ਏਹ ਨਹੀਂ ਕਰਨਾ ਓਹ ਨਹੀਂ ਕਰਨਾ
ਤੇਰੀ ਹਰ ਗੱਲ ਸਿਰ ਮੱਥੇ ਰੱਖਾ
ਉਸ ਚੀਜ ਨੂੰ ਮੁੜ ਕੇ ਨਾ ਤੱਕਾ
ਕਿਉਂ ਤੂੰ ਗੱਲ ਨਾਲ ਨਹੀਂ ਲਾਉਂਦਾ
ਫਿਰ ਨਭਾਉਣਾ ਹੀ ਨਹੀਂ ਚਾਹੁੰਦਾ
ਫਿਰ ਨਭਾਉਣਾ ਹੀ ਨਹੀਂ ਚਾਹੁੰਦਾ
ਤੂੰ ਕਦੇ ਮਹਿਸੂਸ ਤਾਂ ਕਰ ਜ਼ਰਾ
ਤੂੰ ਕਦੇ ਮਹਿਸੂਸ ਤਾਂ ਕਰ ਜ਼ਰਾ
ਫਿਰ ਨਭਾਉਣਾ ਹੀ ਨਹੀਂ ਚਾਹੁੰਦਾ
ਫਿਰ ਨਭਾਉਣਾ ਹੀ ਨਹੀਂ ਚਾਹੁੰਦਾ
ਮੈਂ ਕੱਲੀ ਰੁੱਸ ਰੁੱਸ ਕੇ ਬੈਹਣੀ ਆ
ਵੇ ਯਾਰਾ ਤੈਨੂੰ ਕੁਝ ਵੀ ਨਾ ਕਹਿਣੀ ਆ
ਨਹੀਂ ਜੀਣਾ ਤੇਰੇ ਬਾਜੋਂ ਯਾਰਾ ਵੇ
ਮੈਂ ਕੱਲੀ ਰੁੱਸ ਰੁੱਸ ਕੇ ਬੈਹਣੀ ਆ
ਵੇ ਯਾਰਾ ਤੈਨੂੰ ਕੁਝ ਵੀ ਨਾ ਕਹਿਣੀ ਆ
ਨਹੀਂ ਜੀਣਾ ਤੇਰੇ ਬਾਜੋਂ ਯਾਰਾ ਵੇ
ਕਦੇ ਤਾਂ ਮੈਨੂੰ ਮੇਰਾ ਬਣ ਕੇ ਮਿਲ
ਕਦੇ ਤਾਂ ਮੈਨੂੰ ਮੇਰਾ ਬਣ ਕੇ ਮਿਲ
ਵੇ ਤੂੰ ਮੇਰਾ ਹੋਣਾ ਨਹੀਂ ਚਾਹੁੰਦਾ
ਫਿਰ ਨਭਾਉਣਾ ਹੀ ਨਹੀਂ ਚਾਹੁੰਦਾ
ਫਿਰ ਨਭਾਉਣਾ ਹੀ ਨਹੀਂ ਚਾਹੁੰਦਾ