LyricFind Logo
LyricFind Logo
Profile image icon
Lyric cover art

Pyaar

Apple Music logo
Deezer logo
Spotify logo
Lyrics
ਤੇਰੀਆਂ ਹੀ ਗੱਲਾਂ ਹੁਣ
ਚੱਲਦੀਆਂ ਰਾਹਵਾਂ 'ਚ
ਤੇਰੀ ਹੀ ਸੁਗੰਧ
ਜਿਵੇਂ ਆਉਂਦੀ ਐ ਹਵਾਵਾਂ 'ਚ
ਇਹ ਵੀ ਭੁੱਲਜੀ
ਜਾਵਾਂਗੇ ਛੱਡਕੇ
ਇਸ਼ਕ ਅਨੋਖਾ ਹੋ ਜਾਉ
ਐਨਾ ਦੇਵਾਂਗੇ ਪਿਆਰ ਸੱਜਣਾ
ਸਾਂਭਣਾ ਜੋ ਔਖਾ ਹੋ ਜਾਊ
(ਔਖਾ ਹੋ ਜਾਊ)
ਤੇਰੇ ਦੁੱਖ ਸੁੱਖ ਸਾਂਝੇ ਕਰਾਂਗੇ
ਜੀਣਾ ਤੈਨੂੰ ਸੌਖਾ ਹੋ ਜਾਊ
(ਸੌਖਾ ਹੋ ਜਾਊ)

ਤੇਰੇ ਸ਼ਹਿਰ ਦੀਆਂ ਰਾਹਵਾਂ
ਤੇ ਤੈਨੂੰ ਵੇ ਮੈਂ ਚਾਹਵਾਂ
ਲੇਲੀ ਮੇਰੀ ਜਾਨ
ਤੈਨੂੰ ਭੁੱਲ ਜੇ ਮੈਂ ਜਾਵਾਂ
ਵੇ ਉੱਤੋਂ ਤੇਰੇ ਦਿਲ
ਤੂੰ ਕਦੀ ਮੈਨੂੰ ਮਿਲ
ਤੂੰ ਲੱਭੇ ਨਾ ਵੇ ਕਿਤੇ
ਵੇ ਤੂੰ ਗਿਆ ਕਿਹੜੇ ਥਾਵਾਂ
ਇਹ ਦਿਲ ਕਿੱਦਾਂ ਕਹੇ
ਤੂੰ ਨੇੜੇ ਮੇਰੇ ਰਹੇ
ਵੇ ਲੱਖਾਂ ਤੇਰੇ ਪਿੱਛੇ
ਕਿਥੇ ਹੋਣੇ ਮੇਰੇ ਜਿਹੇ
ਮੈਂ ਗਿਆ ਦਿਲ ਹਾਰ
ਤੂੰ ਲੈਲਾ ਮੇਰੀ ਸਾਰ
ਵੇ ਕਦੇ ਤਾਂ ਤੂੰ ਪੜ੍ਹ
ਬੋਲ ਅੱਖਾਂ ਦੇ ਅਣਕਹੇ
ਹੋ ਸੋਹਾਂ ਉਹੀ ਖਾਵਾਂਗੇ
ਜੋ ਹੋ ਜਾਣ ਪੂਰੀਆਂ
ਹੋ ਸੁਣਲੇ Surindra
ਨਾ ਪਾਈਂ ਕਦੇ ਦੂਰੀਆਂ
ਕਦੇ ਦੇਖਲੈਂ ਯਕੀਨ ਕਰਕੇ
ਸਮਝੀਂ ਨਾ ਧੋਖਾ ਹੋ ਜਾਊ
ਐਨਾ ਦੇਵਾਂਗੇ ਪਿਆਰ ਸੱਜਣਾ
ਸਾਂਭਣਾ ਜੋ ਔਖਾ ਹੋ ਜਾਊ
(ਔਖਾ ਹੋ ਜਾਊ)
ਤੇਰੇ ਦੁੱਖ
ਤੇਰੇ ਦੁੱਖ ਸੁੱਖ ਸਾਂਝੇ ਕਰਾਂਗੇ
ਜੀਣਾ ਤੈਨੂੰ ਸੌਖਾ ਹੋ ਜਾਊ
(ਸੌਖਾ ਹੋ ਜਾਊ)

ਹੱਸਦਾ ਰਹਿ ਸੱਜਣਾ
ਵੱਸਦਾ ਰਹਿ ਸੱਜਣਾ
ਤੈਨੂੰ ਹੋਵੇ ਨਾ ਕੋਈ ਦੁੱਖ
ਇਹ ਦਸਦਾ ਰਹਿ ਸੱਜਣਾ
ਇਕ ਤੁਹੀ ਹੈ ਸਹਾਰਾ
ਤੈਨੂੰ ਜਿਉਣ ਲਈ
ਮੈ ਫਿੱਕਾ ਪੈ ਜਾਵਾਂ
ਤੈਨੂੰ ਚਮਕਾਉਣ ਲਯੀ
ਮੈ ਫਿੱਕਾ ਪੈ ਜਾਵਾਂ
ਤੈਨੂੰ ਚਮਕਾਉਣ ਲਯੀ

WRITERS

Jass Singh, Mukhtiar Singh

PUBLISHERS

Lyrics © Sony/ATV Music Publishing LLC, Kobalt Music Publishing Ltd.

Share icon and text

Share


See A Problem With Something?

Lyrics

Other