋਣ ਗੇ ਗੁਲਾਮ ਸਾਡੇ
ਸਾਲੇ ਹੋਣ ਗੇ ਗੁਲਾਮ ਸਾਡੇ

ਹੋ cheater'ਆ ਦੀ ਦੁਨੀਆ ਤੋ ਹੋ ਗਏ ਅਸੀ known ਆਏ
ਲੋਕ ਸੀਨੇਯਾ ਚ heart ਦੀ ਤਾ ਰਖਦੇ stone ਆਏ
ਐਥੇ 40% ਨਾਰਾਂ ਖੇਲ ਦਿਯਾ game ਆਏ
ਦਿਲ ਟੁੱਟਣੇ ਨਾ ਕਿੱਤੇ ਵੀ ਨਾ ਮਿਲਦਾ claim ਆਏ
Risk ਨੀ ਲੈਣਾ ਤਾਈਓਂ ਰੱਖੀ Dual sim
ਪੂਜਾ ਛੱਡ ਵੀ ਗਯੀ ਤੇ ਆਪੇ ਸਾਂਭ ਲੁਗੀ kim
ਇਕ ਗੱਲ ਕਿਹਨੀ ਕਦੇ ਟੇਂਸ਼ਨ ਨੀ ਲੈਣੀ
ਰਵੀ ਰਾਜ ਬੜਾ ਕੁਝ ਸਿਖ ਚੁਕਾ Pain ਤੋ
ਹੋ ਚਲਦੇ ਦਿਮਾਗ ਬਿੱਲੋ ਤੇਜ਼ Aeroplane ਤੋ
ਯਾਰਾ ਨਾਲ ਦਿਲੋ ਆ ਤੇ ਆਸਕੀ brain ਤੋ
Safe side ਮਿਤਰਾਂ ਨੇ ਰੱਖੀ ਦਿਲ ਟੁੱਟੇ ਨਾ
ਇਕ ਸੇਹਲੀ ਲੁਧਿਆਣੇ ਦੂਜੀ ਆ Spain ਤੋ

WRITERS

KULWINDER SINGH BAJWA, RAVI KUMAR

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other