ਪਤਾ ਤੈਨੂੰ ਤੇਰੇ ਬਿਨਾਂ ਜੀ ਨੀ ਸਕਦੇ
ਪਤਾ ਤੈਨੂੰ ਤੇਰੇ ਬਿਨਾਂ ਜੀ ਨੀ ਸਕਦੇ
ਪਹਿਲਾ ਹੀ ਸਾਡੇ ਨੈਣਾ ਚੋਂ ਉਡਾ ਕੇ ਨੀਂਦਰਾ
ਪਹਿਲਾ ਹੀ ਸਾਡੇ ਨੈਣਾ ਚੋਂ ਉਡਾ ਕੇ ਨੀਂਦਰਾ
ਪਤਾ ਤੈਨੂੰ ਤੇਰੇ ਬਿਨਾਂ ਜੀ ਨੀ ਸਕਦੇ
ਐਨਾ ਨੇੜੇ ਹੋਕੇ ਨਜ਼ਰਾਂ ਕਿਉਂ ਫੇਰੀਆਂ
ਐਨਾ ਨੇੜੇ ਹੋਕੇ ਨਜ਼ਰਾਂ ਕਿਉਂ ਫੇਰੀਆਂ
ਤੈਨੂੰ ਦੱਸ ਸਾਡੀ ਕੇਡੀ ਚੋਰੀ ਲਬ ਗਈ
ਪਤਾ ਤੈਨੂੰ ਤੇਰੇ ਬਿਨਾਂ ਜੀ ਨੀ ਸਕਦੇ
ਤੈਨੂੰ ਸਾਡੀ ਇਹੋ ਕਮਜ਼ੋਰੀ ਲਬ ਗਈ
ਤੈਨੂੰ ਸਾਡੀ ਇਹੋ ਕਮਜ਼ੋਰੀ ਲਬ ਗਈ
ਏਨੇ ਮੇਰੇ ਸ਼ਿਕਵੇ ਸ਼ਿਕਾਤਾਂ ਝੱਲੇ ਤੂੰ
ਏਨੇ ਮੇਰੇ ਸ਼ਿਕਵੇ ਸ਼ਿਕਾਤਾਂ ਝੱਲੇ ਤੂੰ
ਅੱਜ ਮੇਰੀ ਕੇਡੀ ਗੱਲ ਕੌੜੀ ਲੱਗ ਗਈ
ਪਤਾ ਤੈਨੂੰ ਤੇਰੇ ਬਿਨਾਂ ਜੀ ਨੀ ਸਕਦੇ