LyricFind Logo
LyricFind Logo
Profile image icon
Lyric cover art

Tera Gham

Apple Music logo
Deezer logo
Spotify logo
Lyrics
ਖ਼ਵਾਬਾਂ ਵਿੱਚ ਆਵੇ ਨੀ ਤੂੰ
ਕੁਝ ਨਾ ਹੋਰ ਖਾਸ ਕੁੜੇ
ਮਰ ਕੇ ਵੀ ਬੁਝਣੀ ਨਈਓ
ਇਸ਼ਕੇ ਦੀ ਪਿਆਸ ਕੁੜੇ
ਦਿਲ ਦੇ ਵਿੱਚ ਦੱਬੀ ਬੈਠਾ
ਸਾਲਾਂ ਤੋਂ ਦੱਬੀ ਬੈਠਾ
ਬੋਲ ਕੇ ਦੱਸਿਆ ਏ ਨਾ
ਗਬਰੂ ਤੇਰੇ ਗ਼ਮ ਦਾ ਪੱਟਿਆ
ਮੁੜ ਕੇ ਕਦੇ ਹੱਸਿਆ ਏ ਨਾ
ਗਬਰੂ ਤੇਰੇ ਗ਼ਮ ਦਾ ਪੱਟਿਆ
ਮੁੜ ਕੇ ਕਦੇ ਹੱਸਿਆ ਏ ਨਾ
(ਮੁੜ ਕੇ ਕਦੇ ਹੱਸਿਆ ਏ ਨਾ)

ਯਾਦ ਤਾਂ ਆਉਂਦੀ ਰਹਿਣੀ
ਚੰਦਰੀਏ ਮੈਨੂੰ ਤੇਰੀ
ਮੈਨੂੰ ਤੂੰ ਯਾਦ ਕਰੇਂਗੀ
ਐੱਡੀ ਨਾ ਕਿਸਮਤ ਮੇਰੀ
ਵਾਰ ਤੂੰ ਦਿਲ ਤੇ ਕੀਤਾ
ਵਾਰ ਤੂੰ ਦਿਲ ਤੇ ਕੀਤਾ
ਬਚ ਕੇ ਵੀ ਬੱਚਿਆਂ ਏ ਨਾ
ਗਬਰੂ ਤੇਰੇ ਗ਼ਮ ਦਾ ਪੱਟਿਆ
ਮੁੜ ਕੇ ਕਦੇ ਹੱਸਿਆ ਏ ਨਾ
ਗਬਰੂ ਤੇਰੇ ਗ਼ਮ ਦਾ ਪੱਟਿਆ
ਮੁੜ ਕੇ ਕਦੇ ਹੱਸਿਆ ਏ ਨਾ
(ਮੁੜ ਕੇ ਕਦੇ ਹੱਸਿਆ ਏ ਨਾ)

ਸਾਡੀ ਤਾਂ ਇਸ਼ਕ ਕਹਾਣੀ
ਵਿੱਚੇ ਹੀ ਹੁਣ ਰੁੱਲ ਗਈ ਆ
ਸ਼ਿਵ ਦੇ ਓਹ ਹਾਸੇ ਬੇਚ ਕੇ
ਲੱਗਦਾ ਕਿੱਥੇ ਭੁੱਲ ਗਈ ਆਂ
ਫੰਦਾ ਕੋਈ ਮੌਤ ਵਾਲਾ
ਫੰਦਾ ਕੋਈ ਮੌਤ ਵਾਲਾ
ਸਾਡੇ ਲਈ ਕਸਿਆ ਏ ਨਾ
ਗਬਰੂ ਤੇਰੇ ਗ਼ਮ ਦਾ ਪੱਟਿਆ
ਮੁੜ ਕੇ ਕਦੇ ਹੱਸਿਆ ਏ ਨਾ
ਗਬਰੂ ਤੇਰੇ ਗ਼ਮ ਦਾ ਪੱਟਿਆ
ਮੁੜ ਕੇ ਕਦੇ ਹੱਸਿਆ ਏ ਨਾ
(ਮੁੜ ਕੇ ਕਦੇ ਹੱਸਿਆ ਏ ਨਾ)

ਖ਼ਵਾਬ ਤਾਂ ਮੈਂ ਵੀ ਵੇਖੇ
ਹੋਏ ਨਾ ਪੂਰੇ ਵੇ
ਦੂਰ ਜਦ ਹੋਏ ਆਪਾ
ਨੈਣ ਬੜੇ ਰੋਏ ਵੇ
ਸੁਣਨੇ ਨੂੰ ਤਰਸ ਗਈਆਂ
ਸੁਣਨੇ ਨੂੰ ਤਰਸ ਗਈਆਂ
ਤੇਰੀਆਂ ਬਾਤਾਂ ਵੇ
ਜ਼ਿੰਦਗੀ ਦਾ ਹਰ ਰੰਗ ਮੁੱਕਿਆ
ਲੰਘਦੇ ਦਿਨ ਰਾਤਾਂ ਵੇ
ਜ਼ਿੰਦਗੀ ਦਾ ਹਰ ਰੰਗ ਮੁੱਕਿਆ
ਲੰਘਦੇ ਦਿਨ ਰਾਤਾਂ ਵੇ

ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
ਮੁੜ ਕੇ ਕਦੇ ਹੱਸਿਆ ਏ ਨਾ

WRITERS

SHIV, JOHNYY VICK

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other