LyricFind Logo
LyricFind Logo
Profile image icon
Lyric cover art

Hate The Way

Apple Music logo
Deezer logo
Spotify logo
Lyrics
ਮਾਫ ਵੀ ਕਰਨਾ ਸਿਖ ਗਯੀ ਸੀ ਨਾ ਗਲ ਗਲ ਤੇ ਅੱਖ ਭਿਜਦੀ ਸੀ
ਕਰ ਲੈਂਦਾ ਜੋ ਚਿਤ ਕਰਦਾ ਨਾ ਪਿਹਲਾ ਵਾਂਗੂ ਖਿਜਦੀ ਸੀ
ਬਦਲੀ ਬਦਲੀ ਲਗਦੀ ਸੀ ਬਦਲੀ ਬਦਲੀ ਲਗਦੀ ਸੀ
ਮੈਂ ਹਾਰਾਂ ਸੀ ਓਹਦੇ ਜੇਰੇ ਤੋਹ
ਜਦ ਛਡੇਯਾ ਤਾ ਇੰਜ ਛਡੇਯਾ ਜਿਵੇ ਅੱਕ ਗਯੀ ਸੀ ਮੇਰੇ ਤੋਹ
ਜਦ ਛਡੇਯਾ ਤਾ ਇੰਜ ਛਡੇਯਾ ਜਿਵੇ ਅੱਕ ਗਯੀ ਸੀ ਮੇਰੇ ਤੋਹ

ਹੋਲੀ ਹੋਲੀ ਪੁਸ਼ਨੇ ਸ੍ਵਾਲ ਬੰਦ ਹੋ ਗਏ
ਮੇਰੇ ਵੇਰ ਅਔਉਂਦੇ ਜੋ ਖ੍ਯਾਲ ਬੰਦ ਹੋ ਗਏ
ਰਸ ਵਿਕੀ ਗਿੱਲ ਨੂ ਮਨੋਨਾ ਛਡ ਚੁਕੀ ਆ
ਮੇਰੇ ਵੇਰ ਸੋਚ ਕੇ ਓ ਰੋਣਾ ਛਡ ਚੁੱਕੀ ਆ
ਕਿ ਰਖੀ ਬੈਠੀ ਸੀ ਦਿਲ ਵਿਚ ਨਾ ਪਦ ਹੋਏਆ ਸੀ
ਜਦ ਛਡੇਯਾ ਤਾ ਇੰਜ ਛਡੇਯਾ ਜਿਵੇ ਅੱਕ ਗਯੀ ਸੀ ਮੇਰੇ ਤੋਹ
ਜਦ ਛਡੇਯਾ ਤਾ ਇੰਜ ਛਡੇਯਾ ਜਿਵੇ ਅੱਕ ਗਯੀ ਸੀ ਮੇਰੇ ਤੋਹ

ਤੋਡ਼ ਕੇ ਆ ਕਾਡੇਯਾ ਦਿਲ ਵਿਚੋ ਜਾਂ ਨੀ
ਓਹਦੇ ਕਾਂਬਈ ਉੱਤੇ ਹੁਣ ਤਕ ਏਹੁਸਾਨ ਨੇ
ਪਦ ਨਾ ਸਕੇਯਾ ਇਸ਼੍ਕ਼ ਕਹਾਣੀ ਪ੍ਯਾਰ ਕਿੰਨਾ ਮੇਨੂ ਕਰਦੀ ਓ
ਪੰਛੀ ਪਿੰਜਰਾ ਲ ਹੀ ਉਡੇਯਾ ਹੋਰ ਕਿਨਾ ਚਿਰ ਜਰਦੀ ਓ
ਹੁਣ ਮੀ ਮੁੱਡੀ ਵਾਪਿਸ ਲਗ ਗਯੀ ਸਂਜ ਮੇਨੂ ਮੂਹ ਫੇਰੇ ਤੋਹ
ਜਦ ਛਡੇਯਾ ਤਾ ਇੰਜ ਛਡੇਯਾ ਜਿਵੇ ਅੱਕ ਗਯੀ ਸੀ ਮੇਰੇ ਤੋਹ
ਜਦ ਛਡੇਯਾ ਤਾ ਇੰਜ ਛਡੇਯਾ ਜਿਵੇ ਅੱਕ ਗਯੀ ਸੀ ਮੇਰੇ ਤੋਹ

ਰਖ ਦਿੱਤਾ ਸੀਗਾਹ ਜਿਹਦੇ ਪ੍ਯਾਰ ਨਈ ਬਿਗਡ਼ ਕੇ
ਮਿਲੇਯਾ ਕਿ ਮੇਨੂ ਆਜ ਆਦਤਾ ਸੁਦਰ ਕੇ
ਮਿਲੇਯਾ ਕਿ ਮੇਨੂ ਆਜ ਆਦਤਾ ਸੁਦਰ ਕੇ

WRITERS

Vicky Gill

PUBLISHERS

Lyrics © Sentric Music

Share icon and text

Share


See A Problem With Something?

Lyrics

Other