LyricFind Logo
LyricFind Logo
Profile image icon
Lyric cover art

Sikh Kaum Nu Maan Bada Jagtar Haware Te

Apple Music logo
Deezer logo
Spotify logo
Lyrics
ਗੱਲੋਂ ਗੁਲਾਮੀ ਲੌਣ ਦੀਆਂ ਜੋ ਗੱਲਾਂ ਕਰਦਾ ਹੈ
ਸ਼ੀਂਣੀ ਮਾਂ ਦਾ ਜਾਯਾ ਮਰਨੋ ਰਤਾਂ ਨਾ ਡਰਦਾ ਹੈ

ਓ ਮੁਸ਼ਕਿਲ ਨਾ ਬਣ ਜਾਵੇ ਜੀ ਇੱਸ ਰਾਜ ਦੁਲਾਰੇ ਤੇ
ਸਿੱਖ ਕੌਮ ਨੂ ਮਾਨ ਬੜਾ Jagtar ਹਵਾਰੇ ਤੇ

ਪਿੰਜਰੇ ਦੇ ਵਿੱਚ ਬੰਦ ਨੀ ਰਹਿਣਾ ਐਸੇ ਸ਼ੇਰਾਂ ਨੇ
ਹੱਕ ਆਪਣੇ ਲ਼ੈਕੇ ਛੱਡਣੇ ਮਰ੍ਦ ਦਲੇਰਾਂ ਨੇ

ਓ ਮਾਨ ਹੋਂਦਾ ਏ ਸ਼ੇਰਾਂ ਤਾਂਹੀਂ ਸੰਗੱਲ ਮਾਰੇ ਤੇ
ਸਿੱਖ ਕੌਮ ਨੂ ਮਾਨ ਬੜਾ Jagtar ਹਵਾਰੇ ਤੇ

ਸਾਰੀ ਜ਼ਿੰਦਗੀ ਜੋਧੇ ਕੌਮ ਦੇ ਲੇਖੇ ਲਾਈ ਹੈ
ਮਜ਼ਲੂਮਾਂ ਦੀ ਖਾਤਿਰ ਲੈਂਦੇ ਏ ਲੜਾਈ ਹੈ

ਓ ਨਜ਼ਰ ਕਿੱਥੇ ਨਾ ਲੱਗ ਜਾਵੇ ਅੰਬਰਾਂ ਦੇ ਤਾਰੇ ਤੇ
ਸਿੱਖ ਕੌਮ ਨੂ ਮਾਨ ਬੜਾ Jagtar ਹਵਾਰੇ ਤੇ

ਰਲਕੇ ਨਾਲ ਹਵਾਰੇ Khalistan ਬਣਾਵਾਂਗੇ
Kuldip Bhirangdi ਵਾਲਿਆਂ ਅਪਣਾ ਫਰਜ਼ ਨਿਭਾਵਾਂਗੇ

ਓ ਮਾਨ ਬੜਾ ਏ ਦੁਸ਼ਮਨ ਨੂ ਇੱਸ ਕਰਜ਼ੇ ਚਾੜ੍ਹੇ ਤੇ
ਸਿੱਖ ਕੌਮ ਨੂ ਮਾਨ ਬੜਾ Jagtar ਹਵਾਰੇ ਤੇ

WRITERS

Kewal Mehta

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other