Honed and perfected the Sikh identity
Now the idea of the Khalsa's creation was
That you stand out in a crowd and you don't go around hiding behind bushes
You say "This is who I am, I'm a Khalsa, I'm a Sikh
Come and get me if you want, but I will not hide
I'll stand for my conviction"
Now that had a profound impact on the psyche, still today
ਓ ਜਦ ਵੀ ਧਰਮ ਦਾ ਕਿਤੇ ਵੀਰੋਧ ਹੋਇਆ, ਜਾਣਾ ਹੱਸ ਕੇ ਵਾਰਿਆ ਖ਼ਾਲਸੇ ਨੇ
ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ, ਲਈਆ ਅਰਸ਼ ਉਡਾਰੀਆਂ ਖ਼ਾਲਸੇ ਨੇ
ਇੱਥੇ ਸਿਦਕ ਤੇ ਅਣਖ ਦੀ ਲਾ ਗੁਰਤੀ, ਦੇਹਾਂ ਫੇਰ ਹੀ ਤਰੀਆਂ ਖ਼ਾਲਸੇ ਨੇ
ਮੌਤ ਖ਼ਾਲਸੇ ਤੋਂ ਜੀਵਨ ਮੰਗਦੀ ਹੈ, ਤੇਘਾ ਮੌਤ ਨੂੰ ਮਾਰਿਆ ਖ਼ਾਲਸੇ ਨੇ
ਓ ਜਦ ਵੀ ਧਰਮ ਦਾ ਕਿਤੇ ਵੀਰੋਧ ਹੋਇਆ, ਜਾਣਾ ਹੱਸ ਕੇ ਵਾਰਿਆ ਖ਼ਾਲਸੇ ਨੇ
ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ, ਲਈਆ ਅਰਸ਼ ਉਡਾਰੀਆਂ ਖ਼ਾਲਸੇ ਨੇ
ਇੱਥੇ ਸਿਦਕ ਤੇ ਅਣਖ ਦੀ ਲਾ ਗੁਰਤੀ, ਦੇਹਾਂ ਫੇਰ ਹੀ ਤਰੀਆਂ ਖ਼ਾਲਸੇ ਨੇ
ਮੌਤ ਖ਼ਾਲਸੇ ਤੋਂ ਜੀਵਨ ਮੰਗਦੀ ਹੈ, ਤੇਘਾ ਮੌਤ ਨੂੰ ਮਾਰਿਆ ਖ਼ਾਲਸੇ ਨੇ
ਜੀਉਣਾ ਜੋਧਿਆਂ ਦਾ, ਮਰਦਾ ਵਾਂਗ ਮਰਣਾ, ਮੌਢੋਂ ਰਿਹਾ ਨਿਸ਼ਾਨਾ ਏ ਖ਼ਾਲਸੇ ਦਾ
ਚੜ੍ਹਦੀ ਕਲਾ, ਸਰਬਤ ਦਾ ਭਲਾ ਵਾਲਾ, ਉੱਚਾ ਸੁੱਚਾ ਤੁਰਨਾ ਏ ਖ਼ਾਲਸੇ ਦਾ
ਸੀਸ ਤਲੀ ਤਰ ਯਾਰ ਦੀ ਗਲੀ ਜਾਣਾ, ਰੱਬੀ ਰੂਪ ਦਿਵਾਨਾ ਹੈ ਖ਼ਾਲਸੇ ਦਾ
ਜਿਹੜੀ ਘੁੱਟ ਪੀ ਕੇ ਚਿੜੀਏ ਬਾਜ ਮਾਰੇ, ਅੰਮ੍ਰਿਤ ਵਿੱਚੀ ਕਾਜ਼ਾਨਾ ਹੈ ਖ਼ਾਲਸੇ ਦਾ
ਸ਼ਾਂਤ ਮਹੀ ਰਹਿਣਾ ਮੇਰਾ ਸਿੱਖਿਆ ਨਹੀਂ, ਲੜੇ ਖ਼ਾਲਸਾ ਤੇਘ ਦੀ ਤਾਰ ਬਣ ਕੇ
ਇਹਨੂੰ ਪਿਤਾ ਦਸਮੇਸ਼ ਨੇ ਸਜਾਇਆ ਏ, ਲੜੇ ਖ਼ਾਲਸਾ ਅਜੀਤ ਜੁਝਾਰ ਬਣ ਕੇ
ਪੂਰਾ ਫੁੱਲ ਗੁਲਾਬ ਦਾ ਮਿੱਤਰਾਂ ਲਈ, ਵੱਜੇ ਵਾਰਿਆਂ ਨੂੰ ਠੀਕਾ ਤਾਰ ਬਣ ਕੇ
ਸਵਾ ਲੱਖ ਨਾਲ ਖ਼ਾਲਸਾ ਲੜੇ ਕਲਾ, ਗਜੇ ਜੰਗ ਤੇ ਸ਼ਾਹ ਅਸਵਾਰ ਬਣ ਕੇ
ਚੱਕਰੀਆਂ 'ਚੋਂ ਚੀਰ ਛੱਡੇ, ਬੰਦ ਬੰਦ ਕਟਾਏ ਤਾਂ ਖ਼ਾਲਸੇ ਨੇ
ਏਤਾ ਹੱਡੀਆਂ ਦਾ ਲਾ ਗਾਰਾ, ਕੌਮੀ ਮਹਲ ਬਣਾਏ ਤਾਂ ਖ਼ਾਲਸੇ ਨੇ
ਸ਼ਾਨ ਖ਼ਾਲਸੇ ਦੀ ਉੱਚੀ ਜਗ ਨਾਲੋਂ, ਸੀਸ ਤਲੀ ਟਿਕਾਏ ਤਾਂ ਖ਼ਾਲਸੇ ਨੇ
ਧਰਤੀ ਕੰਪੀ, ਅਸਮਾਨ ਵੀ ਡੋਲ ਗਿਆ, ਅਟਕ ਜਾਏ ਟਾਕੇ ਤਾਂ ਖ਼ਾਲਸੇ ਨੇ
Prime Minister Indira Ghandi is no more
Official police spokesmen say two of Mrs. Ghandi's own bodyguards
Hit the prime minister in the chest and stomach with automatic weapons
Four hours later, she was dead
ਬਿਜਲੀ ਅੱਜ ਵੀ ਸਿੰਘਾਂ ਦੀ ਤੇਘ ਅੰਦਰ, ਅੱਖੀ ਅੱਜ ਵੀ ਖੰਡਾ ਹੈ ਖ਼ਾਲਸੇ ਦਾ
ਧਰਤੀ ਪੂਜਦੀ, ਅਰਸ਼ ਵੀ ਕਰੇ ਸਜਦਾ, ਉੱਚਾ ਚੋਲ੍ਹਾ ਜਾਂਦਾ ਹੈ ਖ਼ਾਲਸੇ ਦਾ
ਉੱਥੇ ਸੱਚ ਤੇ ਝੂਠ ਦੀ ਪਰਖ ਹੋਵੇ, ਜਿੱਥੇ ਚੋਲ੍ਹਾ ਜਾਂਦਾ ਹੈ ਖ਼ਾਲਸੇ ਦਾ
ਇਹਦੀ ਲੋਹ ਤੋ ਜਗ ਨੂੰ ਮਿਲੇ ਚਾਨਣ, ਉੱਚਾ ਚੋਲ੍ਹਾ ਜਾਂਦਾ ਹੈ ਖ਼ਾਲਸੇ ਦਾ