ਸੱਜਣਾ ਪਿਆਰਿਆਂ ਦਾ ਮੁਖ ਯਾਦ ਆਊਗਾ
ਜਿਥੇ ਛਾਵਾਂ ਮਾਣਿਆ ਓ ਰੁਖ ਯਾਦ ਆਊਗਾ
ਸੱਜਣਾ ਪਿਆਰਿਆਂ ਦਾ ਮੁਖ ਯਾਦ ਆਊਗਾ
ਜਿਥੇ ਛਾਵਾਂ ਮਾਣਿਆ ਓ ਰੁਖ ਯਾਦ ਆਊਗਾ
ਹਂਜੂਆ ਦੇ ਸਾਗਰਾਂ ਨੂ ਮਿਨਯਾ ਕਰੇਂਗੀ
ਹਂਜੂਆ ਦੇ ਸਾਗਰਾਂ ਨੂ ਮਿਨਯਾ ਕਰੇਂਗੀ
ਸਾਡੇ ਵਾਂਗੂ ਤੂੰ ਵੀ ਤਾਰੇ ਗਿਣਿਆ ਕਰੇਂਗੀ
ਸਾਡੇ ਵਾਂਗੂ ਤੂੰ ਵੀ ਤਾਰੇ ਗਿਣਿਆ ਕਰੇਂਗੀ
ਧਨ ਆਪਣੇ ਨੂ ਸੂਲੀ ਬਿਰੋਹ ਦੀ ਚਾੜਏਂਗੀ
ਮੋਹਬਤਾਂ ਦਾ ਕੱਲ੍ਹਾ ਕੱਲ੍ਹਾ ਖਤ ਜਦੋਂ ਸਾੜੇਂਗੀ
ਧਨ ਆਪਣੇ ਨੂ ਸੂਲੀ ਬਿਰੋਹ ਦੀ ਚਾੜਏਂਗੀ
ਮੋਹਬਤਾਂ ਦਾ ਕੱਲ੍ਹਾ ਕੱਲ੍ਹਾ ਖਤ ਜਦੋਂ ਸਾੜੇਂਗੀ
ਆਉਣ ਦੀ ਉਡੀਕ ਨਿਤ ਰੱਖਿਆ ਕਰੇਂਗੀ
ਆਉਣ ਦੀ ਉਡੀਕ ਨਿਤ ਰੱਖਿਆ ਕਰੇਂਗੀ
ਸਾਡੇ ਵਾਂਗੂ ਤੂੰ ਵੀ ਰਾਹਾਂ ਤੱਕਿਆ ਕਰੇਂਗੀ
ਸਾਡੇ ਵਾਂਗੂ ਤੂੰ ਵੀ ਰਾਹਾਂ ਤੱਕਿਆ ਕਰੇਂਗੀ
ਪੈਰ ਪੈਰ ਉੱਤੇ ਬੇਵਫਾਈਆਂ ਜਦੋਂ ਖਾ ਲੈਣਾ
ਗੰਮਾ ਦੇ ਸਮੁੰਦਰਾਂ ਨੇ ਘੇਰਾ ਓਦੋਂ ਪਾ ਲੈਣਾ
ਪੈਰ ਪੈਰ ਉੱਤੇ ਬੇਵਫਾਈਆਂ ਜਦੋਂ ਖਾ ਲੈਣਾ
ਗੰਮਾ ਦੇ ਸਮੁੰਦਰਾਂ ਨੇ ਘੇਰਾ ਓਦੋਂ ਪਾ ਲੈਣਾ
ਦੁਖ ਦੇਣੀਏ ਨੀ ਦੁਖ ਜਰਿਆ ਕਰੇਂਗੀ
ਦੁਖ ਦੇਣੀਏ ਨੀ ਦੁਖ ਜਰਿਆ ਕਰੇਂਗੀ
ਸਾਡੇ ਵਾਂਗੂ ਤੂੰ ਵੀ ਹੋਕੇ ਭਰਿਆ ਕਰੇਂਗੀ
ਸਾਡੇ ਵਾਂਗੂ ਤੂੰ ਵੀ ਹੋਕੇ ਭਰਿਆ ਕਰੇਂਗੀ
ਜਦੋਂ ਤੇਰੀ ਦੁਨੀਆ ਤੋ ਦੂਰ ਚਲੇ ਜਾਵਾਂਗੇ
ਕਰਦੇ ਆ ਵਾਦਾ ਤੇਰੇ ਖਿਆਲਾ ਚ ਨਾ ਆਵਾਂਗੇ
ਜਦੋਂ ਤੇਰੀ ਦੁਨੀਆ ਤੋ ਦੂਰ ਚਲੇ ਜਾਵਾਂਗੇ
ਕਰਦੇ ਆ ਵਾਦਾ ਤੇਰੇ ਖਿਆਲਾ ਚ ਨਾ ਆਵਾਂਗੇ
ਨਿਜਾਮਪੁਰ ਪਿੰਡ ਜਦੋ ਲੰਗਆ ਕਰੇਂਗੀ
ਨਿਜਾਮਪੁਰ ਪਿੰਡ ਜਦੋ ਲੰਗਆ ਕਰੇਂਗੀ
ਸਾਡੇ ਵਾਂਗੂ ਤੂੰ ਵੀ ਮੌਤ ਮੰਗਿਆ ਕਰੇਂਗੀ
ਕਾਲੇ ਵਾਂਗੂ ਤੂੰ ਵੀ ਮੌਤ ਮੰਗਿਆ ਕਰੇਂਗੀ