LyricFind Logo
LyricFind Logo
Profile image icon
Lyric cover art

Teri Jaan

Apple Music logo
Deezer logo
Spotify logo
Lyrics
ਚੰਨਾ ਕਰੀ ਨਾ ਤੂੰ ਐਂਵੇ time pass ਵੇ
ਜੇ ਮੈਂ ਕਰ ਹੀ ਲਿਆ ਐ ਵਿਸ਼ਵਾਸ ਵੇ
ਚੰਨਾ ਕਰੀ ਨਾ ਤੂੰ ਐਂਵਾਈ time pass ਵੇ
ਜੇ ਮੈਂ ਕਰ ਹੀ ਲਿਆ ਐ ਵਿਸ਼ਵਾਸ ਵੇ
ਇਹਨੂੰ ਸਮਝ ਤੂੰ ਧਮਕੀ ਯਾ ਪਿਆਰ ਵੇ
ਉਹ ਗੱਲ ਵਾਰ ਵਾਰ ਇੱਕੋ ਨੀ ਮੈਂ ਦੱਸਦੀ
ਉਹ ਦਿਲ ਤੋੜਨੇ ਤੋਂ ਪਹਿਲਾ ਐਨਾ ਸੋਚ ਲਈਂ
ਤੇਰੀ ਜਾਣ ਤੈਨੂੰ ਇਹਦੇ ਵਿਚ ਰੱਖਦੀ
ਓ ਦਿਲ ਤੋੜਨੇ ਤੋਹ ਪਹਿਲਾਂ ਐਨਾ ਸੋਚ ਲਈ
ਤੇਰੀ ਜਾਣ ਤੈਨੂੰ ਇਹਦੇ ਵਿਚ ਰੱਖਦੀ
ਆ ਆ ਆ
ਉਹ ਦਿਲ ਤੋੜਨੇ ਤੋਂ ਪਹਿਲਾ ਐਨਾ ਸੋਚ ਲਈਂ
ਤੇਰੀ ਜਾਣ ਤੈਨੂੰ ਇਹਦੇ ਵਿਚ ਰੱਖਦੀ
ਤੇਰੀ ਹਾਂ ਚ ਮਿਲਾਵਆਂ
ਵੇ ਮੈਂ ਹਾਂ ਹਰ ਵਾਰੀ
ਨਾਹੀ ਰੱਖਦੀ ਕੋਈ ਤੈਨੂੰ ਰੋਕ ਟੋਕ ਵੇ
ਕਰਦੀ ਆ ਕਿੰਨਾ ਤੇਰਾ ਸੋਚਣ ਜੇ ਲੱਗੇ
ਤੇਰੀ ਸੋਚਦੇ ਦੀ ਮੁਕ ਜੂਗੀ ਸੋਚ ਵੇ
ਓ ਗੁੱਸਾ ਤੇਰੇ ਨਾਲ ਹੋਕੇ ਕੁਝ ਖਾਣਦੀ ਨੀ
ਓ ਮੈਨੂੰ ਚੜ੍ਹਿਆ ਬੁਖਾਰ ਪਹਿਰਾਨ ਦੱਸਦੀ
ਉਹ ਦਿਲ ਤੋੜਨੇ ਤੋਂ ਪਹਿਲਾ ਐਨਾ ਸੋਚ ਲਈਂ
ਤੇਰੀ ਜਾਣ ਤੈਨੂੰ ਇਹਦੇ ਵਿਚ ਰੱਖਦੀ
ਉਹ ਦਿਲ ਤੋੜਨੇ ਤੋਂ ਪਹਿਲਾ ਐਨਾ ਸੋਚ ਲਈਂ
ਤੇਰੀ ਜਾਣ ਤੈਨੂੰ ਇਹਦੇ ਵਿਚ ਰੱਖਦੀ

ਮੰਨਿਆ ਕੇ ਗੀਤ ਸੋਹਣੇ ਲਿਖਦਾ ਤੂੰ ਜੋਹਨੀ
ਐਡੀ ਗੱਲ ਨੀ ਦਿਖਾਵੈਂ attitude ਵੇ
ਹੋਈ ਆ ਚੜਾਈ ਤੇਰੀ ਥੋੜੀ ਬਹੁਤੀ ਆਕਲੈਂਡ
ਸਾਡਾ ਵੀ ਕੋਈ ਆਪਣਾ ਵਜੂਦ ਵੇ
ਕਰਦੀ ਆਂ ਤੇਰਾ ਤਾਹੀਂ ਕੱਢ ਦੀ ਆ ਹਾੜ੍ਹੇ
ਇਸੇ ਗੱਲ ਦਾ ਨਾ ਫਾਇਦੇ ਕੀਤੇ ਚੱਕ ਜਾਈਂ
ਉਹ ਦਿਲ ਤੋੜਨੇ ਤੋਂ ਪਹਿਲਾ ਐਨਾ ਸੋਚ ਲਈਂ
ਤੇਰੀ ਜਾਣ ਤੈਨੂੰ ਇਹਦੇ ਵਿਚ ਰੱਖਦੀ

WRITERS

Johny Kaushal, Avvy Sra

PUBLISHERS

Lyrics © Sentric Music

Share icon and text

Share


See A Problem With Something?

Lyrics

Other