LyricFind Logo
LyricFind Logo
Profile image icon
Lyric cover art

PARWANA

Apple Music logo
Deezer logo
Spotify logo
Lyrics
ਕਿਸੇ ਨਕਸ਼ਕਾਰ ਦੀ ਕਲਾ ਏ ਤੂੰ
ਸ਼ਾਮ ਸੁਹਣਾ ਸਮਾਂ ਏ ਤੂੰ
ਧੁੱਪ ਵਿੱਚ ਠੰਡੀ ਹਵਾ ਏ ਤੂੰ
ਮੈਂ ਪਰਵਾਨਾ ਤੇ ਸ਼ਮਾ ਏ ਤੂੰ
ਤੂੰ ਕੀ ਏ ਮੇਰੇ ਲਈ ਬਿਆਨ ਏ ਹੋਵੇ ਨਾ
ਓਹ ਲੈਂਦੀ ਖ਼ਵਾਬ ਤੇਰੇ ਜੋ ਅੱਖ ਕਦੇ ਸੋਵੇ ਨਾ
ਮੇਰੇ ਹਰ ਇਕ ਮਰਜ਼ ਦੀ ਦਵਾਈ ਏ ਤੂੰ
ਇਸ਼ਕ ਜੋ ਹੋਇਆ ਨਵਾਂ ਏ ਤੂੰ
ਗੀਤ ਚ ਲਫ਼ਜ਼ ਦੀ ਜਗ੍ਹਾ ਏ ਤੂੰ
ਮੈਂ ਪਰਵਾਨਾ ਤੇ ਸ਼ਮਾ ਏ ਤੂੰ
ਤੇਰੇ ਪਿੱਛੇ ਚਲਦਾ ਮੈਂ
ਅਲਬਾਬ ਤੇ ਪਹੁੰਚ ਗਿਆ
ਇੱਕ ਪਲ ਵਿੱਚ ਤੇਰੇ ਨਾਲ ਮੈਂ ਜ਼ਿੰਦਗੀ ਸੋਚ ਗਿਆ
ਤੇਨੂੰ ਤੱਕ ਮੇਰੇ ਵਲ ਆਉਂਦਾ ਗ਼ਮ ਲੌਟ ਗਿਆ
Ricky ਦੀ ਬਣ ਜਾ ਹੁਣ ਇੰਤਜ਼ਾਰ ਹੋ ਬਹੁਤ ਗਿਆ
ਤੂੰ ਰਾਤ ਏ ਮੇਰੀ ਸਬਾ ਏ ਤੂੰ
ਜ਼ਿੰਦਗੀ ਜੀਣ ਦਾ ਮਜ਼ਾ ਏ ਤੂੰ
ਮਰ ਜਾਵਾ ਜੇ ਖ਼ਫ਼ਾ ਏ ਤੂੰ
ਮੈਂ ਪਰਵਾਨਾ ਤੇ ਸ਼ਮਾ ਏ ਤੂੰ

It’s been a while, since I slept right
Gimme love n hold tight
M all done with this kinda fight
Never lettin you go now outta sight
It ain’t easy that ur busy
Goin crazy, feelin dizzy
Barely see me, it’s so creepy
Things between us got so freaky
The air I breathe, baby it’s you
Whenever I dream
Baby it’s you
Only thing that I need
Baby it’s you
U wanna hear me scream it’s you you you yeahyeah

ਨਾ ਜਾਣੇ ਹੁਣ ਕਿਉਂ ਮੇਰਾ
ਹਰ ਰਸਤਾ ਤੇਰੇ ਵੱਲ ਏ
ਹੋਵੇ ਗੱਲ ਚਾਹੇ ਕੋਈ
ਹਰ ਗੱਲ ਵਿੱਚ ਤੇਰੀ ਗੱਲ ਏ
ਡੁੱਬਿਆ ਤੇਰੇ ਨੈਣਾਂ ਵਿੱਚ ਮੈਂ
ਫਿਰ ਮੈਥੋਂ ਬਚ ਨਾ ਹੋਇਆ
ਏਹ ਖ਼ਵਾਬ ਹਕੀਕਤ ਬਣ ਜੇ
ਸਪਨਾ ਕੋਈ ਸੱਚ ਨਾ ਹੋਇਆ
ਹਾਲ-ਏ-ਦਿਲ ਦੀ ਗਵਾਹ ਏ ਤੂੰ
ਆਸ਼ਿਕ ਹੋਣ ਦੀ ਵਜਾਹ ਏ ਤੂੰ
ਪਾਕ ਮੁਹੱਬਤ ਵਫਾ ਏ ਤੂੰ
ਮੈਂ ਪਰਵਾਨਾ ਤੇ ਸ਼ਮਾ ਏ ਤੂੰ
ਮੇਰੇ ਹਰ ਇਕ ਮਰਜ਼ ਦੀ ਦਵਾਈ ਏ ਤੂੰ
ਇਸ਼ਕ ਜੋ ਹੋਇਆ ਨਵਾਂ ਏ ਤੂੰ
ਗੀਤ ਚ ਲਫ਼ਜ਼ ਦੀ ਜਗ੍ਹਾ ਏ ਤੂੰ
ਮੈਂ ਪਰਵਾਨਾ ਤੇ ਸ਼ਮਾ ਏ ਤੂੰ

WRITERS

SUMIT LOTUS

PUBLISHERS

Lyrics © IPRS

Share icon and text

Share


See A Problem With Something?

Lyrics

Other