LyricFind Logo
LyricFind Logo
Profile image icon
Lyric cover art

Pehli Waari

Apple Music logo
Deezer logo
Spotify logo
Lyrics
ਪਹਿਲੀ ਵਾਰ ਮਿਲੀਆਂ ਅੱਖੀਆਂ ਨੇ ਇਜ਼ਹਾਰ ਹੋਣ ਦੇ
ਦਿਲ ਵੱਸ ਵਿਚ ਰੱਖ ਕੇ ਕੀ ਕਰਨਾ ਹੁਣ ਬਾਹਰ ਹੋਣ ਦੇ
ਦਿਲ ਵੱਸ ਵਿਚ ਰੱਖ ਕੇ ਕੀ ਕਰਨਾ ਹੁਣ ਬਾਹਰ ਹੋਣ ਦੇ

ਤੈਨੂੰ ਤੱਕਦੇ ਐਂਦਾ ਲੱਗਦਾ ਮੰਜ਼ਿਲ ਮਿਲ ਗਈ ਖੋਇਆ ਨੂੰ
ਹੁਣ ਮੌਤ ਵੀ ਆਵੇ ਸ਼ਿਕਵਾ ਨਹੀਂ ਸਾਨੂੰ ਤੇਰੇ ਹੋਇਆ ਨੂੰ
ਹੁਣ ਮੌਤ ਵੀ ਆਵੇ ਸ਼ਿਕਵਾ ਨਹੀਂ ਸਾਨੂੰ ਤੇਰੇ ਹੋਇਆ ਨੂੰ

ਵੇ ਅੱਖੀਆਂ ਲੜ੍ਹ ਲੜ੍ਹ ਗਈਆਂ ਕਿੰਨਾ ਕੁਝ ਪੜ੍ਹ ਪੜ੍ਹ ਗਈਆਂ
ਹੱਥੀਂ ਨਾ ਰਹਿ ਗਈਆਂ ਡੋਰਾਂ
ਵੇ ਅੰਬਰਾਂ ਚ ਚੜ੍ਹ ਚੜ੍ਹ ਗਈਆਂ
ਵੇ ਅੰਬਰਾਂ ਚ ਚੜ੍ਹ ਚੜ੍ਹ ਗਈਆਂ

ਨਾ ਨਾ ਨਾ ਨ ਨਾ ਨਾ

ਨਾ ਹੀ ਖ਼ਬਰ ਹੁਣ ਦਿਨ ਚੜ੍ਹਦੇ ਦੀ ਨਾ ਹੀ ਪਤਾ ਕਦ ਚਿਪਦਾ ਹੈ
ਅੱਖਾਂ ਦੀ ਭਟਕਣ ਮੁੱਕਦੀ ਨਹੀਂ ਓ
ਜਦ ਤੱਕ ਨਾ ਤੂੰ ਦਿਸਦਾ ਹੈ
ਅੱਖਾਂ ਦੀ ਭਟਕਣ ਮੁੱਕਦੀ ਨਹੀਂ ਓ ਜਦ ਤੱਕ ਨਾ ਤੂੰ ਦਿਸਦਾ ਹੈ

ਕੁੰਦਨ ਹੋ ਗਿਆ ਜਿਸ ਦਿਨ ਦਾ ਛੂਹਿਆ ਤੂੰ
ਹੁਣ ਮੌਤ ਵੀ ਆਵੇ ਸ਼ਿਕਵਾ ਨਹੀਂ ਸਾਨੂੰ ਤੇਰੇ ਹੋਇਆ ਨੂੰ
ਹੁਣ ਮੌਤ ਵੀ ਆਵੇ ਸ਼ਿਕਵਾ ਨਹੀਂ ਸਾਨੂੰ ਤੇਰੇ ਹੋਇਆ ਨੂੰ

ਵੇ ਅੱਖੀਆਂ ਲੜ੍ਹ ਲੜ੍ਹ ਗਈਆਂ
ਕਿੰਨਾ ਕੁਝ ਪੜ੍ਹ ਪੜ੍ਹ ਗਈਆਂ
ਹੱਥੀਂ ਨਾ ਰਹਿ ਗਈਆਂ ਡੋਰਾਂ
ਵੇ ਅੰਬਰਾਂ ਚ ਚੜ੍ਹ ਚੜ੍ਹ ਗਈਆਂ
ਵੇ ਅੰਬਰਾਂ ਚ ਚੜ੍ਹ ਚੜ੍ਹ ਗਈਆਂ

ਤੇਰਾ ਮੇਰਾ ਰਿਸ਼ਤਾ ਐਦਾ ਜਿਉਂ ਫੁੱਲ ਤੇ ਖੁਸ਼ਬੂ ਹੁੰਦੇ
ਦੁਨੀਆ ‘ਤੇ ਇਕ ਹੋਣ ਲਈ ਆਏ
ਆਪਾਂ ਕਦ ਸੀ ਦੋ ਹੁੰਦੇ
ਦੁਨੀਆ ‘ਤੇ ਇਕ ਹੋਣ ਲਈ ਆਏ
ਆਪਾਂ ਕਦ ਸੀ ਦੋ ਹੁੰਦੇ

ਕਿਹੜਾ ਦੇਵੇ ਅਕਲਾਂ
ਕਿਹੜਾ ਦੇਵੇ ਅਕਲਾਂ
ਇਸ਼ਕ ‘ਚ ਪਾਗਲ ਹੋਇਆ ਨੂੰ

ਹੁਣ ਮੌਤ ਵੀ ਆਵੇ ਸ਼ਿਕਵਾ ਨਹੀਂ ਸਾਨੂੰ ਤੇਰੇ ਹੋਇਆ ਨੂੰ
ਹੁਣ ਮੌਤ ਵੀ ਆਵੇ ਸ਼ਿਕਵਾ ਨਹੀਂ ਸਾਨੂੰ ਤੇਰੇ ਹੋਇਆ ਨੂੰ

ਵੇ ਅੱਖੀਆਂ ਲੜ੍ਹ ਲੜ੍ਹ ਗਈਆਂ
ਕਿੰਨਾ ਕੁਝ ਪੜ੍ਹ ਪੜ੍ਹ ਗਈਆਂ
ਹੱਥੀਂ ਨਾ ਰਹਿ ਗਈਆਂ ਡੋਰਾਂ
ਵੇ ਅੰਬਰਾਂ ਚ ਚੜ੍ਹ ਚੜ੍ਹ ਗਈਆਂ
ਵੇ ਅੰਬਰਾਂ ਚ ਚੜ੍ਹ ਚੜ੍ਹ ਗਈਆਂ

WRITERS

Gurpinder Singh, Gurmeet Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other