LyricFind Logo
LyricFind Logo
Profile image icon
Lyric cover art

Ehna Hanjuyan Da

Apple Music logo
Deezer logo
Spotify logo
Lyrics
ਓ ਓ
ਏਹਨਾਂ ਹੰਝੂਆਂ ਦਾ ਕੀ ਕਰੀਏ
ਏਹਨਾਂ ਹੰਝੂਆਂ ਦਾ ਕੀ ਕਰੀਏ
ਏਹਨਾਂ ਹੰਝੂਆਂ ਦਾ ਕੀ ਕਰੀਏ
ਜੋ ਪਾਣੀ ਬਣ ਵਹਿੰਦੇ ਨੇ
ਹਾ ਵਹਿੰਦੇ ਨੇ
ਹਾ ਵਹਿੰਦੇ ਨੇ
ਟੁੱਟੇ ਦਿਲਾਂ ਦਾ ਕੀ ਕਰੀਏ
ਟੁੱਟੇ ਦਿਲਾਂ ਦਾ ਕੀ ਕਰੀਏ
ਜੋ ਤੇਰੇ ਗਮ ਸਹਿੰਦੇ ਨੇ
ਹਾ ਸਹਿੰਦੇ ਨੇ
ਹਾ ਸਹਿੰਦੇ ਨੇ
ਸੁਣ ਮੇਰੇ ਯਾਰਾ
ਮੈਂ ਟੁੱਟਿਆ ਤਾਰਾ
ਮੈਂ ਟੁੱਟਿਆ ਤਾਰਾ
ਸਾਹਾਂ ਝੱਲਿਆਂ ਦਾ ਕੀ ਕਰੀਏ
ਹਾ ਸਾਹਾਂ ਝੱਲਿਆਂ ਦਾ ਕੀ ਕਰੀਏ
ਜੋ ਤੇਰਾ ਨਾਮ ਲੈਂਦੇ ਨੇ
ਹਾ ਲੈਂਦੇ ਨੇ
ਹਾ ਲੈਂਦੇ ਨੇ

ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ

ਤਾਰੇ ਤੇ ਚੰਨ
ਬਦਲ ਵੀ ਸਨ
ਗਵਾਹ ਉਸ ਮੁਲਾਕਾਤ ਦੇ
ਤੇਰੇ ਤੋਂ ਬਿਨ ਨੈਣਾਂ ਦੀ ਨੀਂਦ
ਭੇਟ ਉਸ ਚੜ੍ਹ ਗਈ ਰਾਤ ਦੇ
ਤਾਰੇ ਤੇ ਚੰਨ
ਬਦਲ ਵੀ ਸਨ
ਗਵਾਹ ਉਸ ਮੁਲਾਕਾਤ ਦੇ
ਤੇਰੇ ਤੋਂ ਬਿਨ ਨੈਣਾਂ ਦੀ ਨੀਂਦ
ਭੇਟ ਉਸ ਚੜ੍ਹ ਗਈ ਰਾਤ ਦੇ
ਸੁਣ ਮੇਰੇ ਯਾਰਾ
ਮੈਂ ਟੁੱਟਿਆ ਤਾਰਾ
ਮੈਂ ਟੁੱਟਿਆ ਤਾਰਾ
ਏਹਨਾਂ ਬੁੱਲ੍ਹਾਂ ਦਾ ਕੀ ਕਰੀਏ
ਹਾ ਏਹਨਾਂ ਬੁੱਲ੍ਹਾਂ ਦਾ ਕੀ ਕਰੀਏ
ਜੋ ਬਾਤਾਂ ਤੇਰੀਆਂ ਕਹਿੰਦੇ ਨੇ
ਹਾ ਕਹਿੰਦੇ ਨੇ
ਹਾ ਕਹਿੰਦੇ ਨੇ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ

ਆਪਣੇ ਰੁੱਸੇ ਸੁਪਨੇ ਰੁੱਸੇ
ਰੁੱਸਿਆ ਪਰਛਾਵਾਂ ਆਪਣਾ
ਦੁੱਖਾਂ ਦੇ ਘੇਰੇ ਚਾਰ ਚੁਫੇਰੇ
ਭੁੱਲਿਆ ਸਰਨਾਵਾਂ ਆਪਣਾ
ਆਪਣੇ ਰੁੱਸੇ ਸੁਪਨੇ ਰੁੱਸੇ
ਰੁੱਸਿਆ ਪਰਛਾਵਾਂ ਆਪਣਾ
ਦੁੱਖਾਂ ਦੇ ਘੇਰੇ ਚਾਰ ਚੁਫੇਰੇ
ਭੁੱਲਿਆ ਸਰਨਾਵਾਂ ਆਪਣਾ
ਸੁਣ ਮੇਰੇ ਯਾਰਾ
ਮੈਂ ਟੁੱਟਿਆ ਤਾਰਾ
ਮੈਂ ਟੁੱਟਿਆ ਤਾਰਾ

ਏਹਨਾਂ ਹਾਸਿਆਂ ਦਾ ਕੀ ਕਰੀਏ
ਏਹਨਾਂ ਹਾਸਿਆਂ ਦਾ ਕੀ ਕਰੀਏ
ਜੋ ਹੁਣ ਚੁੱਪ ਚੁੱਪ ਰਹਿੰਦੇ ਨੇ
ਹਾ ਰਹਿੰਦੇ ਨੇ
ਹਾ ਰਹਿੰਦੇ ਨੇ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ
ਮੇਰੇ ਮਾਹੀ ਦਾ ਮੇਰੇ ਮਾਹੀ ਦਾ

WRITERS

GURMEET SINGH, KUMAAR

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other