LyricFind Logo
LyricFind Logo
Profile image icon
Lyric cover art

Obsession

Apple Music logo
Deezer logo
Spotify logo
Lyrics
It's Geet

ਜਦੋਂ ਮੈਨੂੰ ਤੱਕ ਤੱਕ ਮਿੱਠਾ ਜਿਹਾ ਹੱਸਦੇ
ਜਦੋਂ ਮੈਨੂੰ ਤੱਕ ਤੱਕ ਮਿੱਠਾ ਜਿਹਾ ਹੱਸਦੇ
ਸੋਣੇ ਜਿਹੀ ਸੂਲੀ ਟੰਗ ਜਾਣਨੇ ਮੇਰੀ ਜਾਨ ਨੂੰ
ਤੇਰੀ obsession ਵੇ ਹੋਈ ਪਈ ਰਕਾਨ ਨੂੰ
ਤੇਰੀ obsession ਵੇ ਹੋਈ ਪਈ ਰਕਾਨ ਨੂੰ
Eye liner ਬਣਾ ਲਾ ਤੈਨੂੰ ਅੱਖ ਦਾ
ਯਾ ਫੇਰ pin ਮੈਂ ਬਣਾ ਲਾ ਤੈਨੂੰ ਨੱਕ ਦਾ
ਯਾ ਫੇਰ ਕੁੰਡਲ ਬਣਾ ਲਾ ਤੈਨੂੰ ਲੱਤ ਦਾ
ਯਾ ਫੇਰ ਕੰਗਣ ਬਣਾ ਲਾ ਤੈਨੂੰ ਹੱਥ ਦਾ

ਕਿਹੜਾ ਗਹਿਣਾ ਦੱਸ ਵੇ ਬਣਾਵਾਂ ਕਪਤਾਨ ਨੂੰ

ਤੇਰੀ obsession ਵੇ ਹੋਈ ਪਈ ਰਕਾਨ ਨੂੰ
ਤੇਰੀ obsession ਵੇ ਹੋਈ ਪਈ ਰਕਾਨ ਨੂੰ

ਦੀਵੇ ਦੀਵੇ ਬੱਤੀ ਤੇ ਤੂੰ ਦਿਵਾ ਮੇਰਾ ਸੱਜਣਾ
ਤੇਰੇ ਜਿਹਾ ਮੈਨੂੰ ਦਿਵਾ ਲੈਕੇ ਵੀ ਨਹੀਂ ਲੱਭਣਾ
ਮੇਰੇ ਲਈ ਤਾਂ ਦੋਵੇਂ ਚੀਜ਼ਾਂ ਇੱਕੋ ਜਿਹੀਆਂ ਆ ਸੋਹਣਿਆ ਵੇ ਵੇਖਣਾ ਤੈਨੂੰ
ਜਾਂ ਗੇੜਾ ਸੁਰਗਾਂ ਦਾ ਕੱਢਣਾ

ਮੈਨੂੰ ਝੱਲੀ ਕਹਿੰਦੇ ਕਿੱਤਾ ਤੇਰੇ ਪਿਆਰ ਨੇ
ਤੂੰ ਵੀ ਹੱਟੇ ਨਾ repeat ਗੇੜੇ ਮਾਰਨੇ
ਕੱਲ ਆਉਣਾ ਨਹੀਂ ਸਕੀਨਾ ਤੇਰੀ car ਨੇ
ਕੁੜੀ ਸੁੱਕਣੇ ਪਈ ਆ ਐਤਵਾਰ ਨੇ
ਤੇਰਾ ਹਾਂ ਚਾਹੀਦਾ ਏ ਚੰਨਾ ਮੇਰੇ ਹਾਂ ਨੂੰ
ਤੇਰੀ obsession ਵੇ ਹੋਈ ਪਈ ਰਕਾਨ ਨੂੰ
ਤੇਰੀ obsession ਵੇ ਹੋਈ ਪਈ ਰਕਾਨ ਨੂੰ
ਤੇਰੀ obsession ਵੇ

ਤੈਨੂੰ ਤੱਕ ਮੋਟੀ ਹੋ ਗਈ ਪਤਲੇ ਜਿਹ ਲੱਕ ਦੀ
ਸੋਹਣੀ ਜਿਹੀ ਸੋਹਣੇ ਸੋਹਣੇ ਸੂਟ ਆ ਵਿਚ ਜਚਦੀ
ਸੱਜੀ ਭਾਵੇ ਹੋਵਣ ਮੈਨੂੰ ਤਾਵੀ ਡਰ ਲੱਗਦੇ
ਸੌਣ ਲੱਗੇ ਤੇਰੀ ਤਾਂ ਮੈਂ ਸੌਣ ਵੀ ਨਹੀਂ ਚੱਕਦੀ
ਤੇਰੀ ਦੀਦ ਜਿਵੇਂ ਸ੍ਹਾਂ ਦੀ ਏ ਜਾਨ ਨੂੰ
ਤੈਨੂੰ ਸਾਂਭਾ ਜਿਵੇਂ ਸੋਨੇ ਦੇ ਸਮਾਨ ਨੂੰ
ਤੂੰ ਜਦੋਂ ਜੀ ਭਰ ਵੇਖਿਆ ਰਕਾਨ ਨੂੰ
ਵੇ ਮੈਂ ਹੱਥ ਲਾ ਕੇ ਮੋੜੀ ਆਸਮਾਨ ਨੂੰ
ਤੇਰੇ ਨਾਮ ਵੇਖਲੇ ਖੋਲਾ ਵੇ ਮੈਂ ਜਿੰਦੇ ਜ਼ੁਬਾਨ ਨੂੰ
ਤੇਰੀ obsession ਵੇ ਹੋਈ ਪਈ ਰਕਾਨ ਨੂੰ
ਤੇਰੀ obsession ਵੇ ਹੋਈ ਪਈ ਰਕਾਨ ਨੂੰ

WRITERS

Kaptaan

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist