LyricFind Logo
LyricFind Logo
Profile image icon
Lyric cover art

Katana

Apple Music logo
Deezer logo
Spotify logo
Lyrics
Yeah! You know what it is
Devance, Yeah, let's go

ਅੱਖ ਫੜਕੇ ਰਕਾਣੇ ਕਾਹਦਾ ਲੱਭਿਆ ਸ਼ਿਕਾਰ ਨੀ
ਚੱਲਦਾ berretta ਗੋਲੀ ਲੰਘੇ ਆਰ ਪਾਰ ਦੀ
ਦੂਰੋਂ ਸੁਣੇ ਗੂੰਜ ਬਿੱਲੋ ਹੁੰਦੀ ਤਾੜ ਤਾੜ ਦੀ
ਅਸਲੇ ਤੇ ਮਿਨਾਕਾਰੀ ਕਰਦੀ ਸ਼ਿੰਗਾਰ ਨੀ

Shelby ਤੇ ਸੱਪ ਬੈਠਾ
ਮੇਹਲ ਦਾ ਹੀ ਜਾਵੇ ਨੀ
ਜੱਟ ਪੌਂਦਾ ਬਾਗੀਆਂ ਤੇ
ਕਿਹੜਾ ਮੁਹਰੇ ਆਵੇ ਨੀ
ਰੱਖ ਦੂਗਾ ਰੋਲ ਕੇ ਤੇ ਹਿੱਕਾ ਦੇਵਾ ਖੋਲ
ਮੈ ਕਿਹਾ ਮੂੰਹੋਂ ਕੱਢ ਬੋਲ ਪੂਰੇ ਕਰ ਕੇ ਦਿਖਾ ਦੇਯਾ

Italian made ਕੁੜੇ
ਸੂਟ ਬੂਟ ਪਾਵੇ ਨੀ
Mafia style ਸ਼ੋਰ
ਦੁਨੀਆ ਨਚਾਵੇ ਨੀ
ਬਣ ਦੇ ਜੋ ਤੇਜ਼ ਮੇਰੇ
ਹੱਥ ਉਹਨਾਂ ਲੇਖ ਦੇਖ
ਉਂਗਲਾਂ ਤੇ game ਇਕ
ਪਲ ਚ ਘੁਮਾ ਦੇਯਾ
ਵੈਰੀਆਂ ਦੇ ਕਹੇ ਹੁਣੇ
ਗੋਡੇ ਲਵਾ ਦਿਆਂ
ਸੜ੍ਹਦੇ ਨੇ ਸਾਥੋਂ ਥੋੜੇ
ਹੋਰ ਮਚਾ ਦੇਯਾ
ਖਿੱਚ ਦੇ ਨੇ ਲੱਤਾ ਜਿਹੜੇ
ਕੱਢ ਦੇ ਨੇ ਅੱਖਾਂ ਕਿਹੜੇ
Scene ਜਿਹ ਰਕਾਣੇ
Kill Bill ਦੇ ਬਣਾ ਦੇਯਾ
Scene ਜਿਹ ਰਕਾਣੇ
Kill Bill ਦੇ ਬਣਾ ਦੇਯਾ, ਹਾਂ ਹਾਂ

World is cruel but we don't whine
Real men they change the time
World is cruel but we don't whine
Real men they change the time

ਚਿਰਦੀ ਹੀ ਜਾਵੇ ਚਮ ਤਿੱਖੀ ਜੀ ਕਟਾਨਾ
ਨਾਲ ਰੱਖਦਾ ਮੈਂ 24/7 ਭਰ ਕੇ ਜਿਗਾਨਾ
ਨੀ ਮੈਂ whip'ਆਂ ਤੇ clip' ਆਂ
ਦਾ ਹਾਂ ਮੁੱਢ ਤੋਂ ਸ਼ੌਕੀਨ
ਤਾਹੀਓ ਚੱਲਦੇ ਨੇ ਭਾਰੇ ਸਾਡੇ ਮਾਮਲੇ ਸੰਗੀਨ
Cop car chase ਨਿੱਤ
ਕਰਦੇ trace ਮੇਰੀ
ਅੱਖਾਂ ਚ ਅੰਗਾਰੇ
ਸੀਨੇ ਬਲਦੀ blaze ਹਰ
Race ਕਰਾ ace
ਦੇਖ ਫੜੀ ਮੈਂ pace
ਸਾਡੇ ਜਿਗਰੇ ਫੌਲਾਦੀ
ਉੱਤੇ ਚੱਲਦੇ ਨੇ case
ਓ ਮਾਰ ਲਲਕਾਰਾ ਅੱਧਾ
ਪਿੰਡ ਹਿਲਾ ਦਿਆਂ
ਵੈਰੀਆਂ ਦੇ ਕਹੇ
ਹੁਣੇ ਗੋਡੇ ਲਵਾ ਦੇਯਾ
ਸੜ੍ਹਦੇ ਨੇ ਸਾਥੋਂ
ਥੋੜੇ ਹੋਰ ਮਚਾ ਦੇਯਾ
Scene ਜਿਹ ਰਕਾਣੇ
Kill Bill ਦੇ ਬਣਾ ਦੇਯਾ
ਓ ਬਿਨਾ ਕਾਲਾ ਮਾਲ
ਖਾਂਦੇ ਅੱਖ ਰਹਿੰਦੀ ਲਾਲ
ਖੂਨ ਮਾਰਦਾ ਉਬਾਲੇ
ਤੁਰਾਂ ਸ਼ੇਰਾਂ ਵਾਲੀ ਚਾਲ
ਮਾੜੇ ਸਮੇਂ ਨੂੰ ਤਆਉਂਦੇ ਨਾਲ ਬਣ ਜਾਂਦੇ ਢਾਲ
ਅਸੀਂ ਯਾਰੀਆਂ ਪਗੌਂਦੇ
ਬਣੇ ਯਾਰੀ ਦੀ ਮਿਸਾਲ

WRITERS

Karanjit Gandam

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other