LyricFind Logo
LyricFind Logo
Profile image icon
Lyric cover art

Swaad

Apple Music logo
Deezer logo
Spotify logo
Lyrics
ਤੇਰੇ ਨਾਲੋਂ ਵੱਧ ਚਰਚੇ ਆ ਮੇਰੀ car ਦੇ
ਵੈਰੀ ਨੀਵੇਂ ਪਾਉਂਦੇ ਜਮਾ ਲਿਸ਼ਕ ਜੋ ਮਰਦੇ
ਮਹਿੰਗੇ ਮੁੱਲ ਪੁੱਗਦੇ ਆ ਸ਼ੌਂਕ ਬੱਲੀਏ
ਪੰਜਾਬ ਦੇ ਆ ਜਾਏ ਐਡੇ ਸੋਖੇ ਕਿੱਥੇ ਹਾਰਦੇ

Four Ten ਉੱਤੇ check ਕਰ ਮੇਰੀ ride
ਹਵਾ ਨਾਲ ਕਰਦੀ ਏ match ਜਦੋਂ vibe
ਮਾਮਿਆਂ ਦੀ ਗੱਡੀ ਇਕ ਰਹਿੰਦੀ ਪਿੱਛਾ ਕਰਦੀ number plate ਵੇਖ ਹੁੰਦੇ ਲੋਕ side

ਗੱਲ ਸ਼ੌਂਕ ਦੀ ਹੋਵੇ ਤਾ ਜੱਟ ਫੂਕ ਦਿੰਦਾ ਲੱਖਾਂ ਨੂੰ
ਕੋਈ ਆਮ ਕਿੱਥੇ ਸਮਝੂਗਾ ਏਨਾ ਮੱਤਾਂ ਨੂੰ bonnet ਤੇ ਲਿਸ਼ਕ ਕੇ ਧੁੱਪ ਪੈਂਦੀ ਅੱਖਾਂ ਨੂੰ
ਸੱਚ ਦੱਸਾ ਓਦੋ ਹੀ ਸਵਾਦ ਆਉਂਦਾ ਜੱਟਾ ਨੂੰ

ਸੱਚ ਦੱਸਾ ਓਦੋ ਹੀ ਸਵਾਦ ਆਉਂਦਾ ਜੱਟਾ ਨੂੰ
ਸੱਚ ਦੱਸਾ ਓਦੋ ਹੀ ਸਵਾਦ ਆਉਂਦਾ ਜੱਟਾ ਨੂੰ bonnet ਤੇ ਲਿਸ਼ਕ ਕੇ ਧੁੱਪ ਪੈਂਦੀ ਅੱਖਾਂ ਨੂੰ
ਸੱਚ ਦੱਸਾ ਓਦੋ ਹੀ ਸਵਾਦ ਆਉਂਦਾ ਜੱਟਾ ਨੂੰ

ਤਸੀਰ ਵੈਰਿਆਂ ਦੀ ਟੱਟੀ ਨਿੱਤ race ਨਾਲ ਠਰਦਾ
ਅਲ੍ਹੜਾਂ ਦਾ ਦਿਲ down ਹੁੰਦਾ ਨਾਲ ਹੁੰਦਾ ਸ਼ੀਸ਼ਾ car ਦਾ
ਜੇਹੜੇ ਤੂੰ ਮੁਕਾਬਲੇ ਚ ਜਿੱਤਣੇ ਨੂੰ ਫਿਰਦੀ ਏ
ਜੱਟ ਉਸ ਪਾਸੇ ਕੁੜੇ ਨਿਗ੍ਹਾ ਵੀ ਨਹੀਂ ਮਰਦਾ

ਤੇ ਹਾਰਦਾ ਨਹੀਂ ਮਿਹਨਤਾ ਤੇ ਰੱਖਿਆ ਏ ਜੋਰ exhaust ਪਵਾਏ ਗੱਡੀ ਕਰਦੀ ਏ roar
ਸ਼ੇਰਾਂ ਵਾਲੀ feel ਲੈ ਕੇ ਚੱਲਾ ਮੇਰੀ ਚਾਲ ਬਾਕੀ ਮਾਲਕ ਏ ਨਾਲ ਮੇਰੀ ਓਹਦੇ ਹਥ ਡੋਰ
ਓਹ ਵਰਤੇ ਜਾਂਦੇ ਨੇ ਜਿਹੜੇ ਦਿਲਾਂ ਨਾਲ ਚੱਲਦੇ
ਪੈਰ ਮੇਰੇ ਨਾਲ ਥਾਂ ਨਰਕਾ ਚ ਮਲ੍ਹਦੇ
ਚੱਲਦੇ ਨੇ ਕੇਹੜੀ-ਕੇਹੜੀ ਚਾਲ ਜਦੋਂ ਪਤਾ ਹੋਵੇ ਅੱਥਾਂ ਨੂੰ
ਸੱਚ ਦੱਸਾ ਓਦੋ ਹੀ ਸਵਾਦ ਆਉਂਦਾ

ਸੱਚ ਦੱਸਾ ਓਦੋ ਹੀ ਸਵਾਦ ਆਉਂਦਾ ਜੱਟਾ ਨੂੰ
ਸੱਚ ਦੱਸਾ ਓਦੋ ਹੀ ਸਵਾਦ ਆਉਂਦਾ ਜੱਟਾ ਨੂੰ bonnet ਤੇ ਲਿਸ਼ਕ ਕੇ ਧੁੱਪ ਪੈਂਦੀ ਅੱਖਾਂ ਨੂੰ
ਸੱਚ ਦੱਸਾ ਓਦੋ ਹੀ ਸਵਾਦ ਆਉਂਦਾ ਜੱਟਾ ਨੂੰ

ਕੱਟੋ ਦੁਨੀਆਂ ਦੇ ਸਾਬ ਨਾਲ ਫੁੱਲਾਂ ਉੱਤੇ ਖੇਲਦੀ
ਕੰਗ ਵਾਲੀ high fire ਅੰਬਰਾਂ ਚ ਮੇਲਦੀ
ਜੱਟ ਦੀ ਜਵਾਨੀ ਵਿਚ ਡਾਲਰਾਂ ਦੇ ਖੇਲਦੀ
ਮਹਿੰਗੀ ਜੁੱਤੀ ਪੈਰੀ ਜਿਹੜੀ egoਆਂ ਨੂੰ ਢੇਰ੍ਹਦੀ

ਲੰਮੀਆਂ ਪੈੜ੍ਹਾਂ ਨੇ ਪਰ ਹੌਂਸਲੇ ਪਹਾੜ ਨੇ
ਜੱਟ ਦੇ ਰਕਾਣੇ ਸਾਰੇ ਜੱਟ ਜਿਹੇ ਯਾਰ ਨੇ
5 ਦਿਨ ਕੰਮ ਸਾਡੇ weekend ਏ ਤਿਉਹਾਰ ਨੇ afford ਨਹੀਂ ਹੁੰਦੇ ਸਾਰੇ limit ਆ ਤੋਂ ਬਾਹਰ ਨੇ

ਉਤਰਦੇ ਸਾਰੇ ਨਹੀਂ ਸਿਰ ਪੈਸੇ ਦਾ ਵੀ ਭਾਰ ਨਹੀਂ
ਸ਼ੇਖਾਂ ਨਾਲੋਂ ਕਿੱਥੇ ਘੱਟ ਟੰੰਡੇ ਆਲਾ ਯਾਰ ਨਹੀਂ
ਖਰ ਨਾ ਦਿਲਾਂ ਚ ਨਹੀਂ ਗੋਲਦੇ ਲੱਖਾਂ ਨੂੰ
ਸੱਚ ਦੱਸਾ ਓਦੋ ਹੀ ਸਵਾਦ ਆਉਂਦਾ ਜੱਟਾ ਨੂੰ

ਸੱਚ ਦੱਸਾ ਓਦੋ ਹੀ ਸਵਾਦ ਆਉਂਦਾ ਜੱਟਾ ਨੂੰ
ਸੱਚ ਦੱਸਾ ਓਦੋ ਹੀ ਸਵਾਦ ਆਉਂਦਾ ਜੱਟਾ ਨੂੰ bonnet ਤੇ ਲਿਸ਼ਕ ਕੇ ਧੁੱਪ ਪੈਂਦੀ ਅੱਖਾਂ ਨੂੰ
ਸੱਚ ਦੱਸਾ ਓਦੋ ਹੀ ਸਵਾਦ ਆਉਂਦਾ ਜੱਟਾ ਨੂੰ

WRITERS

Kang

PUBLISHERS

Lyrics © IPRS

Share icon and text

Share


See A Problem With Something?

Lyrics

Other