ਮੁੰਡੇਆ ਚ ਲਗਦੀ bet ਗੋਰੀਏ bet ਗੋਰੀਏ
ਤੂ ਕਰਦੇ yes ਸੋਹਣੀਏ yes ਸੋਹਣੀਏ
ਪਾ ਕੇ ਨਿਕਲੀ ਤੂ short short
ਬਿੱਲੋ You Are On The Spot spot
ਕਰੇ crazy ਅੱਖ ਤੇਰੀ ਨੇ (ਅੱਖ ਤੇਰੀ ਨੇ)
ਮੁੰਡੇ ਨੀ ਮੁਲਤਾਨ ਦੇ (ਮੁਲਤਾਨ ਦੇ)
ਬੀਮੇ ਕਰਾਈ ਫਿਰਦੇ ਨੇ (ਫਿਰਦੇ ਨੇ)
ਤੂ ਕਰਦੇ yes ਸੋਹਣੀਏ yes ਸੋਹਣੀਏ
ਤੇਰੇ ਲੱਕ ਦੀ ਨੀ hype ( hype)
ਢਿੱਲੋਂ ਕਰਦਾ ਹੈ like ( like )
ਸਾਰੀ set ਹੋ ਜੁ life (life)
Butterfly ਦਾ tattoo ਨੀ ( tattoo ਨੀ)
Back ਤੇਰੀ ਤੇ ਜਚ ਗਯਾ (ਜਚ ਗਯਾ)
ਮਿਹਲ ਕਾਲਾਂ ਤੋ ਸਰੇ ਸ਼ਿਅਰ ਤੱਕ ( ਸ਼ਿਅਰ ਤੱਕ)
ਤੂ ਕਰਦੇ yes ਸੋਹਣੀਏ yes ਸੋਹਣੀਏ