ਓ ਜੌਂਗਾ ਸੋਹਣੀਏ ਤਿਆਰ ਇੱਕ ਕਾਲੇ ਰੰਗ ਦਾ
ਇੱਕ ਖੰਡੇ ਨਾਲ ਯਾਰੀ ਜਿਹੜਾ ਵੈਰੀ ਟੰਗਦਾ
ਓ ਜੌਂਗਾ ਸੋਹਣੀਏ ਤਿਆਰ ਇੱਕ ਕਾਲੇ ਰੰਗ ਦਾ
ਇੱਕ ਖੰਡੇ ਨਾਲ ਯਾਰੀ ਜਿਹੜਾ ਵੈਰੀ ਟੰਗਦਾ
ਹੋ ਇੱਕ ਸਿਰ ਧਰ ਟਕੂਆ ਵੀ ਰੱਖਿਆ ਹੋਅ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਲੋਕੀਂ ਕਹਿੰਦੇ ਕੱਬਾ ਜਾ ਸੁਭਾਅ ਜੱਟ ਦਾ
ਕਾਲਾ ਕੁੜਤਾ ਜੋ ਅੱਲੜਾਂ ਦੇ ਦਿਲ ਪੱਟਦਾ
ਅੱਖਾਂ ਨੀਲੀਆਂ ਚੋਂ ਨਸ਼ਾ ਕਿੱਥੋਂ ਹੋਣਾ ਸੋਹਣੀਏ
ਨੀ ਜਿਹੜਾ ਦੇਸੀ ਦੀਆਂ ਬੋਤਲਾਂ ਦੇ ਡੱਟ ਪੱਟਦਾ
ਲੋਕੀਂ ਕਹਿੰਦੇ ਕੱਬਾ ਜਾ ਸੁਭਾਅ ਜੱਟ ਦਾ
ਕਾਲਾ ਕੁੜਤਾ ਜੋ ਅੱਲੜਾਂ ਦੇ ਦਿਲ ਪੱਟਦਾ
ਅੱਖਾਂ ਨੀਲੀਆਂ ਚੋਂ ਨਸ਼ਾ ਕਿੱਥੋਂ ਹੋਣਾ ਸੋਹਣੀਏ
ਨੀ ਜਿਹੜਾ ਦੇਸੀ ਦੀਆਂ ਬੋਤਲਾਂ ਦੇ ਡੱਟ ਪੱਟਦਾ
ਹੋ ਠੁੱਕ 5-7 ਪਿੰਡਾਂ 'ਚ ਨੀ ਸੋਹਣੀਏ ਹੋਅ.
ਹੋ ਠੁੱਕ 5-7 ਪਿੰਡਾਂ 'ਚ ਨੀ ਸੋਹਣੀਏ
ਨੀ ਮਾਰ ਬਾਡਰਾਂ ਤੋਂ ਪਾਰ ਰੱਖਦਾ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਜੱਟ ਵਾਦੀ ਰੱਖੇ ਹੋਏ ਆ ਰੂਲ ਬੱਲੀਏ
ਗੱਲ ਕਹਿ ਕੇ ਮੋੜਨੀ ਤਾਂ ਲਿਖੀ ਹੀ ਨਹੀਂ
ਨੀ ਜਿਹੜੇ ਅਸੀਂ ਪੜ੍ਹੇ ਆਂ ਸਕੂਲ ਬੱਲੀਏ
ਜੱਟ ਵਾਦੀ ਰੱਖੇ ਹੋਏ ਆ ਰੂਲ ਬੱਲੀਏ
ਗੱਲ ਕਹਿ ਕੇ ਮੋੜਨੀ ਤਾਂ ਲਿਖੀ ਹੀ ਨਹੀਂ
ਨੀ ਜਿਹੜੇ ਅਸੀਂ ਪੜ੍ਹੇ ਆਂ ਸਕੂਲ ਬੱਲੀਏ
ਹੋ ਟੋਪੀ ਬਾਜ਼ੀਆਂ ਤੋਂ ਜੱਟ ਤੇਰਾ ਦੂਰ ਆ ਹੋਓ
ਟੋਪੀ ਬਾਜ਼ੀਆਂ ਤੋਂ ਜੱਟ ਤੇਰਾ ਦੂਰ ਆ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਤੈਨੂੰ ਮੈਥੋਂ ਮਿਲਣਾ ਨੀ ਟੈਮ ਸੋਹਣੀਏ
ਕਿਤੇ ਹੋਰ ਲਾ ਲੀ ਤੈਨੂੰ ਹੋ ਜੂ ਵਹਿਮ ਸੋਹਣੀਏ
ਹੈਪੀ ਰਾਏਕੋਟੀ ਉੱਤੋਂ ਹੋਰ ਸ੍ਹਾਬ ਦਾ
ਨੀ ਜਿਹੜਾ ਗੁੱਸੇ ਵਿੱਚ ਕਰਦਾ ਨੀ ਰਹਿਮ ਸੋਹਣੀਏ
ਤੈਨੂੰ ਮੈਥੋਂ ਮਿਲਣਾ ਨੀ ਟੈਮ ਸੋਹਣੀਏ
ਕਿਤੇ ਹੋਰ ਲਾ ਲੀ ਤੈਨੂੰ ਹੋ ਜੂ ਵਹਿਮ ਸੋਹਣੀਏ
ਹੈਪੀ ਰਾਏਕੋਟੀ ਉੱਤੋਂ ਹੋਰ ਸ੍ਹਾਬ ਦਾ
ਨੀ ਜਿਹੜਾ ਗੁੱਸੇ ਵਿੱਚ ਕਰਦਾ ਨੀ ਰਹਿਮ ਸੋਹਣੀਏ
ਨੀ ਯਾਰੀ ਸਿਰੇ ਤਾਂਈਂ ਉਹਨਾਂ ਦੀ ਐ ਪੁੱਗਦੀ ਹੋ ਓਓ
ਨੀ ਯਾਰੀ ਸਿਰੇ ਤਾਂਈਂ ਉਹਨਾਂ ਦੀ ਐ ਪੁੱਗਦੀ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ