LyricFind Logo
LyricFind Logo
Profile image icon
Lyric cover art

Ik Saah

Apple Music logo
Deezer logo
Spotify logo
Lyrics
ਤੇਰੇ ਪਰਛਾਵੇ ਆਂ,ਦਿਲ ਤੇਰੇ ਨਾਵੇ ਆਂ(ਨਾਵੇ ਆਂ)
ਤੇਰੇ ਪਰਛਾਵੇ ਆ ਦਿਲ ਤੇਰੇ ਨਾਵੇਂ ਆ(ਨਾਵੇ ਆਂ)
ਤੈਨੂੰ ਕੋਲ ਬਿਠਾ ਕੇ ਵੇ
ਗੱਲ ਦਿਲ ਦੀ ਕਹੀਏ ਸੱਜਣਾ
ਇੱਕ ਸਾਹ ਨਾ'(ਸਾਹ ਨਾ' ਸਾਹ ਨਾ')
ਇੱਕ ਸਾਹ ਨਾਲ ਦੋ ਵਾਰੀ
ਤੇਰਾ ਨਾਮ ਲਈਏ ਸੱਜਣਾ
ਇੱਕ ਸਾਹ ਨਾਲ ਦੋ ਵਾਰੀ
ਤੇਰਾ ਨਾਮ ਲਈਏ ਸੱਜਣਾ

ਰੂਹ ਨਾਲ ਰੂਹ ਮਿਲੀ
ਨੈਣਾ ਨਾਲ ਨੈਣ ਮਿਲੇ
ਤੇਰਾ ਬਿਨਾ ਸੋਹਣਿਆ ਨਾ ਇੱਕ ਪਲ ਚੈਨ ਮਿਲੇ
ਰੂਹ ਨਾਲ ਰੂਹ ਮਿਲੀ
ਨੈਣਾ ਨਾਲ ਨੈਣ ਮਿਲੇ
ਤੇਰਾ ਬਿਨਾ ਸੋਹਣਿਆ ਨਾ ਇੱਕ ਪਲ ਚੈਨ ਮਿਲੇ
ਸੋਚਾ ਤੇਰੀਆਂ ਚ ਡੁਬ ਜਾਏ ਜਦੋ ਕੱਲੇ ਕੀਤੇ ਬਹੀਏ ਸੱਜਣਾ
ਇੱਕ ਸਾਹ ਨਾ'(ਸਾਹ ਨਾ' ਸਾਹ ਨਾ')
ਇੱਕ ਸਾਹ ਨਾਲ ਦੋ ਵਾਰੀ
ਤੇਰਾ ਨਾਮ ਲਈਏ ਸੱਜਣਾ
ਇੱਕ ਸਾਹ ਨਾਲ ਦੋ ਵਾਰੀ
ਤੇਰਾ ਨਾਮ ਲਈਏ ਸੱਜਣਾ

ਹਾਲ ਤੇਰਾ ਪੁੱਛਦੇ ਆਂ ਠੰਡੀਆਂ ਹਵਾਵਾਂ ਤੋਂ
ਆਉਣਾ ਕਦੋ ਸੱਜਣਾ ਨੇ ਪੁੱਛੀ ਜਾਈਏ ਰਾਹਵਾਂ ਤੋਂ
ਹਾਲ ਤੇਰਾ ਪੁੱਛਦੇ ਆਂ ਠੰਡੀਆਂ ਹਵਾਵਾਂ ਤੋਂ
ਆਉਣਾ ਕਦੋ ਸੱਜਣਾ ਨੇ ਪੁੱਛੀ ਜਾਈਏ ਰਾਹਵਾਂ ਤੋਂ
ਪੀਂਘ ਇਸ਼ਕੇ ਦੀ ਅੰਬਰਾਂ ਤੇ
ਝੂਟਾ ਪਿਆਰ ਵਾਲਾ ਲਾਈਏ ਸੱਜਣਾ
ਇੱਕ ਸਾਹ ਨਾ'(ਸਾਹ ਨਾ' ਸਾਹ ਨਾ')
ਇੱਕ ਸਾਹ ਨਾਲ ਦੋ ਵਾਰੀ
ਤੇਰਾ ਨਾਮ ਲਈਏ ਸੱਜਣਾ
ਇੱਕ ਸਾਹ ਨਾਲ ਦੋ ਵਾਰੀ
ਤੇਰਾ ਨਾਮ ਲਈਏ ਸੱਜਣਾ

ਹਾਂ ਕੀਣ ਮਿਣ ਕਣੀਆਂ ਦੀ ਲੱਗੀ ਬਰਸਾਤ ਵੇ
ਤੇਰੇ ਨਾਲ ਨਿਜ਼ਾਮਪੁਰੀ ਹੋ ਗਈ ਮੁਲਾਕਾਤ ਵੇ
ਹਾਂ ਕੀਣ ਮਿਣ ਕਣੀਆਂ ਦੀ ਲੱਗੀ ਬਰਸਾਤ ਵੇ
ਤੇਰੇ ਨਾਲ ਨਿਜ਼ਾਮਪੁਰੀ ਹੋ ਗਈ ਮੁਲਾਕਾਤ ਵੇ
ਕਾਲੇ ਹੋ ਗਈ ਪ੍ਰਭ ਤੇਰੀ
ਹੋਕੇ ਇੱਕ ਮਿਕ ਰਹੀਏ ਸੱਜਣਾ
ਇੱਕ ਸਾਹ ਨਾ'(ਸਾਹ ਨਾ' ਸਾਹ ਨਾ')
ਇੱਕ ਸਾਹ ਨਾਲ ਦੋ ਵਾਰੀ
ਤੇਰਾ ਨਾਮ ਲਈਏ ਸੱਜਣਾ
ਇੱਕ ਸਾਹ ਨਾਲ ਦੋ ਵਾਰੀ
ਤੇਰਾ ਨਾਮ ਲਈਏ ਸੱਜਣਾ

WRITERS

Kala Nizampuri

PUBLISHERS

Lyrics © Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other

From This Artist