LyricFind Logo
LyricFind Logo
Profile image icon
Lyric cover art

Door

Apple Music logo
Deezer logo
Spotify logo
Lyrics
ਹੋ ਹੋ
ਸਾਡੀਆਂ ਦੁਆਵਾਂ
ਸਾਡੇ ਕੰਮ ਨਾ ਆਇਆ
ਅੱਸੀ ਰਹੇ ਤੈਨੂ ਮੰਗਦੇ
ਤੂ ਕਦਰਾਂ ਨਾ ਪਾਇਆ
ਦਸ ਤਾਂ ਸਹੀ
ਕਿ ਸਾਡੇ ਤੋ ਕਸੂਰ ਹੋ ਗਯਾ
ਤੂ ਬਿਨਾ ਗੱਲੋਂ ਦੂਰ ਹੋ ਗਯਾ
ਤੂ ਬਿਨਾ ਗੱਲੋਂ ਦੂਰ ਹੋ ਗਯਾ
ਤੂ ਬਿਨਾ ਗੱਲੋਂ ਦੂਰ ਹੋ ਗਯਾ
ਤੂ ਬਿਨਾ ਗੱਲੋਂ ਦੂਰ ਹੋ ਗਯਾ

ਕਿਊ ਇੰਤੇਜ਼ਾਰ ਨਈ ਕਰ ਸਕੇਯਾ
ਬਿਨ ਮਤਲਬ ਪ੍ਯਾਰ ਨੀ ਕਰ ਸਕੇਯਾ
ਮੈਨੂ ਨੀਂਦ ਚ ਔਂਦੇ ਤੇਰੇ ਸਪਨੇ ਅਧੂਰੇ
ਕੁਛਹ ਦਿਲ ਚ ਸੀ ਚਾਹ ਜੇਡੇ ਹੋਣੇ ਨਈਓਂ ਪੂਰੇ
ਦੱਸ ਤਾਂ ਤੇਰਾ ਭਰੋਸਾ ਕਿਵੇਈਂ ਚੂਰ ਹੋ ਗਯਾ
ਤੂ ਬਿਨਾ ਗੱਲੋਂ ਦੂਰ ਹੋ ਗਯਾ
ਤੂ ਬਿਨਾ ਗੱਲੋਂ ਦੂਰ ਹੋ ਗਯਾ
ਤੂ ਬਿਨਾ ਗੱਲੋਂ ਦੂਰ ਹੋ ਗਯਾ
ਤੂ ਬਿਨਾ ਗੱਲੋਂ ਦੂਰ ਹੋ ਗਯਾ

ਵੇ ਗਲ ਮੇਰੀ ਮਨ ਦੇ ਕਰ ਕੋਯੀ ਹਲ
ਨਾ ਤਡਪਾ ਵੇ ਗੱਲ ਨਾਲ ਲਾ
ਵੇ ਗਲ ਮੇਰੀ ਮਨ ਦੇ ਕਰ ਕੋਯੀ ਹਲ
ਨਾ ਤਡਪਾ ਵੇ ਗੱਲ ਨਾਲ ਲਾ

ਮੇਰੇ ਰਾਹਾਂ ਦੇ ਵਿਚ ਫੁਲ ਬੀਚਹਾ ਕੇ
ਠੋਕਰ ਮਾਰੀ ਤੂ
ਏ ਕੋੜੀ ਆ ਗੱਲਾਂ ਯਾਦ ਕਰੇਂਗਾ
ਉਮਰ ਵੇ ਸਾਰੀ ਤੂ
ਕਰ ਕਰ ਕੇ ਦੁਆਵਾਂ ਚੰਨਾ ਮਿਲੇਯਾ ਸਹਾਰਾ
ਓ ਤਾਂ ਡੁਬ ਹੀ ਜੌ ਜੀਨੁ ਲਭੇ ਨਾ ਕਿਨਾਰਾ
ਨਿਰਮਾਣ ਬਦਲ ਦੇ ਨਈ ਜੇ ਤੂ ਮਸ਼ਹੂਰ ਹੋ ਗਯਾ
ਤੂ ਬਿਨਾ ਗੱਲੋਂ ਹੋ ਦੂਰ ਗਯਾ
ਤੂ ਬਿਨਾ ਗੱਲੋਂ ਹੋ ਦੂਰ ਗਯਾ
ਤੂ ਬਿਨਾ ਗੱਲੋਂ ਹੋ ਦੂਰ ਗਯਾ
ਤੂ ਬਿਨਾ ਗੱਲੋਂ ਹੋ ਦੂਰ ਗਯਾ
ਤੂ ਬਿਨਾ ਗੱਲੋਂ ਹੋ ਦੂਰ ਗਯਾ
ਤੂ ਬਿਨਾ ਗੱਲੋਂ ਹੋ ਦੂਰ ਗਯਾ
ਤੂ ਬਿਨਾ ਗੱਲੋਂ ਹੋ ਦੂਰ ਗਯਾ
ਤੂ ਬਿਨਾ ਗੱਲੋਂ ਹੋ ਦੂਰ ਗਯਾ

WRITERS

GOLD BOY, NIRMAAN

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other