LyricFind Logo
LyricFind Logo
Profile image icon
Lyric cover art

Haare Sajna

Apple Music logo
Deezer logo
Spotify logo
Lyrics
ਹਾਰੇ ਸੱਜਣਾ , ਹਾਰੇ ਸੱਜਣਾ
ਹਾਰੇ ਸੱਜਣਾ , ਹਾਰੇ ਸੱਜਣਾ
ਇਸ਼ਕ ਦੀ ਬਾਜ਼ੀ, ਜਾਂ ਦੀ ਬਾਜ਼ੀ
ਇਸ਼ਕ ਦੀ ਬਾਜ਼ੀ, ਜਾਂ ਦੀ ਬਾਜ਼ੀ
ਹਾਰੇ ਸੱਜਣਾ , ਹਾਰੇ ਸੱਜਣਾ
ਹਾਰੇ ਸੱਜਣਾ , ਹਾਰੇ ਸੱਜਣਾ

ਸੋ ਸੋ ਕਸਮਾ ਖਾਈਆਂ ਸੀ ਤੂ ਜਾਵਾਂਗਾ ਨਾ ਛੱਡਕੇ
ਏਕ ਪਲ ਦੇ ਵਿਚ ਰਖ ਤਾ ਸਾਨੂੰ ਤੂ ਤਾ ਜਡ ਤੋਂ ਵੱਢਕੇ
ਸੋ ਸੋ ਕਸਮਾ ਖਾਈਆਂ ਸੀ ਤੂ ਜਾਵਾਂਗਾ ਨਾ ਛੱਡਕੇ
ਏਕ ਪਲ ਦੇ ਵਿਚ ਰਖ ਤਾ ਸਾਨੂੰ ਤੂ ਤਾ ਜਡ ਤੋਂ ਵੱਢਕੇ
ਕੱਲੇ ਹੋ ਗਏ , ਝੱਲੇ ਹੋ ਗਏ
ਕੱਲੇ ਹੋ ਗਏ , ਝੱਲੇ ਹੋ ਗਏ
ਤੇਰੇ ਬਿਨ ਯਾਰਾ, ਰੋਈਏ ਦਿਨ ਸਾਰਾ
ਤੇਰੇ ਬਿਨ ਯਾਰਾ, ਰੋਈਏ ਦਿਨ ਸਾਰਾ
ਕੱਲੇ ਹੋ ਗਏ , ਝੱਲੇ ਹੋ ਗਏ
ਕੱਲੇ ਹੋ ਗਏ , ਝੱਲੇ ਹੋ ਗਏ

ਤੇਰੇ ਬਿਨ ਹੁਣ ਮਰ ਨੀ ਸਕਦੇ ਤੇਰੇ ਬਿਨ ਕੀ ਜੀਣਾ
ਤੈਨੂੰ ਹਸਦਾ ਵੇਖਣ ਦੇ ਲਈ ਕੀਤਾ ਸੀ ਕੀ ਕੀ ਨਾ
ਤੇਰੇ ਬਿਨ ਹੁਣ ਮਰ ਨੀ ਸਕਦੇ ਤੇਰੇ ਬਿਨ ਕੀ ਜੀਣਾ
ਤੈਨੂੰ ਹਸਦਾ ਵੇਖਣ ਦੇ ਲਈ ਕੀਤਾ ਸੀ ਕੀ ਕੀ ਨਾ
ਤੇਰੇ ਕਰ ਕੇ, ਤੇਰੇ ਕਰ ਕੇ
ਤੇਰੇ ਕਰ ਕੇ, ਤੇਰੇ ਕਰ ਕੇ
ਰੋਲ ਤੇ ਸੁਪਨੇ ਝੋਲੀ ਦੇ ਵਿਚ ਦੁਖ ਨੇ
ਰੋਲ ਤੇ ਸੁਪਨੇ ਝੋਲੀ ਦੇ ਵਿਚ ਦੁਖ ਨੇ
ਤੇਰੇ ਕਰ ਕੇ, ਤੇਰੇ ਕਰ ਕੇ
ਤੇਰੇ ਕਰ ਕੇ, ਤੇਰੇ ਕਰ ਕੇ

ਗਿੱਲ ਦਿਆਲਾ ਵਾਲਿਆਂ ਤੇਰੀ ਯਾਦ ਬਥੇਰੀ ਆਉਣੀ
ਲੱਗਦਾ ਇਹ ਹੁਣ ਜਿੰਦ ਨਿਮਾਣੀ ਪਲ ਦੀ ਹੈ ਪਰੋਣੀ
ਗਿੱਲ ਦਿਆਲਾ ਵਾਲਿਆਂ ਤੇਰੀ ਯਾਦ ਬਥੇਰੀ ਆਉਣੀ
ਲੱਗਦਾ ਇਹ ਹੁਣ ਜਿੰਦ ਨਿਮਾਣੀ ਪਲ ਦੀ ਹੈ ਪਰੋਣੀ
ਯਾਦਾਂ ਹਰ ਪਲ ਮਰਿਆਂ ਪਲ ਪਲ
ਯਾਦਾਂ ਹਰ ਪਲ ਮਰਿਆਂ ਪਲ ਪਲ
ਤੇਰੇ ਬਿਨ ਯਾਰਾ ਮੇਰੇ ਦਿਲਦਾਰਾ
ਤੇਰੇ ਬਿਨ ਯਾਰਾ ਮੇਰੇ ਦਿਲਦਾਰਾ
ਯਾਦਾਂ ਹਰ ਪਲ ਮਰਿਆਂ ਪਲ ਪਲ
ਯਾਦਾਂ ਹਰ ਪਲ ਮਰਿਆਂ ਪਲ ਪਲ

WRITERS

PRINCE GHUMAN, STEFAN GILL

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist