LyricFind Logo
LyricFind Logo
Profile image icon
Lyric cover art

Ki Chahida Oye Bhole Oye

Apple Music logo
Deezer logo
Spotify logo
Lyrics
ਕਰ ਇਤਬਾਰ ਬੱਲੀਏ line'ਆਂ ਚ ਲਾਦੁ car'ਆਂ
ਤੂੰ ਜਿੰਮੀ ਚੂ ਮੰਗਦੀ ਮੈਂ ਜਾਨ ਤੈਥੋਂ ਵਾਰਾਂ
ਤੂੰ ਜਿੰਮੀ ਚੂ ਮੰਗਦੀ ਮੈਂ ਜਾਨ ਤੈਥੋਂ ਵਾਰਾਂ
ਸੋਨੇ ਚ ਮੜਾ ਦੂੰ ਤੈਨੂੰ ਬੰਗਲਾ ਪਵਾਦੁ ਤੈਨੂੰ , ਬੋਲੇਂਗੀ ਜੈਸਾ
ਨੀ ਬੋਲ ਤੈਨੂੰ ਕੀ ਚਾਹੀਦਾ
Diamond ਵਰਗਾ ਯਾਰ ਰਕਾਨੇ ਯਾ ਚਾਹੀਦਾ ਪੈਸਾ
ਨੀ ਬੋਲ ਤੈਨੂੰ ਕੀ ਚਾਹੀਦਾ
ਨੀ ਬੋਲ ਤੈਨੂੰ ਕੀ ਚਾਹੀਦਾ

ਨਾ ਮੈਂ ਮੁੰਡਿਆਂ ਮੰਗਦੀ car'ਆਂ
ਨਾ ਮੈਂ ਮੰਗਾ note ਹਜ਼ਾਰਾਂ
ਨਾ ਹੀ ਜਿੰਮੀ ਚੂ ਵੇ ਮੈਨੂੰ ਚਾਹੀਦਾ
ਚਾਹੀਦਾ ਬੱਸ ਤੂੰ ਵੇ ਮੈਨੂੰ ਚਾਹੀਦਾ
Diamond ਵਰਗਾ ਤੂੰ ਵੇ ਮੈਨੂੰ ਚਾਹੀਦਾ

ਲਹਿੰਗਾ ਪਾ ਯਾ ਸੂਟ ਰਕਾਨੇ
ਲੱਗਦੀ ਐ ਤੂੰ cute ਰਕਾਨੇ
ਅੱਖ ਦੁਨਾਲੀ ਵਰਗੀ ਤੇਰੀ
ਦਿਲ ਤੇ ਕਰਦੀ shoot ਰਕਾਨੇ
London ਘਮਾਦੁ ਮਹਿਲ Paris ਦਵਾਦੁ
ਮੈਨੂੰ ਸਮਝੀ ਨਾ ਐਸਾ ਵੈਸਾ
ਨੀ ਬੋਲ ਤੈਨੂੰ ਕੀ ਚਾਹੀਦਾ
Diamond ਵਰਗਾ ਯਾਰ ਰਕਾਨੇ ਯਾ ਚਾਹੀਦਾ ਪੈਸਾ
ਨੀ ਬੋਲ ਤੈਨੂੰ ਕੀ ਚਾਹੀਦਾ
ਨੀ ਬੋਲ ਤੈਨੂੰ ਕੀ ਚਾਹੀਦਾ

ਨਾ ਮੈਂ ਮੰਗਦੀ ਸੂਟ ਵੇ ਮੁੰਡਿਆਂ
ਜੱਟੀ ਤੇਰੀ cute ਵੇ ਮੁੰਡਿਆਂ
ਨਾ branded ਜੀਨਾ ਵੇ ਦਰਸ਼ਨ ਦੁੱਧ ਵਰਗੇ
ਦੇਦਿਆਂ ਕਰ ਸ਼ੋਕੀਨਾ ਵੇ ਦਰਸ਼ਨ ਦੁੱਧ ਵਰਗੇ
ਦੇਦਿਆਂ ਕਰ ਸ਼ੋਕੀਨਾ ਵੇ ਦਰਸ਼ਨ ਦੁੱਧ ਵਰਗੇ

ਬਿੱਲੀ ਅੱਖ ਨਾਲ ਤੋ ਲਿਆ ਨੀ ਤੂੰ
ਸਾਦਿਕ ਦਾ ਕੰਗ ਮੋਹ ਲਿਆ ਨੀ ਤੂੰ
ਰਾਤਾਂ ਨੁੰ ਵੀ ਅੱਖ ਨਾ ਲੱਗਦੀ
ਚੈਨ ਵੀ ਜਟ ਦਾ ਖੋ ਲਿਆ ਨੀ ਤੂੰ
ਮਹਿੰਗੀ ਕੋਹਿਨੂਰ ਜਹੀ
ਲੱਗਦੀ ਤੂੰ ਹੂਰ ਤੈਨੂੰ ਲੱਗਦਾ ਮੈਂ ਕੈਸਾ
ਨੀ ਬੋਲ ਤੈਨੂੰ ਕੀ ਚਾਹੀਦਾ
Diamond ਵਰਗਾ ਯਾਰ ਰਕਾਨੇ ਯਾ ਚਾਹੀਦਾ ਪੈਸਾ
ਨੀ ਬੋਲ ਤੈਨੂੰ ਕੀ ਚਾਹੀਦਾ
ਨੀ ਬੋਲ ਤੈਨੂੰ ਕੀ ਚਾਹੀਦਾ

ਚਾਹੀਦਾ ਬੱਸ ਤੂੰ ਵੇ ਮੈਨੂੰ ਚਾਹੀਦਾ

WRITERS

KANG SADIQ

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist