LyricFind Logo
LyricFind Logo
Profile image icon
Lyric cover art

Madhaniyan

Apple Music logo
Deezer logo
Spotify logo
Lyrics
ਮਧਾਣੀਆਂ
ਮਧਾਣੀਆਂ

ਹਾਏ ਵੇ ਮੇਰਿਆ ਡਾਢਿਆ ਰੱਬਾ
ਕਿੰਨ੍ਹਾਂ ਜੰਮੀਆਂ, ਕਿੰਨ੍ਹਾਂ ਨੇ ਲੈ ਜਾਣੀਆਂ, ਹਾਏ
ਹਾਏ ਵੇ ਮੇਰਿਆ ਡਾਢਿਆ ਰੱਬਾ
ਕਿੰਨ੍ਹਾਂ ਜੰਮੀਆਂ, ਕਿੰਨ੍ਹਾਂ ਨੇ ਲੈ ਜਾਣੀਆਂ, ਹਾਏ

ਲੋਈ

ਸ਼ੰਣਕੇ ਉਹ ਵਿਹੜਾ ਜਿੱਥੇ ਚੱਲਣਾ ਸੀਸ ਗਿਆ
ਅਪਣੇ ਨਾਲ ਸੇਵਾ ′ਚੋਂ ਵੱਖ ਹੋਣਾ ਵੇ ਲਿਖਿਆ
ਮਾਏ ਨੀ ਮਾਏ ਤੈਨੂੰ ਚੇਤਾ ਹੋਣਾ ਏ
ਤੂੰ ਹੀ ਬੋਲਣਾ, ਬੋਲਣਾ, ਹਾਏ

ਮਧਾਣੀਆਂ
ਮਧਾਣੀਆਂ

ਬਾਬੁਲ ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ
ਬਾਬੁਲ ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ

ਮਧਾਣੀਆਂ
ਮਧਾਣੀਆਂ

WRITERS

Traditional

PUBLISHERS

Lyrics © IPRS

Share icon and text

Share


See A Problem With Something?

Lyrics

Other