ਵੇਖਿਆ ਮੈਂ ਜਦੋਂ ਤੈਨੂੰ ਪਹਿਲੀ ਵਾਰ
ਦਿਲ skip ਕਰੇ beat ਹੋਇਆ ਬੇਕਰਾਰ
ਤੇਰੇ ਖ਼ਵਾਬਾਂ ਵਿੱਚ ਖੋਇਆ ਲੱਗੇ
ਚਲਾ ਤੇਰੇ ਪਿੱਛੇ ਕਰਾਂ ਬੱਸ ਦਾ ਸਫ਼ਰ
ਤੂੰ ਵੀ ਵੇਖਿਆ ਏ ਮੈਨੂੰ ਮਿਲੀ ਤੇਰੇ ਨਾਲ ਨਜ਼ਰ
ਤੈਨੂੰ ਸਾਹਾਂ ’ਚ ਮਿਲੋਣਾ ਤੋਲਾਂ ਕੋਈ ਨਾ ਕੁਫ਼ਰ
ਕਰ ਗੱਲਾਂ ਮੇਰੇ ਨਾਲ ਰੁੱਤ ਮਿਲਣੇ ਦੀ ਆਈ
ਅੰਬਰਾਂ ਦੀ ਹੂਰ ਲੱਗੇ ਧਰਤੀ ਤੇ ਆਈ
ਆਈ ਆਈ ਆਈ ਸਾਰੇ ਮਚ ਗਈ ਦੁਹਾਈ
ਕੁੜਤੀ ਏ ਫਿਟ ਤੇ ਪੰਜਾਬੀ ਜੁੱਤੀ ਪਾਈ
ਲਾਈ ਲਾਈ ਲਾਈ ਅੱਗ ਪਾਣੀਆਂ ਨੂੰ ਲਾਈ
ਅੰਬਰਾਂ ਦੀ ਹੂਰ ਲੱਗੇ ਧਰਤੀ ਤੇ ਆਈ
ਆਈ ਆਈ ਆਈ ਸਾਰੇ ਮਚ ਗਈ ਦੁਹਾਈ
ਕੁੜਤੀ ਏ ਫਿਟ ਤੇ ਪੰਜਾਬੀ ਜੁੱਤੀ ਪਾਈ
ਲਾਈ ਲਾਈ ਲਾਈ ਅੱਗ ਪਾਣੀਆਂ ਨੂੰ ਲਾਈ
ਪਿੱਛੇ ਪਿੱਛੇ ਆਉਣੇ ਮੇਰੇ ਅੱਖੀਆਂ ਮਿਲਾਵੇ
ਕਰਦਾ ਏ ਇਸ਼ਾਰੇ ਮੈਨੂੰ ਮਿਲਣ ਬੁਲਾਵੇ
ਗੱਲਾਂ ਕਰੇ ਮਿੱਠੀਆਂ ਤੂੰ ਚੋਹਨਾ ਏ ਫਸੋਣਾ
ਕੱਢ ਲੈ ਤੂੰ ਹਾੜੇ ਭਾਵੇਂ ਹੱਥ ਮੈਂ ਨਹੀਂ ਆਉਣਾ
ਚੰਨ ਵਾਲੀ ਚਾਨਣੀ ਏ ਬੱਦਲੀ ਤੇ ਛਾਈ
ਇੰਝ ਲੱਗੇ ਰੱਬ ਨੇ ਇਹ ਮੇਰੇ ਲਈ ਬਣਾਈ
ਰੂਪ ਦੀ ਓ ਰਾਣੀ ਮੇਰੀ ਨੀਂਦਰ ਚੁਰਾਈ
ਸੂਰਜ ਦੀ ਲਾਲੀ ਓਦੇ ਮੁਖੜੇ ਤੇ ਆਈ
ਅੰਬਰਾਂ ਦੀ ਹੂਰ ਲੱਗੇ ਧਰਤੀ ਤੇ ਆਈ
ਆਈ ਆਈ ਆਈ ਸਾਰੇ ਮਚ ਗਈ ਦੁਹਾਈ
ਕੁੜਤੀ ਏ ਫਿਟ ਤੇ ਪੰਜਾਬੀ ਜੁੱਤੀ ਪਾਈ
ਲਾਈ ਲਾਈ ਲਾਈ ਅੱਗ ਪਾਣੀਆਂ ਨੂੰ ਲਾਈ
ਅੰਬਰਾਂ ਦੀ ਹੂਰ ਲੱਗੇ ਧਰਤੀ ਤੇ ਆਈ
ਆਈ ਆਈ ਆਈ ਸਾਰੇ ਮਚ ਗਈ ਦੁਹਾਈ
ਕੁੜਤੀ ਏ ਫਿਟ ਤੇ ਪੰਜਾਬੀ ਜੁੱਤੀ ਪਾਈ
ਲਾਈ ਲਾਈ ਲਾਈ ਅੱਗ ਪਾਣੀਆਂ ਨੂੰ ਲਾਈ
ਕੱਢ ਲੈ ਤੂੰ ਹਾੜੇ ਭਾਵੇਂ ਹੱਥ ਮੈਂ ਨਹੀਂ ਆਉਣਾ
ਕੱਢ ਲੈ ਤੂੰ ਹਾੜੇ ਭਾਵੇਂ ਹੱਥ ਮੈਂ ਨਹੀਂ ਆਉਣਾ
ਹੋਇਆ ਮੌਸਮ ਵੀ ਕਹਿਰ ਬਣੇ ਤੇਰਾ ਮੇਰਾ ਸੀਨ
ਬਸ ਇਕੋ ਏ ਤਮੰਨਾ ਕੇ ਤੂੰ ਬਣੇ ਮੇਰੀ ਕਵੀਨ
ਫਿਗਰ ਤੇਰਾ ਏ ਬੇਬੀ ਸਲਿਮ ਫਿਟ ਲੀਨ
ਮੇਰੀ ਬੋਰਿੰਗ ਜੀ ਲਾਈਫ ਹੁਣ ਹੋ ਗਈ ਰੰਗੀਨ
ਹੋਵਾਂ ਪਲ ਵੀ ਨਾ ਦੂਰ ਮੈਨੂੰ ਮਿਲੇ ਨਾ ਸਜਾ
ਮੇਰੀ favourite ਤੂੰ ਚਲੇ ਤੇਰੇ ਨਾਲ ਸਾਹ
ਤੇਰੀ ਰੂਹ ਦਾ ਦੀਵਾਨਾ ਨੀ ਮੈਂ ਹੋ ਗਿਆ ਫ਼ਨਾ
ਉਮਰਾਂ ਦੀ ਸਾਂਝ ਨੀ ਮੈਂ ਤੇਰੇ ਨਾਂ ਲਾਈ
ਅੰਬਰਾਂ ਦੀ ਹੂਰ ਲੱਗੇ ਧਰਤੀ ਤੇ ਆਈ
ਆਈ ਆਈ ਆਈ ਸਾਰੇ ਮਚ ਗਈ ਦੁਹਾਈ
ਕੁੜਤੀ ਏ ਫਿਟ ਤੇ ਪੰਜਾਬੀ ਜੁੱਤੀ ਪਾਈ
ਲਾਈ ਲਾਈ ਲਾਈ ਅੱਗ ਪਾਣੀਆਂ ਨੂੰ ਲਾਈ