ਮੁਲਾਕ਼ਾਤ ਨੀ ਸਵੇਰੇ ਸ਼ਾਮ ਪੌਣ ਨੂ
ਬਹਾਨੇ ਕਰਦਾ ਆਏ ਤੇਰੇ ਵੱਲ ਔਣ ਨੂ
ਰਾਤਾਂ ਜਾਗ ਜਾਗ ਕੱਟੇ ਮੁਟਿਆਰ ਵੇ
ਚਿਤ ਕਰਦਾ ਨੀ ਮੇਰਾ ਵੀ ਹਾਏ ਸੌਂ ਨੂ
ਬੁਰਾ ਹਾਲ ਕਿੱਤਾ ਆਏ ਤੂ ਯਾਰ ਦਾ
ਚੰਗਾ ਲੱਗੇ ਨਾ ਗਲੀ ਚ ਗੇਦੇ ਮਾਰਦਾ
ਚੰਗਾ ਲੱਗੇ ਨਾ ਗਲੀ ਚ ਗੇਦੇ ਮਾਰਦਾ
ਬਿਨਾ ਨਾਗੇ ਆਵਾਂ ਨਿੱਤ ਸੋਹਣੀਏ
ਹੋ ਡਾਕਾ ਤਾਂ ਨੀ ਮਾਰੇਯਾ ਵੇ ਜੱਟੀਏ
ਆਵਾਂ ਓਥੇ ਬਿੱਲੋ ਜਿਥੇ ਮੇਰਾ ਹੈਕ ਆਏ
ਵੈਲੀ ਮੇਰੇ ਸ਼ਿਅਰ ਵੇਲ ਹਥ ਜੋਡ਼'ਦੇ
ਕਿਹਦੇ ਬਾਪੂ ਨੂ ਕੇ ਜੱਟ ਨਾਲ ਤੋਰ ਨੇ
ਕਿਹਦੇ ਬਾਪੂ ਨੂ ਕੇ ਜੱਟ ਨਾਲ ਤੋਰ ਨੇ
ਚੜਾ ਪੌਡੀਆ ਚ ਬਾਹਰ ਚੰਨਾ ਡਰ ਕੇ
ਕਮਕਾਰ ਕਾਜ ਹੁੰਦਾ ਨਈ ਕੋਯੀ ਸੋਹਣੀਏ
ਵੇ Micheal ਨਾਲ ਫਿਰੇ ਘੁਮਦਾ
ਵੈਲਪੁਨੇਯਾ ਨੂ ਚੰਨਾ ਹਥ ਜੋਡ਼ ਦੇ
ਕਿਹਦੇ ਬਾਪੂ ਨੂ ਕੇ ਜੱਟ ਨਾਲ ਤੋਰ ਨੇ
ਕਿਹਦੇ ਬਾਪੂ ਨੂ ਕੇ ਜੱਟ ਨਾਲ ਤੋਰ ਨੇ
ਹੋ ਚੋਰੀ ਦੁਨਿਯਾ ਤੋ ਡੱਬੇ ਪੈਰੀ ਸੋਹਣੀਏ
ਨਜ਼ਰਾਂ ਨੂ ਖਾ ਜਾਂ ਪ੍ਯਾਰ ਨੂ
ਪੈਂਦਾ ਪਰਦਾ ਰੰਧਾਵੇਯਾ ਵੇ ਪੌਣਾ
ਇਸ਼ਕੇ ਦੇ ਰਾਹਾਂ ਉੱਤੇ ਚਾਲ ਕੇ
ਦੱਸ ਕੇਡਿਆ ਗੱਲਾਂ ਦੇ ਦਰ ਰਖਦੀ
ਸਾਖ ਜੋਡ਼ਨੇ ਤੋਂ ਪਿਹਲਾਂ ਨਾ ਕੋਯੀ ਤੋਡ਼ ਦੇ
ਬਸ ਐੱਨਾ ਹੀ ਗੱਲਾਂ ਤੋਂ ਰਿਹੰਦੀ ਬਚਦੀ
ਓਹੀ ਕਡੁੰਗਾ ਨਤੀਜ਼ਾ ਸਾਡੇ ਪ੍ਯਾਰ ਦਾ
ਚੰਗਾ ਲੱਗੇ ਨਾ ਗਲੀ ਚ ਗੇੜੇ ਮਾਰਦਾ
ਕਿਹਦੇ ਬਾਪੂ ਨੂ ਕੇ ਜੱਟ ਨਾਲ ਤੋਰ ਨੇ