ਸਾਡਾ area ਪੈਂਦਾ border ਨੀ
ਘਰ ਵਾਲਿਆਂ ਦੀ ਪਾਂਵੇਂ ਛੱਡ ਕੁੜੇ
ਪਾਂਵੇਂ ਖੋਲ ਕੇ ਵੇਖ ਲਈ fire ਕੁੜੇ
ਸਾਡੇ ਦਿਲ ਵਿੱਚ ਨਾ ਕੋਈ ਮੇਲ ਕੁੜੇ
ਇਹਨੂੰ ਰਹਿਣਾ ਨਹੀਂਓ ਆਉਂਦਾ ਡਰ ਡਰ ਕੇ
ਜਿਹੜਾ ਦਿਲ ਹੱਦ ਸੀਨੇ ਵਿੱਚ ਧੜਕੇ
ਸਾਡੇ ਨਾਲ ਜੇ ਕੋਈ ਕਰਦਾ ਚਲਾਕੀਆਂ
ਤੇ ਭਰ ਹੋਣੀ ਗੋਡੇ ਬਾਹ ਲੈਂਦੇ ਫੜ ਕੇ
ਭਾਰੀ ਰੱਖਦੇ ਆ round-ਆਂ ਆਲਾ ਤਸਲਾ
ਨਿੱਕੀ ਗੱਲ ਪਿੱਛੇ ਛੇੜ ਲੈਂਦੇ ਮਸਲਾ
ਓਥੇ ਚਿੜੀ ਵੀ ਨਾ ਕਰੇ ਫਿਰ ਚੂੰ ਨੀ
ਗੱਲ ਪੈਂਦੇ ਜਾ ਗੱਲ ਲੱਗਦੇ ਨੀ
ਵੈਰ ਐਦਾ ਕਰ ਤੋਰੀ ਦਾ ਜਿਵੇ ਮੋਰ ਪੌਂਦੇ ਨੇ ਪੈਲ ਕੁੜੇ
ਸਿਧੇ ਬੰਦੇ ਆ ਚਲਾਕੀਆਂ ਨੀ ਹੋਣੀਆਂ
ਸਾਡੇ ਮੇਲੇ ਚ ਨੱਚਦੀਆਂ ਘੋੜਿਆਂ
ਜਿਹੜੇ ਵੜ ਵੜ ਆਏ ਹਾਡੇ ਵੱਧ ਨੂੰ
ਅੱਗੋਂ ਚੜ ਚੜ ਬਾਜੀਆ ਨੀ ਮੋੜਿਆ
ਨੀ ਦੇਸੀ ਜਹੇ ਬੰਦੇ ਤਿੱਖੇ ਜਿੰਮੇ ਬਣਦੇ
6 6 foot ਕੱਦ ਵੈਰੀਆਂ ਦੇ ਹਾਲ ਮੰਦੇ
ਮੇਹਨਤ-ਆਂ ਚ ਚੂਰ ਨੀ ਗੱਲ ਦਾ ਗਰੂਰ ਨੀ
ਜੁੱਤੀ ਜਿਹੜੀ ਗੈਰ, ਓਹਨੂੰ ਹਾਜ਼ਿਰ ਹਜ਼ੂਰ ਨੀ
ਹਾਂ ਰਹਿੰਦੇ ਖ਼ਬਰਾਂ ਚ, ਜਾ ਫਿਰ ਅਖ਼ਬਾਰ 'ਤੇ
Fully loaded ਆ ਸੰਧ ਕੁੜੇ ਬਾਹਰ ਦੇ
Pb2 ਤੇ 46, ਲੱਕ ਅਠਾਰਾਂ ਪੈਦੀ ਲੋਹੜ ਜੇ ਪੱਤੇ ਤੇ round ਚਾੜ ਦੇ
ਦੁਸ਼ਮਣ ਸੁੱਕਾ ਕਿੱਥੇ ਛੱਡ ਦੇ ਨੇ
ਪਾਂਵੇਂ ਪੈਜੇ ਕੱਟਣੀ Jail ਕੁੜੇ
ਨੀ ਯਾਰ ਮਝੈਲ ਕੁੜੇ ਨੀ ਯਾਰ ਮਝੈਲ ਕੁੜੇ