LyricFind Logo
LyricFind Logo
Profile image icon
Lyric cover art

BUTT MITTI DA

Apple Music logo
Deezer logo
Spotify logo
Lyrics
ਹੋ ਮੈਂ ਖੜਾ ਹਾਂ ਉਸ ਚੌਰਾਹੇ ਤੇ
ਜਿੱਥੇ ਚਾਰ ਚੁਫੇਰੇ ਜਾਮ ਜਿੰਦੇ
ਇਹ ਸਾਹ ਵੀ ਪਾਣੀ ਦੇ ਬੁਲਬੁਲੇ ਨੇ
ਤੇ ਸਾਹ ਵੀ ਤੇਰੇ ਨਾਮ ਜਿੰਦੇ

ਕੱਚੇ ਧਾਗੇ ਵਰਗੀ ਯਾਰੀ ਦਾ
ਕੱਚੇ ਧਾਗੇ ਵਰਗੀ ਯਾਰੀ ਦਾ
ਅੱਜ ਦਿਲ ਝੱਲੇ ਨੁਕਸਾਨ
ਮੈਂ ਬੁੱਤ ਮਿੱਟੀ ਦਾ ਰਹਿ ਗਿਆ
ਹੋ ਮੈਂ ਬੁੱਤ ਮਿੱਟੀ ਦਾ ਰਹਿ ਗਿਆ
ਜਦ ਨਿਕਲੀ ਜਿੰਦ ਚੋਂ ਜਾਨ

ਆ ਆ ਆ

ਹੋ ਮੈਂ ਬੁੱਤ ਮਿੱਟੀ ਦਾ ਰਹਿ ਗਿਆ
ਜਦੋ ਨਿਕਲੀ ਜਿੰਦ ਚੋਂ ਜਾਨ, ਆ ਆ

ਹੋ ਕਿਹੜੀ ਗੱਲੋਂ ਲੱਗੀਆਂ ਪਾਬੰਦੀਆਂ ਮੇਰੇ ਖਾਲਸ ਪਿਆਰ ਉੱਤੇ
ਹੋ ਕਿਹੜੀ ਗੱਲੋਂ ਲੱਗੀਆਂ ਪਾਬੰਦੀਆਂ ਮੇਰੇ ਖਾਲਸ ਪਿਆਰ ਉੱਤੇ
ਝਟਕੇ ਦੇ ਵਿੱਚ ਚੂਰ ਹੋ ਗਿਆ ਮਾਣ ਸੀ ਜਿਹੜਾ ਯਾਰ ਉੱਤੇ
ਹੋ ਮੈਂ ਵਿੱਚ ਉਦਾਸੀ ਘਿਰ ਗਿਆ ਮੇਰਾ ਹੋਇਆ ਦਿਲ ਵੀਰਾਨ
ਓ ਯਾਰ ਨੂੰ ਬਦਲੇ ਪਾਉਣ ਲਈ ਮੈਂ ਜਿੰਦ ਕਰਾਂ ਕੁਰਬਾਨ
ਹੋ ਮੈਂ ਜਿੰਦ ਕਰਾਂ ਕੁਰਬਾਨ
ਮੈਂ ਜਿੰਦ ਕਰਾਂ ਕੁਰਬਾਨ
ਹੋ ਮੈਂ ਬੁੱਤ ਮਿੱਟੀ ਦਾ ਰਹਿ ਗਿਆ
ਮੈਂ ਬੁੱਤ ਮਿੱਟੀ ਦਾ ਰਹਿ ਗਿਆ
ਜਦੋਂ ਨਿਕਲੀ ਜਿੰਦ ਚੋਂ ਜਾਨ
ਜਦੋਂ ਨਿਕਲੀ ਜਿੰਦ ਚੋਂ ਜਾਨ
ਜਦੋਂ ਨਿਕਲੀ ਜਿੰਦ ਚੋਂ ਜਾਨ

ਓ ਓ ਓ ਓ, ਹੇ ਹੇ ਹੇ ਹੇ

WRITERS

Soni Thulewal, Gurmoh

PUBLISHERS

Lyrics © IPRS

Share icon and text

Share


See A Problem With Something?

Lyrics

Other

LyricIQ Analysis

Top Emotion

Sadness

Sentiment
Thumbsup IconThumbsup Icon
Theme

None

From This Artist