LyricFind Logo
LyricFind Logo
Profile image icon
Lyric cover art

12 Bande Slowed & Reverb

Apple Music logo
Deezer logo
Spotify logo
Lyrics
Cheetah, we like this sound

ਹੋ ਸ਼ਾਂਤੀ ਜਿਹੀ ਹੁੰਦੀ ਬਿੱਲੋ ਸਾਡੇ ਅਔਣ ਤੇ
ਬਸ ਮੌਤ ਹੀ ਮਿਲੇ ਸਾਨੂ ਹਥ ਪੌਣ ਤੇ
ਨੀ ਓਹਦਾ ਜਨਹਿਤ ਵਿਚ ਜਾਰੀ ਕਿੱਤਾ ਸਰਕਾਰ ਨੇ
ਨੀ ਲਯੀ ਪਾਬੰਦੀ ਹੋਯੀ ਏ ਸਾਡੇ ਵਾਂਗੂ ਜੇਓਂ ਤੇ
ਦੇਖੁ ਹਥ ਕੇਹੜਾ ਪਾਔ ਬਿੱਲੋ ਮੇਰੀ ਜਾਂ ਨੂ
ਤੂ ਬਸ ਇਕ ਵਾਰੀ ਆਕੇ ਖੜ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ

ਨਾ ਮਾਡੇ ਨਾਲ ਯਾਰੀ ਨਾ ਹੀ
ਮਾਡੇਆ ਨਾਲ ਬਿੱਲੋ ਵੈਰ ਰਖਾ
ਤੁੱਸੀ ਕਿਹੜਾ ਸਾਲੇ ਲਗਦੇ
ਜੋ ਥੋਡੀ ਖ਼ੈਰ ਰਖਾ
ਬਾਪੂ ਮੇਰੇ ਉੱਤੇ ਰਖੇ ਨੀ
ਮੈਂ ਰੋਹਬ ਤੇਰੇ ਸ਼ਹਿਰ ਰਖਾ
ਮਾਡੇਯਾ ਕਮਾ ਲਯੀ
ਪਿੰਡ ਵਾਲੀ ਬਿੱਲੋ ਨਿਹਰ ਰਖਾ
ਖੇਤ ਖੁਤ ਪੰਗਾ ਪੈਜੇ ਇਸ ਵਾਸ੍ਤੇ ਨੀ
ਡੱਬੇ 3 – 4 ਕੱਟੇ ਬਿੱਲੋ ਵਟ ਨਾਲ ਨੀ, ਬੁੱਰਰਾ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਹੋ ਕੱਮ ਸਾਡੇ ਕਾਲੇ ਭਾਵੇਂ
ਚਿੱਟੀ ਗੱਡੀ ਨੂ compound ਰਖਾ
ਲੋਕਾਂ ਦੀ ਜਿਥੇ ਮੁੱਕੇ
ਓਦੋ ਅੱਗੇ ਪਹੁਛ ਰਖਾ
ਇਕ ਜੇਬੀ ਬੀਕਾਨੇਰੀ ਦੂਜੀ ਜੇਬੀ ਰੌਂਦ ਰਖਾ
ਜੇ ਓ ਜਾਵੇ ਆਪ ਬੰਦੇ ਓ ਜੇ ਸਰਾਉਂਡ ਰਖਾ
ਓਹਦਾ ਸਿਰ ਸੁਰ ਖੋਲੇਯਾ ਨੀ ਬੜੇ ਜੱਟ ਨੇ
ਪਰ ਦਿਲ ਨਾ ਮੈਂ ਖੋਲਾ ਕਿਸੇ ਰੰਨ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ

2 ਨਂਬਰ ਦੇ ਧੰਦੇ 2 ਨਂਬਰ ਹੀ ਗੱਡੀ ਹੈ
ਪਿਹਲੇ ਤੇ ਯਾਰ ਦੂਜੇ ਨਂਬਰ ਤੇ ਨੱਡੀ ਏ
ਗਯਾ ਨੀ ਨਿਸ਼ਾਨ ਜਿਹਦੇ ਸਾਡੀ ਕੇਰਾ ਵੱਜੀ ਏ
ਪਿਹਲਾ ਤੋਡ਼ ਦੇ ਗੁਰੂਰ ਫੇਰ ਤੋਡ਼ ਦੇ ਨੇ ਹੱਡੀ
ਲੋਗ ਐਰੇ ਗੈਰੇ ਨਾਲ ਨੀ compare ਕਰਦੇ
ਨੀ ਮੇਰੀ ਕਲਾਮ ਨੂ ਤੋਲਦੇ ਆ gun ਨਾਲ ਨੀ, ਬੁੱਰਰਾ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ

ਜਿਹਦੇ ਪੁਰਖਿਆਂ ਨੇ ਕੀਤੀ ਸਰਦਾਰੀ ਹੋਵੇ
ਓਹਨੇ fame ਲਈ ਕਿ ਕਿਸੇ ਦਾ ਬਣਨਾ ਸਿਪਾਹੀ ਆ
ਲੋਕੀ ਕਹਿੰਦੇ ਸਾਨੂ ਹੋਰ ਤਾ ਕੁਜ ਪਤਾ ਨਹੀਂ
ਪਰ ਵਰਿੰਦਰ ਬਰਾੜ ਪ੍ਲੁਸ lyrics ਇਸੀ ਇਕ਼ੂਅਕ ਟੂ ਤਬਾਹੀ ਆ

WRITERS

Varinder Brar

PUBLISHERS

Lyrics © Kobalt Music Publishing Ltd.

Share icon and text

Share


See A Problem With Something?

Lyrics

Other