LyricFind Logo
LyricFind Logo
Profile image icon
Lyric cover art

Bahli Sohni

Apple Music logo
Deezer logo
Spotify logo
Lyrics
ਨੀ ਤੂੰ ਬਾਹਲੀ ਸੋਹਣੀ ਮੈਂ ਨਾ ਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ ਤੇਰੇ ਜਿਨਾ ਕੀਨੇ ਮੈਨੂੰ ਚਾਹੁੰਣਾ

ਸਦਕੇ ਜਾਵਾ ਮਿੱਠੀਏ ਤੇਰੇ ਜਿਨਾ ਕੀਨੇ ਮੈਂਨੂੰ ਚਾਹੁੰਣਾ
ਕੱਲਾ ਕੱਲਾ ਯਾਰ ਮੇਰਾ ਮੈਨੂੰ ਟਿੱਚਰਾਂ ਨਿੱਤ ਕਰਦਾ ਸੀ
ਕੁਡ਼ੀਆ ਰੰਗ ਰੂਪ ਵੇਖ ਦੀਆਂ ਤਾਹੀਓਂ ਮੈਂ ਡਰਦਾ ਸੀ

ਥੋਡ਼ਾ ਮੈਂ ਰੰਗ ਦਾ ਪੱਕਾ ਐਸੇ ਗੱਲ ਦਾ ਸੀ ਬਸ ਰੋਣਾ
ਨੀ ਤੂੰ ਬਾਹਲੀ ਸੋਹਣੀ ਮੈਂ ਨਾ ਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ ਤੇਰੇ ਜਿਨਾ ਕੀਨੇ ਮੈਨੂੰ ਚਾਹੁੰਣਾ
ਨੀ ਤੂੰ ਬਾਹਲੀ ਸੋਹਣੀ ਮੈਂ ਨਾ ਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ ਤੇਰੇ ਜਿਨਾ ਕੀਨੇ ਮੈਨੂੰ ਚਾਹੁੰਣਾ

ਮੇਰੇ ਤੋਂ ਸੋਹਣੇ ਮੁੰਡੇ ਤੇਰੇ ਤੇ ਮਰਦੇ ਸੀ
ਵੱਡੀਆਂ ਲੈ ਗੱਡੀਆਂ ਤੇਰੇ ਰਾਹਾਂ ਵਿੱਚ ਖੜਦੇ ਸੀ

ਮੈਂ ਨਾ ਸੀ ਕ਼ਦੇ ਸੋਚਿਆ ਪਿਆਰ ਤੇਰਾ ਮੇਰੇ ਹਿੱਸੇ ਆਉਣਾ
ਨੀ ਤੂੰ ਬਾਹਲੀ ਸੋਹਣੀ ਮੈਂ ਨਾ ਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ ਤੇਰੇ ਜਿਨਾ ਕੀਨੇ ਮੈਨੂੰ ਚਾਹੁੰਣਾ
ਨੀ ਤੂੰ ਬਾਹਲੀ ਸੋਹਣੀ ਮੈਂ ਨਾ ਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ ਤੇਰੇ ਜਿਨਾ ਕੀਨੇ ਮੈਨੂੰ ਚਾਹੁੰਣਾ

ਲਗਦਾ ਸੀ ਸ਼ੀਸ਼ਾ ਵੇਖ ਕੇ ਰੱਬਾ ਨੇ ਬੜੀ ਕੀਤੀ ਮਾੜੀ
ਜਿਦਨ ਦੀ ਤੂੰ ਮਿਲ ਗਈ ਏ ਲਗਦੀ ਹੁਣ ਜ਼ਿੰਦਗੀ ਪਿਆਰੀ

ਹੁੰਦਲ ਮੋਹਾਲੀ ਵਾਲੇ ਨੀ ਤੈਨੂੰ ਵੇਖ ਵੇਖ ਜਾਨੇ ਜੀਉਣਾ
ਨੀ ਤੂੰ ਬਾਹਲੀ ਸੋਹਣੀ ਸਦਕੇ ਜਾਵਾਂ ਮਿੱਠੀਏ
ਨੀ ਤੂੰ ਬਾਹਲੀ ਸੋਹਣੀ ਮੈਂ ਨਾ ਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ ਤੇਰੇ ਜਿਨਾ ਕੀਨੇ ਮੈਨੂੰ ਚਾਹੁੰਣਾ

WRITERS

PREET HUNDAL

PUBLISHERS

Lyrics © IPRS, Royalty Network

Share icon and text

Share

See A Problem With Something?

Lyrics

Other