ਜਦੋਂ ਤੇਰਾ ਮਨ ਕਿੱਤਾ ਓਦੋ ਲੈ ਦੇਵੀ
ਕੋਯੀ ਮਸਲਾ ਨੀ ਜੱਟਾ ਕਾਲੀਆਂ ਦਾ
ਵੇ ਪਰੀਆਂ ਜਿਹੀ ਨਾਰ ਤੇਰੀ ਵੇ
ਰਖ ਅੱਲ੍ਹਡ ਦਾ ਸੀਨਾ ਵੇ ਤੂ ਥਾਰ ਕੇ
ਆਜੂ ਮਿਲਣ ਬੁੱਕਲ ਜੱਟਾ ਮਾਰ ਕੇ
ਆਜੂ ਮਿਲਣ ਬੁੱਕਲ ਜੱਟਾ ਮਾਰ ਕੇ ਹਾਂ
ਦੋ ਯਾਰਾ ਲਯੀ ਲੇ ਆਯਾ ਕਲ Rifleਆਂ
ਖੂਨ ਵਾਲੀ ਫਿਰੇ ਜੱਟ ਖੇਤੀ ਕਰਦਾ
ਕਾਹਤੋਂ ਪ੍ਯਾਰ ਵਾਲੀ ਬੀਜ ਦੀ ਏ ਫਸਲਾਂ
ਹੋ ਪ੍ਯਾਰ ਵਾਲੀ ਖੁਲ ਨਾ ਦੇਵੇ
ਜਿਹੜਾ ਰਖਦਾ ਏ magazine ਚਾਡ਼ ਕੇ
ਜੱਟ ਲੋਯੀ ਦੀ ਬੁੱਕਲ ਬਿੱਲੋ ਮਾਰ ਕੇ
ਜੱਟ ਲੋਯੀ ਦੀ ਬੁੱਕਲ ਬਿੱਲੋ ਮਾਰ ਕੇ ਹਾਂ
ਹੋ ਚੜ੍ਹਦੀ ਜਵਾਨੀ ਵਿਚ ਸੋਹਣੀਏ
ਮਿਹਿੰਗੇ ਪੈਣ’ਗੇ ਯਾਰਾ ਨੇ ਜੱਟ ਨਾਲ ਨੀ
ਹੋ ਐਨੇ ਚ ਤਾਂ ਵੈਰ ਪਿਹਲੇ ਹੀ ਚਲਦੇ
ਬਿੱਲੋ ਪੁਛਹੇਯਾ ਨੀ ਜਾਣਾ ਤੇਰਾ ਹਾਲ ਨੀ
ਵੇ ਮੈਂ ਫਿਰਦੀ ਆਂ ਰੂਪ ਨੂ ਨਿਖਾਰ ਕੇ
ਜੱਟ ਲੋਯੀ ਦੀ ਬੁੱਕਲ ਬਿੱਲੋ ਮਾਰ ਕੇ
ਜੱਟ ਲੋਯੀ ਦੀ ਬੁੱਕਲ ਬਿੱਲੋ ਮਾਰ ਕੇ ਹਾਂ
ਹੋ ਫਿਕਰਾਂ ਨੇ ਖਾਲੀ ਮੁਟਿਆਰ ਵੇ
ਜਿਹਦੇ ਚਨਾ ਫਿਰਦਾ ਏ rout ਵੇ
ਮਿਹਿੰਗੇ ਨਹੀ ਓ ਜੱਟੀ ਦੇ ਹਾਏ suit ਵੇ
ਹੋ Michael ਤਾਂ ਕੱਬਾ ਸੋਹਣੀਏ ਬਸ ਤੇਰੇ ਲਯੀ ਸ਼ਰੀਫੀ ਬੈਠਾ ਤਾਰ ਕੇ
ਹੋ ਲੈਦੇ ਫੁਲਕਾਰੀ ਜੱਟੀ ਨੂ ਆਜੂ ਮਿਲਣ ਬੁੱਕਲ ਜੱਟਾ ਮਾਰ ਕੇ
ਅਸਲੇ ਨਾਲ ਕਰੇ ਆਸ਼ਿਕ਼ੀ ਜੱਟ ਲੋਯੀ ਦੀ ਬੁੱਕਲ ਬਿੱਲੋ ਮਾਰ ਕੇ ਹਾਂ