LyricFind Logo
LyricFind Logo
Profile image icon
Lyric cover art

Bekadra

Apple Music logo
Deezer logo
Spotify logo
Lyrics
ਬੇਕਦਰਾਂ ਕਦਰ ਕਿਉਂ ਨੀ ਕਰਦਾ
ਤੂੰ ਦੱਸ ਕਿਦੇ ਤੇ ਮਾਰਦਾ ਐ
ਖੁਲ ਕੇ ਗੱਲ ਕਿਉਂ ਨੀ ਕਹਿੰਦਾ
ਕਿਊ ਕੁਛ ਕਹਿਣ ਤੋਂ ਡਰਦਾ ਐ
ਬੇਕਦਰਾਂ ਕਦਰ ਕਿਉਂ ਨੀ ਕਰਦਾ
ਤੂੰ ਦੱਸ ਕਿਦੇ ਤੇ ਮਾਰਦਾ ਐ
ਖੁਲ ਕੇ ਗੱਲ ਕਿਉਂ ਨੀ ਕਹਿੰਦਾ
ਕਿਊ ਕੁਛ ਕਹਿਣ ਤੋਂ ਡਰਦਾ ਐ
ਬੇਕਾਦਰਾ ਕਦਰ ਕਿਉਂ ਨੀ ਕਰਦਾ
ਤੂੰ ਦੱਸ ਕਿਦੇ ਤੇ ਮਾਰਦਾ

ਤੇਰਾ ਚੇਹਰਾ ਹੀ ਦੱਸ ਦਾ ਐ
ਦਿਲ ਵਿਚ ਖੋਟ ਮੈਨੂੰ ਲੱਗਦੀ
ਤੂੰ ਝੂਠਾ ਪਿਆਰ ਜਾਤੋਦਾ ਐ
ਦਿਲ ਤੇ ਚੋਟ ਬੜੀ ਲੱਗਦੀ
ਤੇਰਾ ਚੇਹਰਾ ਹੀ ਦੱਸ ਦਾ ਐ
ਦਿਲ ਵਿਚ ਖੋਟ ਮੈਨੂੰ ਲੱਗਦੀ
ਤੂੰ ਝੂਟਾ ਪਿਆਰ ਜਾਤੋਂਦਾਂ ਐ
ਦਿਲ ਤੇ ਚੋਟ ਬੜੀ ਲੱਗਦੀ
ਤੂੰ ਅੱਜ ਸੁੱਚ ਬੋਲਕੇ ਹੀ ਦੱਸ ਦੇ
ਕਿਊ ਐਦਾਂ ਮੇਰੇ ਨਾਲ ਕਰਦਾ ਐ
ਕਿਊ ਐਦਾਂ ਮੇਰੇ ਨਾਲ ਕਰਦਾ ਐ
ਬੇਕਦਰਾਂ ਕਦਰ ਕਿਉਂ ਨੀ ਕਰਦਾ
ਤੂੰ ਦੱਸ ਕਿਦੇ ਤੇ ਮਰਦਾ ਐ
ਖੁਲ ਕੇ ਗੱਲ ਕਿਉਂ ਨੀ ਕਹਿੰਦਾ
ਕਿਊ ਕੁਛ ਕਹਿਣ ਤੋਂ ਡਰਦਾ ਐ
ਬੇਕਾਦਰਾ ਕਦਰ ਕਿਉਂ ਨੀ ਕਰਦਾ
ਤੂੰ ਦੱਸ ਕਿਦੇ ਤੇ ਮਾਰਦਾ ਐ

ਨਾ ਖੇਡ ਮੇਰੇ ਜਜ਼ਬਾਤਾਂ ਨਾਲ
ਨਾ ਸ਼ਹਿ ਹੋਣਾ ਤਕਲੀਫ਼ਾਂ ਨੂੰ
ਤੂੰ ਕਿਉਂ ਉਲਝਾਈ ਜਾਨਾ ਐ
ਵੇ ਮੁਖਤਿਆਰ ਸ਼ਰੀਫਾਂ ਨੂੰ
ਨਾ ਖੇਡ ਮੇਰੇ ਜਜ਼ਬਾਤਾਂ ਨਾਲ
ਨਾ ਸ਼ਹਿ ਹੋਣਾ ਤਕਲੀਫ਼ਾਂ ਨੂੰ
ਤੂੰ ਕਿਉਂ ਉਲਝਾਈ ਜਾਨਾ ਐ
ਵੇ ਮੁਖਤਿਆਰ ਸ਼ਰੀਫਾਂ ਨੂੰ
ਜੇ ਜਾਨ ਹੀ ਲੈਕੇ ਖੂਸ਼ ਹੋਣਾ
ਸਾਰ ਲੈ ਤੇਰਾ ਜੇ ਸਰਦਾ ਐ
ਸਾਰ ਲੈ ਤੇਰਾ ਜੇ ਸਰਦਾ ਐ
ਬੇਕਦਰਾਂ ਕਦਰ ਕਿਉਂ ਨੀ ਕਰਦਾ
ਤੂੰ ਦੱਸ ਕਿਦੇ ਤੇ ਮਾਰਦਾ ਐ
ਖੁਲ ਕੇ ਗੱਲ ਕਿਉਂ ਨੀ ਕਹਿੰਦਾ
ਕਿਊ ਕੁਛ ਕਹਿਣ ਤੋਂ ਡਰਦਾ ਐ
ਬੇਕਦਰਾਂ ਕਦਰ ਕਿਉਂ ਨੀ ਕਰਦਾ
ਤੂੰ ਦੱਸ ਕਿਦੇ ਤੇ ਮਾਰਦਾ ਐ
ਖੁਲ ਕੇ ਗੱਲ ਕਿਉਂ ਨੀ ਕਹਿੰਦਾ
ਕਿਊ ਕੁਛ ਕਹਿਣ ਤੋਂ ਡਰਦਾ ਐ
ਬੇਕਾਦਰਾ ਕਦਰ ਕਿਉਂ ਨੀ ਕਰਦਾ
ਤੂੰ ਦੱਸ ਕਿਦੇ ਤੇ ਮਾਰਦਾ ਐ

WRITERS

MUKHTIAR SINGH

PUBLISHERS

Lyrics © IPRS

Share icon and text

Share


See A Problem With Something?

Lyrics

Other