ਕਿਹੜੀ ਗੈਲੋ ਰੋਜ ਤੇਰਾ ਰੌਲਾ ਹੁੰਦਾ ਆ
ਨੀ ਸਾਡੀ ਅੱਖ ਨੂ ਖਡੂਨ ਪਿਛੇ ਟੋਲਾ ਹੁੰਦਾ ਆ
ਵੇ ਤੇਰੇ ਮੋਹਰੇ ਕਾਟੋ ਕੋਯੀ ਭਾਰਾ ਨਹੀ ਹੁੰਦਾ
ਨੀ ਸਾਡਾ ਫੁਕਰੇਯਾ ਉੱਤੇ ਹਥ ਹੌਲਾ ਹੁੰਦਾ ਆ
ਪਰ ਕੀਤੀ ਨੀ ਨਈਜਇਜ ਕਿਸੇ ਨਾਲ
ਸਾਲੀ ਬੰਨਦੀ ਹੀ ਹੈ ਨੀ ਕਿਸੇ ਨਾਲ
ਸਾਲੀ ਬੰਨਦੀ ਹੀ ਹੈ ਨੀ ਕਿਸੇ ਨਾਲ
ਮੈਨੂ ਗੋਲ੍ਡ ਪਸੰਦ ਤੈਨੂੰ ਪਿੱਤਲ ਦਾ ਚਾ ਵੇ
ਮੈਂ ਕਰਾ ਕੇਹਰ ਤੇ ਤੂ ਕਰੇ ਠਾ ਠਾ ਵੇ
ਓ ਚਿੰਨੇ ਆਲੀ ਸ਼ਤਰੀ ਤੇ ਅਲੜਹਿਆ ਨੇ ਕੱਟੀਆ
ਜਿੰਨੀਆ ਹੀ ਭਰਿਆ ਨੇ ਸੁੰੀਯਾ ਨੇ ਅੱਡਿਯਾ
ਓ ਜੱਟ ਕਾਲੀ ਕਾਲੀ ਖਾਕੇ ਬਣੇ ਕਾਲਾ
ਸਾਲੀ ਬੰਨਦੀ ਹੀ ਹੈ ਨੀ ਕਿਸੇ ਨਾਲ
ਸਾਲੀ ਬੰਨਦੀ ਹੀ ਹੈ ਨੀ ਕਿਸੇ ਨਾਲ
ਅੱਖ ਅਤੇ ਕੱਫ ਕਾਟੋ ਚੜੇ ਹੁੰਦੇ ਆ
ਸਾਡੇ ਕਾਲਰ ਤਰੀਰ ਦੋਵੇ ਖੜੇ ਹੁੰਦੇ ਆ
ਵੇ ਓ ਕਾਤੋਂ ਜੱਟਾ ਤੇਰੇ ਪੈਰ ਫਡ ਦੇ
ਵੇ ਓ ਕਾਤੋਂ ਜੱਟਾ ਤੇਰੇ ਪੈਰ ਫਡ ਦੇ
ਤੇਰੇ ਨਾਲ ਥਾਣੇ ਆਲੇ ਥੋਡੇ ਹੁੰਦੇ ਆ
ਸਾਡੇ ਨਾਲ ਬੇਹਨ ਆਲੇ ਬੜੇ ਹੁੰਦੇ ਆ
ਸਾਲੀ ਬੰਨਦੀ ਹੀ ਹੈ ਨੀ ਕਿਸੇ ਨਾਲ
ਸਾਲੀ ਬੰਨਦੀ ਹੀ ਹੈ ਨੀ ਕਿਸੇ ਨਾਲ
ਓ ਫਿਲਮਾ ਦੇ ਹੀਰੋ ਜਿਹੀ ਤੌਰ ਰਖਦਾ
ਤੂ ਇਕ ਬੇਲੇਟ ਨਾਲ ਪਕਾ ਪਿਸਤੋਲ ਰਖਦਾ
ਮਨੀ ਆਲੀ ਦਸ ਕਿਹਨੇ ਦੇਖੀ ਸਪਨੀ
ਮਣੀਪੁਰ ਆਲੀ ਮੁੰਡਾ ਕੋਲ ਰਖਦਾ
ਮੈਂ ਰੀਜ ਨਾਲ ਪ੍ਰੀਤਾ ਲਿਖੇਯਾ
ਕਿਤੋ ਵੇਲਯੀਆ ਤੋ ਸਾਮਬ੍ਦੇ ਰੁਮਾਲ
ਸਾਲੀ ਬੰਨਦੀ ਹੀ ਹੈ ਨੀ ਕਿਸੇ ਨਾਲ
ਸਾਲੀ ਬੰਨਦੀ ਹੀ ਹੈ ਨੀ ਕਿਸੇ ਨਾਲ
ਸਾਲੀ ਬੰਨਦੀ ਹੀ ਹੈ ਨੀ ਕਿਸੇ ਨਾਲ