LyricFind Logo
LyricFind Logo
Profile image icon
Lyric cover art

Mere Dil Nu

Apple Music logo
Deezer logo
Spotify logo
Lyrics
ਤੇਰੇ ਨਾਮ ਤੋਂ ਚਿੜੀਆਂ ਬੁਲਾਵਾਂ
ਭੁਲਿਆ ਨਹੀਂ ਹਾਲੇ ਤੈਨੂੰ ਚਾਹਵਾਂ
ਕਦੇ ਤੇਰਾ ਹੱਥ ਨਾ ਛਡਾਵਾਂ
ਇੰਜ ਲੱਗੇ ਕੋਲ ਹੀ ਐ ਤੂੰ
ਮੇਰੇ ਦਿਲ ਨੂੰ
ਮੇਰੇ ਦਿਲ ਨੂੰ

ਨੀ ਤੇਰਾ ਹੱਥ ਫੜ ਤੇਰੇ ਨਾਲ ਘੁੰਮਾ
ਸਾਰਾ ਦਿਨ ਗੱਲਾਂ ਕਰਾਂ ਵਾਰੀ ਵਾਰੀ ਹੱਥ ਚੁੰਮਾ
ਖੁਦਾ ਕੋਲੋਂ ਮੰਗਿਆ ਮੈਂ ਹਰ ਜੁਮ્મਾ
ਤਾਰਿਆਂ ਨਾਲ ਭਰੀ ਰਾਤ ਜੱਗ ਸਾਰਾ ਸੁੰਨਾ ਸੁੰਨਾ
ਨੀ ਧੁੱਪ ਜਿਹ ਨੂੰ ਕਰ ਰੱਖਾਂ ਛਾਂਵਾਂ
ਦੱਸ ਤਾਂ ਆਵੇਗੀ ਜੇ ਬੁਲਾਵਾਂ
ਕਦੇ ਤੇਰਾ ਹੱਥ ਨਾ ਛਡਾਵਾਂ
ਇੰਜ ਲੱਗੇ ਕੋਲ ਹੀ ਐ ਤੂੰ
ਮੇਰੇ ਦਿਲ ਨੂੰ
ਮੇਰੇ ਦਿਲ ਨੂੰ

ਮੈਨੂੰ ਰਾਤਾਂ ਭੁੱਲਣੀਆਂ ਨਹੀਂ
ਤਾਰਿਆਂ ਨਾਲ ਕੱਟੀਆਂ ਜੋ
ਮੈਨੂੰ ਮੇਰਾ ਨਾਂ ਨਾਮ ਸੁਣਦੇ
ਸੁਣਾਂ ਜੇ ਤੇਰੀ ਅੱਖੀਆਂ ਚੋ
ਨੀ ਫੜ ਲੂੰਗਾ ਹੱਥ ਜੇ ਹਨੇਰਿਆਂ ਤੋਂ ਡਰੇਗੀ
ਨੀ ਅੱਖਾਂ ਨੂੰ ਨਹੀਂ ਵੇਹਲ ਹੋਣਾ ਗੱਲ ਜਦੋਂ ਕਰੇਗੀ
ਦਿਲ ਵਾਲੀ ਦੱਸਣੀ ਆ ਰੈੱਡ ਵਾਈਨ ਖੋਲ ਕੇ
ਨੀ ਕੱਲ ਦੀ ਵੇਖਾਂਗੇ ਫਿਰ ਕੱਲ ਜਦੋਂ ਹੋਏਗੀ
ਨੀ ਬੱਦਲਾਂ ਤੇ ਜਾਨ ਲਿਖਾਵਾਂ
ਸੁੰਨਿਆਂ ਨਾਲ ਲੱਗਦੀਆਂ ਰਾਹਾਂ
ਕਦੇ ਤੇਰਾ ਹੱਥ ਨਾ ਛਡਾਵਾਂ
ਇੰਜ ਲੱਗੇ ਕੋਲ ਹੀ ਐ ਤੂੰ
ਮੇਰੇ ਦਿਲ ਨੂੰ
ਮੇਰੇ ਦਿਲ ਨੂੰ

WRITERS

FXRZII UNKNOWN COMPOSER, GEET UNKNOWN COMPOSER

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

From This Artist