LyricFind Logo
LyricFind Logo
Profile image icon
Lyric cover art

By Name

Apple Music logo
Deezer logo
Spotify logo
Lyrics
Show MXRCI on it

ਨਾ ਗਬਰੂ ਦੀ file ਚਕਦੇ
High court ਵਿਚ ਲਗੇ ਜਿੰਨੇ judge ਆ
By name ਸਾਰੇ ਜਾਂਦੇ ਗੱਲਾਂ ਹੁੰਦੀਯਾ ਨੇ
ਮੁੰਡਾ ਵੈਲੀ touch ਆ pant straight ਗੋਰੀਏ
ਟੇਡਾ ਚਲਦਾ ਜਮਾਨੇ ਨਾਲੋ ਜੱਟ ਆ
ਉਡਗੀ ਖ੍ਬਰ ਗੋਰੀਏ
ਗੱਲਾਂ ਹੁੰਦੀਯਾ ਨੇ ਮੁੰਡਾ ਵੈਲੀ touch ਆ pant straight ਗੋਰੀਏ
ਟੇਡਾ ਚਲਦਾ ਜਮਾਨੇ ਨਾਲੋ ਜੱਟ ਆ
ਵੱਜੀ ਹਿਕ਼ ਵਿਚ ਗੋਲੀ ਖੁਰ ਗਯੀ
ਕਿ ਕਰਨਗੇ ਨੈਨਾ ਵੇਲ ਤੀਰ ਨੀ
ਵੈਂਗ ਵਾੰਜ੍ਲੀ ਵਜੌਂਦਾ ਵੈਰੀ ਨੂ
ਜਿੱਦੀ ਬਣ ਨੇ ਨੂ ਫਿਰਦੀ ਤੂ ਹੀਰ ਨੀ
ਗੋਲਿਆ ਦੇ ਮਾਰ੍ਕ ਕੁੜੇ
Question ਮਾਰ੍ਕ ਕੁੜੇ
ਜੱਟ ਫਿਰਦਾ ਏ ਕਿਵੇਂ ਜੇਓਂਦਾ
ਨਫਰਤ ਦੁਨਿਯਾ ਕਰੇ
ਤੈਨੂ ਪ੍ਯਾਰ ਮੇਰੇ ਤੇ ਔਂਦਾ
ਮਰਕੇ ਵੀ ਮਿਟਣਾ ਨਹੀ
ਨਾਮ ਏਨਾ ਕ ਰਕਾਨੇ ਲੇਯਾ ਖੱਟ ਆ
ਨਾਮ ਏਨਾ ਕ ਰਕਾਨੇ ਲੇਯਾ ਖੱਟ ਆ
By name ਸਾਰੇ ਜਾਂਦੇ ਗੱਲਾਂ ਹੁੰਦੀਯਾ ਨੇ
ਮੁੰਡਾ ਵੈਲੀ touch ਆ pant straight ਗੋਰੀਏ
ਟੇਡਾ ਚਲਦਾ ਜਮਾਨੇ ਨਾਲੋ ਜੱਟ ਆ
ਉਡਗੀ ਖ੍ਬਰ ਗੋਰੀਏ ਗੱਲਾਂ ਹੁੰਦੀਯਾ ਨੇ
ਮੁੰਡਾ ਵੈਲੀ touch ਆ pant straight ਗੋਰੀਏ
ਟੇਡਾ ਚਲਦਾ ਜਮਾਨੇ ਨਾਲੋ ਜੱਟ ਆ
ਨੀ ਤੂ gym ਦੀ freak ਲਗਦੀ
ਤੇਰੇ ਲਗਦੀ Alignment ਦਸਦੀ
ਦੁਖਾ ਚ ਨੀ ਪੌਣੀ ਜੱਟ ਨੇ
ਬਡੀ ਲਗਦੀ ਪ੍ਯਾਰੀ ਹਸਦੀ
ਮੌਤ ਮੰਡਰੌਂਦੀ ਸਰ ਤੇ
ਸਾਂਹ ਚਲਦੇ ਪਏ ਉਦਾਰੇ
ਨੀ ਪੂਰੀ ਹੋਜੂ wish ਮੰਗਲੈ
ਅੱਸੀ ਟੁੱਟਣ ਵਾਲੇ ਆ ਤਾਰੇ
ਨੀ ਜੱਸੀ ਲੋਖਾ ਜੱਸੀ ਲੋਖਾ ਨੀ
ਨਾਮ ਤੇਰੇਯਾ ਬੁੱਲਾ ਨੇ ਲੇਯਾ ਰੱਟੇ ਆ
ਨਾਮ ਤੇਰੇਯਾ ਬੁੱਲਾ ਨੇ ਲੇਯਾ ਰੱਟੇ ਆ
By name ਸਾਰੇ ਜਾਂਦੇ ਗੱਲਾਂ ਹੁੰਦੀਯਾ ਨੇ
ਮੁੰਡਾ ਵੈਲੀ touch ਆ pant straight ਗੋਰੀਏ
ਟੇਡਾ ਚਲਦਾ ਜਮਾਨੇ ਨਾਲੋ ਜੱਟ ਆ
ਉਡਗੀ ਖ੍ਬਰ ਗੋਰੀਏ ਗੱਲਾਂ ਹੁੰਦੀਯਾ ਨੇ
ਮੁੰਡਾ ਵੈਲੀ touch ਆ pant straight ਗੋਰੀਏ
ਟੇਡਾ ਚਲਦਾ ਜਮਾਨੇ ਨਾਲੋ ਜੱਟ ਆ

WRITERS

JASKARAN SINGH

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other