LyricFind Logo
LyricFind Logo
Profile image icon
Lyric cover art

Eh Dil

Apple Music logo
Deezer logo
Spotify logo
Lyrics
ਹੁਣ ਤੋੜ ਦੇ ਮੇਨੂ ਕੀਤੇ ਬਚ ਨਾ ਮੈ ਜਾਵਾ
ਮੁਖ ਮੋੜ ਲੈ ਮੇਥੋ ਤੇਰੇ ਸਾਮਨੇ ਨਾ ਆਵਾ
ਕੇ ਦਿਲ ਟੁਟੇ ਹੋਏ ਨੂ ਸਮਝਾਉਣਾ ਔਖਾ ਆਏ
ਇੰਜ ਟੁਟ ਟੁਟ ਕੇ ਜੇਓਣਾ ਵੀ ਕਿਹ੍ੜਾ ਸੌਖਾ ਆਏ
ਦੁਆ ਆਏ ਬ੍ਸ ਮੇਰੀ ਤੂ ਹਸਦਾ ਵਸਦਾ ਰਹੀ
ਤੂ ਹਸਦਾ ਵਸਦਾ ਰਹੀ ਤੂੰ ਹਸਦਾ ਵਸਦਾ ਰਹੀ

ਏ ਦਿਲ ਟੁਟੇ ਹੋਏ ਦੀ
ਤੂ ਫਿਕਰ ਨਾ ਕਰੀ
ਤੈਨੂੰ ਕਿ ਫਰ੍ਕ ਪਵੇ
ਮੈ ਜੇਓਂਦੀ ਯਾ ਮਰੀ
ਏ ਦਿਲ ਟੁਟੇ ਹੋਏ ਦੀ
ਤੂ ਫਿਕਰ ਨਾ ਕਰੀ
ਤੈਨੂੰ ਕਿ ਫਰ੍ਕ ਪਵੇ
ਮੈ ਜੇਓਂਦੀ ਯਾ ਮਰੀ

ਕਦੇ ਖਾਮੋਸ਼ੀ ਵੀ ਮੇਰੀ ਪੜ ਲੈਂਦਾ ਸੀ
ਸੌ ਤਾਣੇ ਦੁਨਿਯਾ ਦੇ ਕੋਈ ਫਰਕ ਨੀ ਪੈਂਦਾ ਸੀ
ਕਦੇ ਖਾਮੋਸ਼ੀ ਵੀ ਮੇਰੀ ਪੜ ਲੈਂਦਾ ਸੀ
ਸੌ ਤਾਣੇ ਦੁਨਿਯਾ ਦੇ ਕੋਈ ਫਰਕ ਨੀ ਪੈਂਦਾ ਸੀ
ਜੋ ਤੈਨੂੰ ਮਿਲੇਯਾ ਨੇ ਦੁਨਵੀ ਖੁਸ਼ਿਯਾਨ ਨੇ
ਮੇਨੂ ਛਡ ਕੇ ਜੋ ਪਾਯਾ ਹੁਣ ਓਹਦੇ ਨਾਲ ਰਹੀ
ਮੇਨੂ ਛਡ ਕੇ ਜੋ ਪਾਯਾ ਹੁਣ ਓਹਦੇ ਨਾਲ ਰਹੀ
ਏ ਦਿਲ ਟੁਟੇ ਹੋਏ ਦੀ
ਤੂ ਫਿਕਰ ਨਾ ਕਰੀ
ਤੈਨੂੰ ਕਿ ਫਰ੍ਕ ਪਵੇ
ਮੈ ਜੇਓਂਦੀ ਯਾ ਮਰੀ

ਏ ਦਿਲ ਟੁਟੇ ਹੋਏ ਦੀ
ਤੂ ਫਿਕਰ ਨਾ ਕਰੀ
ਤੈਨੂੰ ਕਿ ਫਰ੍ਕ ਪਵੇ
ਮੈ ਜੇਓਂਦੀ ਯਾ ਮਰੀ

ਤੇਰਾ ਸੁਣਾ ਜਦ ਮੈ ਨਾਮ ਏ ਰੂਹ ਖਿਲ ਉਠਉਗੀ
ਸਾਰਾ ਦੁਖ ਭੁਲ ਕੇ ਮੈ ਖੁਦ ਨੂ ਮਿਲ ਲੂੰਗੀ
ਤੇਰਾ ਸੁਣਲਾ ਜਦ ਮੈ ਨਾਮ ਏ ਰੂਹ ਖਿਲ ਉਠਉਗੀ
ਸਾਰਾ ਦੁਖ ਭੁਲ ਕੇ ਮੈ ਖੁਦ ਨੂ ਮਿਲ ਲੂੰਗੀ
ਕਰਨ ਦੁਆਵਾਂ ਵਿਚ ਸਜਾਵਾਂ ਵਿਚ ਨਈ
ਕਰਨ ਦੁਆਵਾਂ ਵਿਚ ਸਜਾਵਾਂ ਵਿਚ ਨਈ
ਏ ਦਿਲ ਟੁਟੇ ਹੋਏ ਦੀ
ਤੂ ਫਿਕਰ ਨਾ ਕਰੀ
ਤੈਨੂੰ ਕਿ ਫਰ੍ਕ ਪਵੇ
ਮੈ ਜੇਓਂਦੀ ਯਾ ਮਰੀ
ਏ ਦਿਲ ਟੁਟੇ ਹੋਏ ਦੀ
ਤੂ ਫਿਕਰ ਨਾ ਕਰੀ
ਤੈਨੂੰ ਕਿ ਫਰ੍ਕ ਪਵੇ
ਮੈ ਜੇਓਂਦੀ ਯਾ ਮਰੀ

ਜੋ ਜਾਂਦੀ ਵਾਰੀ ਮੋੜ ਗਿਆ ਸੀ
ਓ ਕੱਲਾ ਰਿਹ ਗਿਆ ਛੱਲਾ ਵੇ
ਭਜਦਾ ਰਿਹਾ ਲਬਦਾ ਰਿਹਾ
ਪਰ ਕਦੇ ਮਿਲੇਯਾ ਨੀ
ਓਹਨੂ ਓਹਦੇ ਵਰਗਾ ਝੱਲਾ ਵੇ
ਓਹਨੂ ਓਹਦੇ ਵਰਗਾ ਝੱਲਾ ਵੇ

WRITERS

Karanbir Singh, Parwinder Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other