LyricFind Logo
LyricFind Logo
Profile image icon
Lyric cover art

Suraj Nu Salaama

Apple Music logo
Deezer logo
Spotify logo
Lyrics
ਚੜਦੇ ਸੂਰਜ ਨੂੰ ਸਲਾਮਾਂ
ਡੁੱਬਦੇ ਦੀ ਸਾਰ ਨਹੀ
ਤਗੜੇ ਦਾ ਹਰ ਕੋਈ ਬਣਦਾ
ਮਾਡੇ ਦਾ ਯਾਰ ਨਹੀ
ਚੜਦੇ ਸੂਰਜ ਨੂੰ ਸਲਾਮਾਂ

ਰੱਬ ਦਾ ਹੋਵੇ ਬਹੂ ਦਿੱਤਾ
ਜੁੰਦਲੀ ਵਿਚ ਚਲਦਾ ਸਿੱਕਾ
ਰੱਬ ਦਾ ਹੋਵੇ ਬਹੂ ਦਿੱਤਾ
ਜੁੰਦਲੀ ਵਿਚ ਚਲਦਾ ਸਿੱਕਾ
ਖਾਲੀ ਜਦ ਰਿਹ ਜੇ ਪੱਲਾ
ਓਹੀ ਯਾਰ ਆਖਣ ਝੱਲਾ
ਆਖਣ ਸਭ ਅਸੀ ਨੀ ਜਾਂ ਦੇ
ਤੂੰ ਕੌਣ ਓ ਨਹੀ ਪਹਿਚਾਣ ਦੇ
ਆਖਣ ਸਭ ਅਸੀ ਨੀ ਜਾਂ ਦੇ
ਤੂੰ ਕੌਣ ਓ ਨਹੀ ਪਹਿਚਾਣ ਦੇ
ਲਹਿੰਦਾ ਕੋਈ ਸਾਰ ਨਹੀ
ਤਗੜੇ ਦਾ ਹਰ ਕੋਈ ਬਣਦਾ
ਮਾਡੇ ਦਾ ਯਾਰ ਨਹੀ
ਚੜਦੇ ਸੂਰਜ ਨੂੰ ਸਲਾਮਾਂ

ਗੁੱਡੀ ਚੜਦੀ ਅਸਮਾਨੀ
ਬਣ ਜਾਂਦਾ ਹਰ ਕੋਈ ਸਾਂਈ
ਗੁੱਡੀ ਚੜਦੀ ਅਸਮਾਨੀ
ਬਣ ਜਾਂਦਾ ਹਰ ਕੋਈ ਸਾਂਈ
ਵਾਟ ਜਾਵਾਂ ਔਖੇ ਵੇਲੇ
ਪਾਸਾ ਓਏ ਦਿਲਾ ਦੇ ਜਾਣੀ
ਛਡ ਜਾਵੀ ਸਾਥ ਪਿਆਰਾ
ਏਹੋ ਜਹੇ ਵਕਤ ਦਾ ਮਾਰਾ
ਲਭਦਾ ਏ ਕੋਈ ਸਹਾਰਾ
ਏਹੋ ਜਹੇ ਵਕਤ ਦਾ ਮਾਰਾ
ਮੂੰਹ ਲੌਡਹ ਲਾਲ ਪਰੀ
ਤਗੜੇ ਦਾ ਹਰ ਕੋਈ ਬਣਦਾ
ਮਾਡੇ ਦਾ ਯਾਰ ਨਹੀ
ਚੜਦੇ ਸੂਰਜ ਨੂੰ ਸਲਾਮਾਂ

ਨਜਰਾਂ ਤੋਂ ਗਿਰਿਆ ਹੋਵੇ
ਸ਼ੀਸ਼ੇ ਵਾਂਗ ਤਿੜ ਯਾ ਹੋਵੇ
ਨਜਰਾਂ ਤੋਂ ਗਿਰਿਆ ਹੋਵੇ
ਸ਼ੀਸ਼ੇ ਵਾਂਗ ਤਿੜ ਯਾ ਹੋਵੇ
ਨਾ ਕੋਈ ਗੱਲ ਨਾਲ ਲਾਉਂਦਾ
ਮੁਸ਼ਕਿਲ ਵਿਚ ਘਿਰਿਆ ਹੋਵੇ
ਗੱਲ ਝੂਠੀ ਘੜਨ ਤੋਂ ਪਹਿਲਾਂ
ਬੇਵਸ ਸਿਰ ਮੜਨ ਤੋਂ ਪਹਿਲਾਂ
ਗੱਲ ਝੂਠੀ ਘੜਨ ਤੋਂ ਪਹਿਲਾਂ
ਬੇਵਸ ਸਿਰ ਮੜਨ ਤੋਂ ਪਹਿਲਾਂ
ਰੱਬ ਰਹਿੰਦਾ ਯਾਦ ਨਹੀਂ
ਤਗੜੇ ਦਾ ਹਰ ਕੋਈ ਬਣਦਾ
ਮਾਡੇ ਦਾ ਯਾਰ ਨਹੀ
ਚੜਦੇ ਸੂਰਜ ਨੂੰ ਸਲਾਮਾਂ

Kambi ਨਾ ਕਿਸੇ ਦਾ ਕੋਈ
ਮਤਲਬ ਦੀ ਹੈ ਏ ਦੁਨੀਆ
ਇੱਥੇ ਨਾ ਕਿਸੇ ਦਾ ਕੋਈ
ਮਤਲਬ ਦੀ ਹੈ ਏ ਦੁਨੀਆ
ਸਚ ਹੋਇਆ ਅਖਾਂ ਸਾਹਮਣੇ
ਮਾਂ ਬਾਪ ਦੀਆਂ ਜੁ ਸੁਣਿਆ
ਤੇਰਾ ਨੀ ਕਿਸੇ ਨੇ ਬਣਨਾ
ਔਖੇ ਵੇਲੇ ਵ ਖੜਨਾ
ਤੇਰਾ ਨੀ ਕਿਸੇ ਨੇ ਬਣਨਾ
ਔਖੇ ਵੇਲੇ ਵ ਖੜਨਾ
ਤੇਰੇ ਕੋਈ ਨਾਲ ਨਹੀ
ਤਗੜੇ ਦਾ ਹਰ ਕੋਈ ਬਣਦਾ
ਮਾਡੇ ਦਾ ਯਾਰ ਨਹੀ
ਚੜਦੇ ਸੂਰਜ ਨੂੰ ਸਲਾਮਾਂ

WRITERS

KARAMVIR SINGH

PUBLISHERS

Lyrics © IPRS

Share icon and text

Share


See A Problem With Something?

Lyrics

Other