ਰਹਿਣ ਦੇ ਵੇ ਜੱਟਾ ਛੱਡ ਛੱਡ ਬਦਮਾਸ਼ੀਆਂ
ਤੇਰੇ ਪਿੱਛੇ ਸਾਡੇ ਘਰੇ ਹੁੰਦੀਆਂ ਤਲਾਸ਼ੀਆਂ
ਲਗਦਾ ਤੂੰ ਮੇਰੇ ਡੈਡੀ ਜੀ ਨੂੰ ਆਉਣਾ ਨਹੀਂ ਪਸੰਦ ਜੱਟਾ
ਹੋਰ ਕੋਈ ਨਾ ਤਲੀ ਤੇ ਰੱਖ ਕੇ ਛੱਡ ਜੇ ਤੇਰੀ ਖੰਧ ਜੱਟਾ
ਡੈਡੀ ਤੇਰਾ ਜੱਟ ਮਣਾ ਲੂ ਕਢੇ ਜਦ 3 ਫੇਰ ਕੁੜੇ
ਜਿੰਨੀ ਜੱਟ ਦੀ ਯਾਰੀ ਚੰਗੀ ਓਦੋਂ ਮਾੜਾ ਵੈਰ ਕੁੜੇ
ਅੱਖ 'ਚ ਲਾਲੀ, ਡੱਬ 'ਚ ਪਿਸਤੋਲ, ਡਰਦਾ ਸਾਰਾ ਸ਼ਹਿਰ ਕੁੜੇ
ਓਹ ਪਤਾ ਨਹੀਂ ਲਗਦਾ ਕਿਹੜੇ ਵੇਲੇ ਕਿੱਥੇ ਕਰਦੇ ਫੇਰ ਕੁੜੇ

5 ਵਾਰੀ ਮੈਂ ਪੀਰ ਮਣਾਵਾਂ, ਅੱਲਾਹ ਦੇਵੇ ਅਕਲ ਤੈਨੂੰ
ਮੇਰੇ ਨਾਲੋਂ ਵੱਧ ਪਿਆਰੀ ਗੱਡੀ ਤੇ ਆਹ ਰਫਲ ਤੈਨੂੰ
ਲਾ ਲਾ ਕੁੜੀਏ ਮੂੰਹ ਤੇ ਜਿੰਦਰਾ ਹੁਣ ਤੂੰ ਇਹਨੂੰ ਖੋਲੀ ਨਾ
ਗਨ ਤੇ ਗੱਡੀ ਜਾਣ ਆ ਮੇਰੀ, ਇਹਨਾ ਬਾਰੇ ਬੋਲੀ ਨਾ
ਓਹ ਜਿੱਥੇ ਗਈਆਂ ਜੱਟ ਨਾਲ ਏਹ ਕਰਕੇ ਫਿਰ ਅਸੀਂ ਕਹਿਰ ਮੁੜੇ
ਅੱਖ 'ਚ ਲਾਲੀ, ਡੱਬ 'ਚ ਪਿਸਤੋਲ, ਡਰਦਾ ਸਾਰਾ ਸ਼ਹਿਰ ਕੁੜੇ
ਜਿੰਨੀ ਜੱਟ ਦੀ ਯਾਰੀ ਚੰਗੀ ਓਦੋਂ ਮਾੜਾ ਵੈਰ ਕੁੜੇ
ਸੁੱਤੇ ਰਹਿ ਜਾਣ ਸਾਰੇ ਤੇਰੇ ਹਥਾਂ ਵਿੱਚ ਬੰਦੂਕ ਦੇਣੇ
ਲਗਦਾ ਤੇਰੇ ਰੌਂਦਾਂ ਨਾਲ ਤੂੰ ਸੁਪਨੇ ਮੇਰੇ ਫੂਕ ਦੇਣੇ
ਕਿਉਂ ਘਬਰਾਉਂਦੀ, ready ਕਰਲਾ ਲਹਿੰਗਾ ਰੰਗ ਦਾ ਗੂਡਾ ਨੀ
ਖੂਨ ਕੱਢ ਕੇ ਵੈਰੀ ਦਾ ਤੇਰਾ ਹੈਪੀ ਰੰਗ ਦੂ ਚੂੜਾ ਨੀ
ਰਾਏਕੋਟ 'ਚੋਂ ਪੱਟੀ ਫਿਰਦਾ ਤੇਰੇ ਕਰਕੇ ਪੈਰ ਕੁੜੇ