ਲਗਦਾ ਏ ਦਿਲ ਤੁੜਵਾ ਕੇ ਆਇਆ ਏ
ਸੱਟ ਜੋ ਮੈਂ ਖਾਡ਼ੀ ਤੂ ਵੀ ਖਾ ਕੇ ਆਇਆ ਏ
ਲਗਦਾ ਏ ਦਿਲ ਤੁੜਵਾ ਕੇ ਆਇਆ ਏ
ਸੱਟ ਜੋ ਮੈਂ ਖਾਡ਼ੀ ਤੂ ਵੀ ਖਾ ਕੇ ਆਇਆ ਏ
ਕੋਲ ਹੁੰਦੇ ਨਾ ਤੂ ਵੀ ਮੈਨੂ ਗੱਲ ਨਾਲ ਲਾਇਆ ਸੀ
ਤੂ ਵੀ ਤਾਂ ਗੈਰਾਂ ਨੂ ਯਾਰਾਂ ਚਾਹ ਕੇ ਆਇਆ ਏ
ਹੋ ਅਬ ਕ੍ਯਾ ਸ਼ਰਮ ਆ ਗਯੀ ਹੈ ਹਯਾ ਆ ਗਯੀ ਹੈ
ਪ੍ਯਾਰ ਹੋਇਆ ਸੀ ਮੈਨੂ ਹੋਇਆ ਮਜ਼ਾਕ ਨਹੀ
ਮੈਂ ਕਿੰਨਾ ਕਿੱਤਾ ਤੇਰਾ ਤੈਨੂ ਏ ਯਾਦ ਨਹੀ
ਕੇ ਪ੍ਯਾਰ ਹੋਇਆ ਸੀ ਮੈਨੂ ਹੋਇਆ ਮਜ਼ਾਕ ਨਹੀ
ਮੈਂ ਕਿੰਨਾ ਕਿੱਤਾ ਤੇਰਾ ਤੈਨੂ ਏ ਯਾਦ ਨਹੀ
ਹਰ ਪਲ ਤੇ ਵੇ ਹਰ ਗੱਲ ਤੇ ਤੇਰੇ ਨਾਲ ਖਲੋਯੀ ਸੀ
ਮੈਂ ਵੀ ਤਾਂ ਰਾਤਾਂ ਨੂ ਬਿਹ ਬਿਹ ਕੱਲੀ ਰੋਯੀ ਸੀ
ਬਦਲੇ ਵੋ ਨਾਜ਼ੜੇ ਜੋ ਤੇਰੀ ਮੁਹੱਬਤ ਕੋ ਮੇਰੀ
ਅਬ ਕ੍ਯਾ ਸ਼ਰਮ ਆ ਗਯੀ ਹੈ ਹਯਾ ਆ ਗਯੀ ਹੈ
ਕਦੇ ਵੇਖੇਯਾ ਨਾ ਅੱਲਾਹ ਸੀ ਤੈਨੂ ਵੇਖ ਯਕ਼ੀਨ ਹੋਇਆ
ਏ ਕਿਸੇ ਨਾਲ ਹੋਵੇ ਮੇਰੇ ਨਾਲ ਜੋ ਹੋਇਆ
ਅੱਖਾਂ ਤੋਂ ਸ਼ਕ ਦੇ ਪਰਦੇ ਨੂ ਤੂ ਲਾ ਕੇ ਵੇਖ ਲਵੀ
ਮੈਂ ਅੱਜ ਵੀ ਤੇਰਾ ਹਨ ਬੇਸ਼ਕ ਅਜਮਾ ਵੇਖ ਲਵੀ
ਮੈਨੂ ਬੇਵਫਾ ਦਿਖਾ ਕੇ ਗੱਲਾਂ ਬਨੌਂਦੀ ਰਹੀ
ਮੈਂ ਜਾਗ ਕੇ ਰਾਤਾਂ ਕੱਟੀਯਾਂ ਤੂ ਚੈਨ ਨਾਲ ਸੌਂਦੀ ਰਹੀ
ਤੂ ਹੁੰਨ ਮੇਰਾ ਲਗਦਾ ਵੀ ਕਿ ਏ ਨਾ ਰੱਬ ਤੇ ਯਕ਼ੀਨ ਏ
ਹੋ ਅਬ ਕ੍ਯਾ ਸ਼ਰਮ ਆ ਗਯੀ ਹੈ ਹਯਾ ਆ ਗਯੀ ਹੈ
ਅਬ ਕ੍ਯਾ ਸ਼ਰਮ ਆ ਗਯੀ ਹੈ ਹਯਾ ਆ ਗਯੀ ਹੈ