LyricFind Logo
LyricFind Logo
Profile image icon
Lyric cover art

Oh God

Apple Music logo
Deezer logo
Spotify logo
Lyrics
ਆਵੇ ਨਾ ਯਕੀਨ ਕਿੱਦਾਂ
ਆਵੇ ਨਾ ਯਕੀਨ ਕਿੱਦਾਂ
ਆਵੇ ਨਾ ਯਕੀਨ ਕਿੱਦਾਂ
ਬਣ ਗੀ ਐ ਗੱਲ
ਸਾਡਾ ਯਾਰ ਇੰਨਾ ਸੋਹਣਾ
ਓਹਨੇ ਰੀਝ ਪੂਰੀ ਲਾਤੀ
ਕੋਈ ਕਸਰ ਨਾ ਛੱਡੀ
ਰੱਬ ਵੈੱਲ੍ਹਾ ਹੀ ਹੋਣਾ
ਨੀ ਉਹਦੋਂ ਰੱਬ ਵੈੱਲ੍ਹਾ ਹੀ ਹੋਣਾ
ਵੈੱਲ੍ਹਾ ਹੀ ਹੋਣਾ
ਨੀ ਉਹਦੋਂ ਰੱਬ ਵੈੱਲ੍ਹਾ ਹੀ ਹੋਣਾ
ਮਿਲ ਜੇ ਕੋਈ ਸਾਥੋਂ ਸੋਹਣਾ ਡੁੱਲ ਨਾ ਜਾਵੇ
ਦਿਲ ਦੀ ਆ ਭੋਲੀ ਕਿੱਥੇ ਖੁਲ ਨਾ ਜਾਵੇ
ਮਿਲ ਜੇ ਕੋਈ ਸਾਥੋਂ ਸੋਹਣਾ ਡੁੱਲ ਨਾ ਜਾਵੇ
ਦਿਲ ਦੀ ਆ ਭੋਲੀ ਕਿੱਥੇ ਖੁਲ ਨਾ ਜਾਵੇ
ਨੀਂਦ ਟੁੱਟ ਜਾਂਦੀ ਰਾਤੀਂ ਡਰ ਜੇਹਾ ਲਗਾ ਰਹਿੰਦਾ
ਚੜ ਦੀ ਸਵੇਰੇ ਮੈਨੂੰ ਭੁੱਲ ਨਾ ਜਾਵੇ
ਉਹ ਖਾ ਗਈ ਭੂਲੇਖਾ ਓਹਦਾ ਲੱਗਦਾ ਇਸ਼ਕ
ਹਾਲ਼ੇ ਪਹਿਲਾ ਹੀ ਹੋਣਾ
ਓਹਨੇ ਰੀਝ ਪੂਰੀ ਲਾਤੀ
ਕੋਈ ਕਸਰ ਨਾ ਛੱਡੀ
ਰੱਬ ਵੇਲ਼ਾ ਹੀ ਹੋਣਾ
ਨੀ ਉਹਦੋਂ ਰੱਬ ਵੇਲ਼ਾ ਹੀ ਹੋਣਾ
ਵੇਲ਼ਾ ਹੀ ਹੋਣਾ
ਨੀ ਉਹਦੋਂ ਰੱਬ ਵੇਲ਼ਾ ਹੀ ਹੋਣਾ

ਸੀਨੇਂ ਅੱਗ ਓਹਦੇ ਪੱਕਾ ਲਾਕੇ ਆਈ ਐ
ਹਾਂ ਮੰਨਦਾ ਨੀ ਹੋਣਾ ਤੂੰ ਮਨਾਕੇ ਆਈ ਐ
ਸੀਨੇਂ ਅੱਗ ਓਹਦੇ ਪੱਕਾ ਲਾਕੇ ਆਈ ਐ
ਮੰਨਦਾ ਨੀ ਹੋਣਾ ਤੂੰ ਮਨਾਕੇ ਆਈ ਐ
ਗੱਲਾਂ ਅੱਖ ਹਿਕ ਲੱਕ ਕਿੱਥੇ ਕਿੰਨਾ ਕੀ ਕੀ
ਕੋਲ ਬੇਹਿਕੇ ਆਪ ਬਣਵਾਕੇ ਆਈ ਐ
ਉੱਤੋਂ ਬੇਹਿਕੇ ਟੱਕਾ ਯਾ ਫੇਰ ਆਪਣੇ ਲਈ ਰੱਖਾਂ
ਐਸੇ ਗੱਲ ਦਾ ਹੋਊ ਰੋਣਾ
ਓਹਨੇ ਰੀਝ ਪੂਰੀ ਲਾਤੀ
ਕੋਈ ਕਸਰ ਨਾ ਚੜੀ
ਰੱਬ ਵੇਲ਼ਾ ਹੀ ਹੋਣਾ
ਨੀ ਉਹਦੋਂ ਰੱਬ ਵੇਲ਼ਾ ਹੀ ਹੋਣਾ
ਵੇਲ਼ਾ ਹੀ ਹੋਣਾ
ਨੀ ਉਹਦੋਂ ਰੱਬ ਵੇਲ਼ਾ ਹੀ ਹੋਣਾ

ਹੁਸਨ ਤੇਰੇ ਦੀ ਲਿਖਦਾ ਤਾਰੀਫ
ਜਿੱਦਾਂ ਮੁਦਤ ਪਹਿਲਾ ਲਿਖ ਗਿਆ ਮਾਂ
ਚਨ ਜਿਹੇ ਮੁਖ ਤੇ ਜ਼ੁਲਫ ਕਾਲੀ
ਹਾਏ ਕੱਢ ਕੇ ਨਾ ਲੈਜੇ ਮੇਰੀ ਜਾਨ

WRITERS

KARAMVIR SINGH

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other