LyricFind Logo
LyricFind Logo
Profile image icon
Lyric cover art

Photo Luka Chuppi

Apple Music logo
Deezer logo
Spotify logo
Lyrics
ਮੈਂ ਦੇਖੁ ਤੇਰੀ photo ੧੦੦-੧੦੦ ਵਾਰ, ਕੁੜੇ
ਮੈਂ ਦੇਖੁ ਤੇਰੀ photo ੧੦੦-੧੦੦ ਵਾਰ, ਕੁੜੇ
ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ
ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ
ਤੂੰ ਸੁਪਨੇ 'ਮੇ ਆ ਹੀ ਜਾਤੀਐ
ਤੂੰ ਨੀਂਦ ਉਡਾ ਹੀ ਜਾਤੀਐ
ਤੂੰ ਸੁਪਨੇ 'ਮੇ ਆ ਹੀ ਜਾਤੀਐ
ਤੂੰ ਨੀਂਦ ਉਡਾ ਹੀ ਜਾਤੀਐ
ਤੂੰ ਮਿਲ ਇੱਕ ਵਾਰ, ਕੁੜੇ
ਮੈਂ ਦੇਖੁ ਤੇਰੀ photo ੧੦੦-੧੦੦ ਵਾਰ, ਕੁੜੇ
ਮੈਂ ਦੇਖੁ ਤੇਰੀ photo ੧੦੦-੧੦੦ ਵਾਰ, ਕੁੜੇ

ਦੀਵਾਨਾ ਤੂਨੇ ਕਰ ਦਿਯਾ ਏਸੇ
ਤੇਰੇ ਬਿਨ ਰਹਿ ਨਾ ਸਕਕੁ
ਦਿਲ ਕਿ ਬਾਤ ਤੂਜੇ ਆ ਕ ਮੈਂ ਕਿਹ ਨਾ ਸਕੁ
ਦੀਵਾਨਾ ਤੂਨੇ ਕਰ ਦਿਯਾ ਏਸੇ
ਤੇਰੇ ਬਿਨ ਰਹਿ ਨਾ ਸਕਕੁ
ਦਿਲ ਕਿ ਬਾਤ ਤੂਜੇ ਆ ਕ ਮੈਂ ਕਿਹ ਨਾ ਸਕੁ
ਮੇਰੀ good morning ਤੂੰ ਏ
ਮੇਰੀ good night ਵੀ ਤੂੰ
ਇਹ ਦੁਨੀਆ wrong ਲਗੇ
ਮੇਰੇ ਲਈ right ਵੀ ਤੂੰ
ਤੂੰ ਬਣ ਮੇਰੀ ਜਾਨ, ਕੁੜੇ
ਦੀਵਾਨਾ Nirmaan, ਕੁੜੇ
ਨਾ ਕਰ ਏਹ੍ਸਾਨ, ਕੁੜੇ
ਮੈਂ ਦੇਖੁ ਤੇਰੀ photo ੧੦੦-੧੦੦ ਵਾਰ, ਕੁੜੇ
ਮੈਂ ਦੇਖੁ ਤੇਰੀ photo ੧੦੦-੧੦੦ ਵਾਰ, ਕੁੜੇ
ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ
ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ

WRITERS

GOLD BOY, NIRMAAN

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other