LyricFind Logo
LyricFind Logo
Profile image icon
Lyric cover art

Dil Todna

Apple Music logo
Deezer logo
Spotify logo
Lyrics
ਤੂੰ serious ਲੈਂਦਾ ਨੀ
ਮੇਰੀ ਕੋਈ ਗੱਲ ਵੇ
ਜੋ ਤੇਰੇ ਵਾਅਦੇ ਟੁੱਟਦੇ ਨੇ
ਐਨਾ ਦਾ ਦੱਸ ਕੀ ਹਾਲ ਵੇ
ਤੂੰ ਝੂਠ ਬੋਲਦਾ ਏ
ਮੈਂ ਝਟ ਫੜ ਲੈਂਦੀ ਆਂ
ਤੈਨੂੰ ਪਿਆਰ ਬੜਾ ਕਰਦੀ
ਥੋੜਾ ਜਾ ਲੜ ਲੈਂਦੀ ਆਂ
ਨਾ ਤੇਰੇ ਜਿਹਾ ਹੋਰ ਕੋਈ ਨਾ
ਤੇਰੇ ਬਿਨਾ ਸਾਹ ਵੀ ਲੈਣਾ ਅਧੂਰਾ
ਤੂੰ ਦਿਲ ਲਾ ਕੇ ਦਿਲ ਤੋੜਨਾ ਦਿਲ ਤੋੜਨਾ
ਤੂੰ ਦਿਲ ਲਾ ਕੇ ਦਿਲ ਤੋੜਨਾ
ਤੂੰ ਦਿਲ ਲਾ ਕੇ ਦਿਲ ਤੋੜਨਾ ਦਿਲ ਤੋੜਨਾ

ਮੈਂ ਮੰਨ ਲੂੰਗੀ ਵੇ
ਤੇਰੀਆਂ ਬੱਚਿਆਂ ਵਰਗੀਆਂ ਸ਼ਰਤਾਂ
ਕਿਉਂ ਅਕੜ 'ਚ ਰਹਿਣੇ
ਜ਼ਰਾ ਪਿਆਰ ਤੂੰ ਮੈਨੂੰ ਕਰ ਨਾ
ਜ਼ਰਾ ਪਿਆਰ ਤੂੰ ਮੈਨੂੰ ਕਰ ਨਾ
ਮੈਂ ਮੰਨ ਲੂੰਗੀ ਵੇ
ਤੇਰੀਆਂ ਬੱਚਿਆਂ ਵਰਗੀਆਂ ਸ਼ਰਤਾਂ
ਕਿਉਂ ਅਕੜ 'ਚ ਰਹਿਣੇ
ਜ਼ਰਾ ਪਿਆਰ ਤੂੰ ਮੈਨੂੰ ਕਰ ਨਾ
ਵੇ ਰੁਸ਼ ਰੁਸ਼ ਮੁਖ ਮੋੜ ਨਾ
ਤੇਰੇ ਬਿਨਾ ਸਾਹ ਵੀ ਲੈਣਾ ਅਧੂਰਾ
ਤੂੰ ਦਿਲ ਲਾ ਕੇ ਦਿਲ ਤੋੜਨਾ ਦਿਲ ਤੋੜਨਾ
ਤੂੰ ਦਿਲ ਲਾ ਕੇ ਦਿਲ ਤੋੜਨਾ
ਤੂੰ ਦਿਲ ਲਾ ਕੇ ਦਿਲ ਤੋੜਨਾ ਦਿਲ ਤੋੜਨਾ

ਤੇਰਾ ਪਿਆਰ ਕਿਉਂ ਆਉਂਦਾ
ਮੈਂ ਖੁਦ ਕੋਲੋਂ ਪੁੱਛਦੀ
ਜੰਗ ਸੰਧੂ ਆ ਕਮਲੀ ਮੈਂ
ਤੇਰੇ ਨਾਲ ਜੇ ਨਾ ਰੁਸ਼ਦੀ
ਤੇਰੇ ਨਾਲ ਜੇ ਨਾ ਰੁਸ਼ਦੀ
ਤੇਰਾ ਪਿਆਰ ਕਿਉਂ ਆਉਂਦਾ
ਮੈਂ ਖੁਦ ਕੋਲੋਂ ਪੁੱਛਦੀ
ਜੰਗ ਸੰਧੂ ਆ ਕਮਲੀ ਮੈਂ
ਤੇਰੇ ਨਾਲ ਜੇ ਨਾ ਰੁਸ਼ਦੀ
ਵੇ ਰੋਵੇਗਾ ਤੂੰ ਬੈਹ ਕੇ ਕੱਲਾ ਕੱਲਾ
ਜੇ ਕਿੱਟੀ ਤੇਰੀ ਮੈਂ ਕਰਨਾ
ਤੂੰ ਦਿਲ ਲਾ ਕੇ ਦਿਲ ਤੋੜਨਾ ਦਿਲ ਤੋੜਨਾ
ਤੂੰ ਦਿਲ ਲਾ ਕੇ ਦਿਲ ਤੋੜਨਾ
ਤੂੰ ਦਿਲ ਲਾ ਕੇ ਦਿਲ ਤੋੜਨਾ ਦਿਲ ਤੋੜਨਾ

WRITERS

SINGGA, SATPAL SINGH

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other