Black jeans black dress match ਕਰਦੇ
Club ਸਾਰੇ ਰਿਹਿੰਦੇ ਤੇਰੀ wait ਕਰਦੇ
Slim waist cherry lip gloss ਕੁਡੀਏ
ਲੁੱਟ ਲੈਣੀ ਏ ਤੂ ਮੇਰੇ ਹੋਸ਼ ਕੁਡੀਏ
ਤੇਰਿਆ ਅਦਾਵਾਂ like queen ਹੋ ਗਿਆ
Smile ਦੇਕੇ ਬਿੱਲੋ ਮੇਰੀ ਜਾਂ ਕੱਦ ਗਯੀ
ਤੇਰੀ Hotness ਜਾਂਦੀ ਨਾ ਸੰਭਾਲੀ
ਤੇਰੀ Hotness ਜਾਂਦੀ ਨਾ ਸੰਭਾਲੀ
ਤੇਰੀ Hotness ਜਾਂਦੀ ਨਾ ਸੰਭਾਲੀ
ਹੋ ਤੇਰੀ Hotness ਜਾਂਦੀ ਨਾ ਸੰਭਾਲੀ
Style ਨਾਲ step out ਕਰੇ car ਚੋ
ਤੈਨੂੰ ਖੜ ਖੜ ਦੇਖਦਾ crowd ਨੀ
ਬੁੱਲ ਤੇਰੇ ਸਡਾ ਚੁਪ ਚਾਪ ਰਿਹਿੰਦੇ ਨੇ
ਪਰ ਅੱਖਾਂ ਦੇ ਇਸ਼ਾਰੇ ਬੜੇ loud ਨੇ
ਬਾਕੀ ਕੂਡਿਆ ਨੇ ਉੱਤੋਂ ਕਿੱਤਾ ਏ ਸ਼ੁਰੂ
ਜਿਥੇ fashion swag ਤੂ ਲੇ ਆਕੇ ਛੱਡ ਗਯੀ
Fashion swag ਤੂ ਲੇ ਆਕੇ ਛੱਡ ਗਯੀ
ਤੇਰੀ Hotness ਜਾਂਦੀ ਨਾ ਸੰਭਾਲੀ
ਤੇਰੀ Hotness ਜਾਂਦੀ ਨਾ ਸੰਭਾਲੀ
ਤੇਰੀ Hotness ਜਾਂਦੀ ਨਾ ਸੰਭਾਲੀ
ਹੋ ਤੇਰੀ Hotness ਜਾਂਦੀ ਨਾ ਸੰਭਾਲੀ
Red Wine ਹਥ ਚ ਸ਼ਿਕਾਰੀ ਅੱਖ ਨੀ
ਮੈਂ ਤਿਆਰ ਹੋਕੇ ਬੈਠਣਗਾ ਸ਼ਿਕਾਰ ਨੂ
ਤੋਪ ਨਚ ਕਰੇ ਤੂ ਅਦਾਵਾਂ ਜਿਹੜੀਆਂ
Red Wine ਹਥ ਚ ਸ਼ਿਕਾਰੀ ਅੱਖ ਨੀ
ਮੈਂ ਤਿਆਰ ਹੋਕੇ ਬੈਠਣਗਾ ਸ਼ਿਕਾਰ ਨੂ
ਤੋਪ ਨਚ ਕਰੇ ਤੂ ਅਦਾਵਾਂ ਜਿਹੜੀਆਂ
ਰੋਕਣਾ ਵੀ ਚਾਵਾਂ ਪਰ ਓਹੁੰਦੇ ਤੇਰੇ ਵਲ
ਜਿਨਵੇ ਰਿਕੀ ਨੂ ਇਸ਼ਾਰੇ ਨਾਲ ਕੋਲ ਸਦਕੇ
ਤੇਰੀ Hotness ਜਾਂਦੀ ਨਾ ਸੰਭਾਲੀ
ਤੇਰੀ Hotness ਜਾਂਦੀ ਨਾ ਸੰਭਾਲੀ
ਤੇਰੀ Hotness ਜਾਂਦੀ ਨਾ ਸੰਭਾਲੀ
ਤੇ ਸਡ਼ਕਾਂ ਤੇ ਅੱਗ ਲਗ ਗਯੀ ਹੋ ਹੋ
ਹੋ ਤੇਰੀ Hotness ਜਾਂਦੀ ਨਾ ਸੰਭਾਲੀ