ਮਾਹੀਆ ਵੇ ਮਾਹੀਆ ਦਿਲ ਦੇ ਜਾਣੀਆ ਵੇ ਰੂਹਾਂ ਦੇ ਹਾਣੀਆ ਵੇ ਮਾਹੀਆ ਵੇ ਮਾਹੀਆ

ਆਈਆਂ ਖੁਸ਼ੀਆਂ ਮੁੱਖੜੇ ਮੰਗਦੇ
ਮਹਿੰਦੀ ਵਾਲੇ ਹੱਥ 'ਤੇ ਲਿਖਾ ਲਏ ਆਏ ਨਾਮ
ਲਿਖਾ ਲਏ ਨਾਮ ਜੀ ਉਹਨਾਂ ਮਹਿੰਦੀ ਵਾਲੇ ਹੱਥ 'ਤੇ
ਜੀ ਉਹਨਾਂ ਜੀ ਉਹਨਾਂ ਮਹਿੰਦੀ ਵਾਲੇ ਹੱਥ 'ਤੇ
ਜੀ ਉਹਨਾਂ ਮਹਿੰਦੀ ਵਾਲੇ ਹੱਥ 'ਤੇ
ਮਾਹੀਆ ਵੇ ਮਾਹੀਆ ਦਿਲ ਦੇ ਜਾਣੀਆ ਵੇ ਰੂਹਾਂ ਦੇ ਹਾਣੀਆ ਵੇ ਮਾਹੀਆ ਵੇ ਮਾਹੀਆ
ਕੇਹੜੇ ਬਾਬੁਲ ਦੀ ਪੱਗੜੀ ਦਾ ਮਾਣ ਹੋਇਆ ਉੱਚਾ ਵੇ
ਵੀਰਾ ਬੇਫਿਕਰਿਆ ਹੋ ਕੇ ਹੁਣ ਸੁੱਤਾ ਵੇ
ਥੱਕਦੀ ਨਾ ਅੰਮੀ ਉਹਦੀ ਵੇਹੜੇ ਨੂੰ ਸਵਾਰਦੀ
ਸ਼ੁਕਰ ਕਰੇ ਉਹ ਰਹੇ ਨਜ਼ਰਾਂ ਉਤਾਰਦੀ
ਚੰਗੇ ਸਾਗ ਸਬੰਧੀ ਜੁੜਨੇ ਕਰਦੇ ਹੁੰਦੇ ਕਰਮਾਂ ਦੇ ਸੌਦੇ
ਪੂਰੇ ਚਾਅ ਮੈਂ ਕਰਾਂ, ਚਾਅ ਮੈਂ ਕਰਾਂ
ਜੀ ਉਹਨਾਂ ਮਹਿੰਦੀ ਵਾਲੇ, ਜੀ ਉਹਨਾਂ ਮਹਿੰਦੀ ਵਾਲੇ
ਹੱਥ 'ਤੇ ਲਿਖਾ ਲਏ ਆਏ ਨਾਮ, ਲਿਖਾ ਲਏ ਆਏ ਨਾਮ
ਜੀ ਉਹਨਾਂ ਮਹਿੰਦੀ ਵਾਲੇ ਹੱਥ 'ਤੇ
ਮਾਹੀਆ ਵੇ ਮਾਹੀਆ ਦਿਲ ਦੇ ਜਾਣੀਆ ਵੇ ਰੂਹਾਂ ਦੇ ਹਾਣੀਆ ਵੇ ਮਾਹੀਆ ਵੇ ਮਾਹੀਆ
ਜਦੋਂ ਲੱਗਿਆ ਵੀਰਾ ਤੈਨੂੰ ਮਾਹੀਆ ਵੇ
ਤੇਰੀ ਮਾਂ ਨੂੰ ਮਿਲਣ ਵਧਾਈਆਂ ਵੇ
ਲਟਕੇ ਦੇ ਵਾਲ ਸੋਨੇ ਦੇ ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹਣੇ ਆਂ
ਗਾਉਣ ਮੇਰੀ ਭੈਣਾ, ਮੇਰੀ ਭੈਣਾ
ਜੀ ਉਹਨਾਂ ਮਹਿੰਦੀ ਵਾਲੇ ਹੱਥ 'ਤੇ
ਲਿਖਾ ਲਏ ਨਾਮ, ਲਿਖਾ ਲਏ ਆਏ ਨਾਮ
ਜੀ ਉਹਨਾਂ ਮਹਿੰਦੀ ਵਾਲੇ ਹੱਥ 'ਤੇ
ਜੀ ਉਹਨਾਂ, ਜੀ ਉਹਨਾਂ, ਜੀ ਉਹਨਾਂ