ਸੋਹਣੀਏ demand ਵੱਡੀ ਮਿੱਤਰਾਂ ਦੀ
ਬੱਗੀ ਚਿੱਟੀ ਤੀਤਰੀ ਆ ਤਿੱਤਰਾਂ ਦੀ
ਨੀ ਅਸੀਂ ਪਹੁੰਚ ਰੱਖਦੇ ਆਂ ਸਿਖਰਾਂ ਦੀ
ਊ ਸ਼ੀਰਾ ਦੇਕੇ ਸ਼ਾਕਾ ਬੂਟੇ ਲਾਏ ਹੋਏ ਆ
ਸਰੇ ਅਫ਼ਗਾਨ ਤੋਂ ਮੰਗਾਏ ਹੋਏ ਆ
ਸਿਰ ਭਰ ਸੁੱਟਾ ਡੱਬ ਲਾਏ ਹੋਏ ਆ
ਨੀ ਕੱਲੇ ਕੱਲੇ ਦੇ ਮੈਂ ਗਾਹ ਪਾਏ ਹੋਏ ਆ
ਬੰਗੀ ਮਿੱਤਰਾਂ ਦੀ ਤੌਰ ਪਿੰਡਾਂ ਵਿਚ
ਕਰਦੀ ਤੂੰ ਗੱਬਰੂ ਨੂੰ ਵੇਖ holy shit
ਅੱਡ-ਦੀ ਰੋਲ ਦਿੱਤੀ ਟਿੱਚ ਨਾ switch
ਬਿਲੋ ਵੇਖ ਲੱਗੇ ਚਿੱਟ ਲੋਕੀ ਬਹਿਣਦੇ ਆ diss
ਮੈਂ ਕਿਹਾ ਬੋਲਦੇ ਪਏ ਸਾਨੂੰ ਫਿਕਰਾਂ ਨੀ
ਸੋਹਣੀਏ demand ਵੱਡੀ ਮਿੱਤਰਾਂ ਦੀ
ਬੱਗੀ ਚਿੱਟੀ ਤੀਤਰੀ ਆ ਤਿੱਤਰਾਂ ਦੀ
ਨੀ ਅਸੀਂ ਪਹੁੰਚ ਰੱਖਦੇ ਆਂ ਸਿਖਰਾਂ ਦੀ
ਬੋਲਦੇ ਪਏ ਸਾਨੂੰ ਫਿਕਰਾਂ ਨੀ ਸੋਹਣੀਏ demand ਵੱਡੀ ਮਿੱਤਰਾਂ ਦੀ
ਬੱਗੀ ਚਿੱਟੀ ਤੀਤਰੀ ਆ ਤਿੱਤਰਾਂ ਦੀ
ਨੀ ਅਸੀਂ ਪਹੁੰਚ ਰੱਖਦੇ ਆਂ ਸਿਖਰਾਂ ਦੀ
ਸਿਖਰਾਂ ਤੇ ਗੁੱਡੀਆਂ ਚੜ੍ਹੀਆਂ ਨੇ ਕੁੜੇ Low Profileਆਂ ਸਾਰੀਆਂ ਨੇ
ਉੱਤੇ ਸਾਥੋਂ slay ਬੀਬਾ ਸਾਰੀਆਂ ਨੇ
ਸਾਡੀ ਕੱਲ ਦੀ ਮੰਦੀਰ ਵੇਖ ਕੇ ਨੀ
ਮਰਦੀ ਓ ਮਿੱਤਰਾਂ ਦੇ ਵੀਰ ਵੇਖ ਕੇ
ਭੱਧ-ਦੀ ਅੱਖ ਬੰਦੇ ਲੀਰ ਵੇਖ ਕੇ
ਨੀ ਬਿਲੋ ਪਹਿਲੀ ਮੈਚ ਦੇ ਵੀ ਸਾਨੂੰ ਮੱਥੇ ਟੇਕਦੇ
ਮੈਂ ਕਿਹਾ ਬੋਲਦੇ ਪਏ ਸਾਨੂੰ ਫਿਕਰਾਂ ਨੀ
ਸੋਹਣੀਏ demand ਵੱਡੀ ਮਿੱਤਰਾਂ ਦੀ
ਬੱਗੀ ਚਿੱਟੀ ਤੀਤਰੀ ਆ ਤਿੱਤਰਾਂ ਦੀ
ਨੀ ਅਸੀਂ ਪਹੁੰਚ ਰੱਖਦੇ ਆਂ ਸਿਖਰਾਂ ਦੀ
ਇੱਕ ਮੋਢੇ ਤੇ ਦੋਨਾਲੀ , ਦੂਜੇ ਭਰਨਾ ਕੁੜੇ
ਵੈਲਪੁਣੇ ਆਲੀ ਗੱਡੀ ਸੰਭੀ ਘਰ ਨਾਲ ਕੁੜੇ
ਸੰਧ ਗੱਡੀ ਵਿਚ ਰੱਖੇ ਬੰਦੇ ਚਾਰ ਨਾ ਕੁੜੇ
ਨੀ ਏਹਦਾ ਗੁੱਤ ਕਿਨੇ ਫੜਣਾ ਕੁੜੇ
ਅਸੀਂ ਟੱਪ ਗਏ ਸ਼ਰਾਫਤੀਆਂ ਦੀਆਂ ਜੂਹਾ ਬੱਲੀਏ
ਬੰਦੇ ਤੇਜ਼ ਦਾ ਘਾਟਾ ਕੇ ਰੱਖਾ ਧੂੰਵਾ ਬੱਲੀਏ
ਜੱਟੀਏ ਪੈਹਰਾਂ ਦੇ ਪੈਰ ਪਾਣੀ ਵੀ ਨਾ ਦੇਵੇ
ਜੇ ਤੂੰ ਲੈਂਦੀ ਫਿਰੇ ਦਿਲਾਂ ਦੇਂ ਸੁਆਹ ਬੱਲੀਏ
ਮੈਂ ਕਿਹਾ ਬੋਲਦੇ ਪਏ ਸਾਨੂੰ ਫਿਕਰਾਂ ਨੀ
ਸੋਹਣੀਏ demand ਵੱਡੀ ਮਿੱਤਰਾਂ ਦੀ
ਬੱਗੀ ਚਿੱਟੀ ਤੀਤਰੀ ਆ ਤਿੱਤਰਾਂ ਦੀ
ਨੀ ਅਸੀਂ ਪਹੁੰਚ ਰੱਖਦੇ ਆਂ ਸਿਖਰਾਂ ਦੀ