ਮੈਂ ਕਹਿਣਾ ਤੇਰੀ ਦੀਦ ਬੁਰੀ ਏ
ਮੈਂ ਕਹਿਣਾ ਤੇਰੀ ਦੀਦ ਬੁਰੀ ਏ
ਮੈਂ ਕਹਿਣਾ ਤੇਰੀ ਦੀਦ ਬੁਰੀ ਏ
ਹੋ ਮੈਂ ਕਹਿਣਾ ਤੇਰੀ ਦੀਦ ਬੁਰੀ ਏ
ਹੋ ਕਈ ਕਹਿੰਦੇ ਇਹਦੀ ਲੋਰ ਬੁਰੀ
ਮੈਂ ਕਹਿਣਾ ਤੇਰੀ ਤੋਰ ਬੁਰੀ ਏ
ਮੈਂ ਕਹਿਣਾ ਤੇਰੀ ਦੀਦ ਬੁਰੀ ਏ
Touch romantic ਲਗ ਜੇ ਜਿਨੂੰ
ਜਿਉਂ ਟੁੱਟੀ ਹੱਡੀ ਰੀਡ ਬੁਰੀ ਏ
ਮੈਂ ਕਹਿਣਾ ਤੇਰੀ ਦੀਦ ਬੁਰੀ ਏ
ਹਾਂ ਮੈਂ ਕਹਿਣਾ ਤੇਰੀ ਦੀਦ ਬੁਰੀ ਏ
Dealer ਤੋ ਨਹੀਂ ਚੱਕਦੇ ਜੁੰਡੀ
ਦਿਨ ਨਹੀਂ ਸੋਹਣਾ ਲੱਗਦਾ ਯਾਰੋ
ਦਿਨ ਨਹੀਂ ਸੋਹਣਾ ਲੱਗਦਾ ਯਾਰੋ
Trust ਨਹੀਂ ਅਜ਼ਮਾ ਕੇ ਦੇਖਲੋ
ਮੈਂ ਕਹਿਣਾ ਤੇਰੀ ਦੀਦ ਬੁਰੀ ਏ
ਹਾਂ ਮੈਂ ਕਹਿਣਾ ਤੇਰੀ ਦੀਦ ਬੁਰੀ ਏ