ਸਾਨੂ ਲੂਟ ਲੈ ਇਹਦਾ ਹਾਣ ਦੇਆਂ
ਨਿੱਕੀ ਜਿਹੀ ਗਲ ਕਰ ਖਤਮ ਨਾ ਕਰ ਦੀ
ਤੇਰੀ ਸੋਚ ਵਿਚ ਮੇਰਾ ਨਾਮ ਨਾ ਹੋਵੇ
ਬਿੱਤੇ ਪੁਰਾਣੇ ਹਿਸਾਬ ਅਜ ਫਿਰ ਟੋਲਦਾ ਮੈ
ਹੋ ਵਾਦਿਆਂ ਦੇ ਪਿੱਛੇ ਤੇਰੇ ਲੂਕੇ ਸੀ ਇਰਾਦੇ
ਓ ਇਰਾਦਿਆਂ ਦੇ ਪਿਚੇ ਤੇਰਾ ਡਾਡਾ ਸੀ ਚੋਰ
ਮੈ ਸੀ ਭੋਲਾ ਤੈ ਕੋਈ ਫਸਿਯਾ ਨਾ ਹੋਰ
ਹੋਲੀ ਹੋਲੀ ਜਾਲ ਵਿਚ ਪਾ ਲੇਯਾ
ਕੁਛ ਤੋ ਸਾਲ ਬੜੇ ਚੰਗੇ ਬਿੱਤੇ
ਮਾਫੀ ਮੰਗ ਮੰਗ ਮੈਨੂ ਚਕਰਂ ਚ ਪਾ ਗਈ
ਫਿਰ ਮੈ ਓਂ ਚਕਰਾ ਚ ਐਸਾ ਨੀ ਮੈਂ ਆਯਾ
ਭੋਲੇ ਬਾਹਲੇ ਜੱਟ ਨੂ ਤੂ ਫੇਰ ਪਿੱਛੇ ਲਯਾ
ਪਿੱਛੇ ਤੇਰੇ ਮੈ ਫੇਰ ਨੀ ਲਗਾ ਰਿਹਾ
ਇੱਕ ਦਿਨ ਰੋਏਗਾ ਤੂ ਯਾਰਾ ਨੇ ਕਿਹਾ
ਹੋਲੀ ਹੋਲੀ ਤੇਰੀ ਲਾਲਸਾ ਵੱਧ ਦੀ ਗਈ
ਓ ਦਿਨ ਆ ਗਯਾ ਜੱਦੋ ਤੂ ਛੱਡ ਹੀ ਗਈ
ਆਹ ਗਲ ਕਹਿ ਕੇ ਤੇਰੇ ਪਲੇ ਕਖ ਨੀ
ਚਲੀ ਤੋੜ ਦੂਰ ਤੇਰੇ ਕੋਲੇ ਆਖ ਗਈ
ਕੌਣ ਸੀ ਜੋ ਮੇਰੇ 6 ਸਾਲ ਖਾ ਗਯਾ
ਕਾਸ ਮੈ ਹੀ ਓਹਦੋ ਛੱਡ ਦਿਤਾ ਹੁੰਦਾ
ਫੇਰ ਨਾ ਰੋਂਦਾ ਸੰਧਵਾਲੀਆ ਦਾ ਮੁੰਡਾ
ਤੂ ਸੋਚਦੀ ਤੋ ਹੋਏਗੀ ਮੇਰੇ ਬਿਨ ਰੁਲ ਜੁ ਗਾ
ਹਾਂ ਪਰ ਬੂਹਾ ਖੁਲਿਯਾ ਪਰ ਮੇਰੀ ਕਿਸਮਤ ਦਾ
ਗਾਵਦਾ ਗੀਤ ਤੇ ਮੈ ਆਪੇ ਲਿਖਦਾ
ਦੂਰ ਖੜਾ ਮੈ ਭੀੜ ਵਿਚ ਤੈਨੂ ਮੈ ਨਹਿਯੋ ਦਿਖ ਦਾ
ਰੋ ਤੂ ਹੂਨ ਨਾਲ ਮੈਨੂੰ ਟੀਵੀ ਤੇ ਦੇਖ
ਲੇ ਲਾ ਦਿਤੀ ਅੱਗ ਤੇ ਕਲੀਈ ਬਹੁ ਕੇ ਸੈਕ
ਜੇ ਦਰ੍ਦ ਦਿਤਾ ਤੇ ਦਰ੍ਦ ਸਹਿਣਾ ਭੀ ਪੈਣਾ
ਜੋ ਤੇਰੇ ਕੋਲੋ ਹੋਗਾ ਓ ਸਾਡਾ ਨਹੀ ਰਹਿਣਾ
ਤੇਰੇ ਪਿਛਹੇ ਗਲੇ 6 ਸਾਲਾ ਵਿਚ ਆਹੋ ਸਿਖਯਾ ਮੈ
ਆਵੇ ਨ੍ਹੀ ਓ ਫਾਇਰ ਨਵਾ ਗੀਤ ਲਿਖਾ
ਹੋ ਮੈਨੂੰ ਦੇ ਕੇ ਦਾਗਾ ਕਿਵੇ ਗਲ ਨਾਲ ਲਯਾ
ਦਿਲ ਦਾ ਕਰਕੇ ਵਪਾਰ ਦਸਦੀ ਕਿੰਨਾ ਨਫਾ ਕਾਮਯਾ
ਹਥ ਨਿਸ਼ਨਿਯਾ ਮੋੜ ਕੇ ਤੈਨੂ ਰਤਾ ਤਰਸ਼ ਨਾ ਆਯਾ