ਏਹ ਇਸ਼ਕ ਅਵੱਲੜਾ ਇਮਤਿਹਾਨ ਜਦ ਲੈਂਦਾ ਐ
ਫਿਰ ਆਸ਼ਿਕ ਦੇ ਪੱਲੇ ਕੱਖ ਨਾ ਰਹਿੰਦਾ ਐ
ਫਿਰ ਰੂਹ ਆਸ਼ਿਕ ਦੀ ਮੌਲਾ ਮੌਲਾ ਕਹਿੰਦੀ ਐ
ਫਿਰ ਰੂਹ ਆਸ਼ਿਕ ਦੀ ਅੱਲਾਹ ਅੱਲਾਹ ਕਹਿੰਦੀ ਐ
See how it made me helpless
With all the faces of you
See how it made me helpless
With all the faces of you
ਜਦੋਂ ਸਾਹਾਂ ਦੇ ਹੀ ਸਾਹ ਜੀਤ ਅੱਗੇ ਡਾਢੇ ਕਮਾ ਜਾਂਦੇ
ਜਦੋਂ ਸਾਹਾਂ ਦੇ ਹੀ ਸਾਹ ਜੀਤ ਅੱਗੇ ਡਾਢੇ ਕਮਾ ਜਾਂਦੇ
ਤੇ ਜਿਉਂਦੇ ਜੀ ਏਹ ਜਿੰਦੜੀ ਤੇ
ਦਿਨ ਦੋਜ਼ਖ ਦੇ ਆ ਜਾਂਦੇ (ਆ ਆ)
ਏਹ ਤਨ ਲੀਰਾਂ ਦੀ ਥਾਂ ਤੇ ਹਿਜਰ ਹਢਾਉਂਦਾ ਐ
ਛੁੱਟ ਜਾਏ ਰਿਜ਼ਕ ਤੇ ਅੱਲਾਹ ਚੇਤੇ ਆਉਂਦਾ ਐ
ਏਹ ਇਸ਼ਕ ਅਵੱਲੜਾ ਇਮਤਿਹਾਨ ਜਦ ਲੈਂਦਾ ਐ
ਫਿਰ ਆਸ਼ਿਕ ਦੇ ਪੱਲੇ ਕੱਖ ਨਾ ਰਹਿੰਦਾ ਐ
ਹੋ ਜਿੱਤ ਜਾਂਦੀ ਏਹ ਮੌਤ ਤੇ ਸੱਜਣ ਹਰ ਜਾਂਦੇ
ਫਿਰ ਨਾ ਜੱਗ ਤੇ ਇੰਦਿਆ ਰੋਸ਼ਨ ਕਰ ਜਾਂਦੇ
ਏਹ ਇਸ਼ਕ ਅਵੱਲੜਾ ਇਮਤਿਹਾਨ ਜਦ ਲੈਂਦਾ ਐ
ਫਿਰ ਆਸ਼ਿਕ ਦੇ ਪੱਲੇ ਕੱਖ ਨਾ ਰਹਿੰਦਾ ਐ (ਕੱਖ ਨਾ ਰਹਿੰਦਾ ਐ)