LyricFind Logo
LyricFind Logo
Profile image icon
Lyric cover art

Tera Me Tera

Apple Music logo
Deezer logo
Spotify logo
Lyrics
ਤੇਰਾ ਮੈਂ ਤੇਰਾ ਤੇਰਾ ਮੈਂ ਤੇਰਾ
ਤੇਰੀਆਂ ਯਾਦਾਂ ਦੇ ਮਾਰੇ ਸਭ ਹਾਰੇ
ਹੁਣ ਨਾ ਚੈਨ ਕੋਈ
ਏਹ ਤਾਰੇ ਗਿਣਤੇ ਮੈਂ ਸਾਰੇ
ਚਾਅ ਵੀ ਨੇ ਮਾਰੇ ਨਾ ਦਿੱਤਾ ਰਹਿਣ ਕੋਈ
ਤੇਰੇ ਵੱਲ ਆਵਾਂ ਮੈਂ ਨਾ ਹੋਵੇ ਤੂੰ ਖੋ ਜਾਵਾਂ ਮੈਂ
ਮੁੜ ਨਾ ਪਛਤਾਵਾਂ ਮੈਂ ਇੱਕ ਵਾਰੀ ਗੱਲ ਨਾਲ ਲਾ ਕੇ ਕਹਿ ਦੇ ਹਾਂ
ਤੇਰਾ ਮੈਂ ਤੇਰਾ ਹਾਂ ਹੱਥ ਫੜ ਲੈ ਤੂੰ ਮੇਰਾ
ਤੇਰਾ ਹੀ ਚਿਹਰਾ ਦਿਸਦਾ ਨਾ ਹੋਰ ਕੋਈ ਹਾਂ
ਤੇਰਾ ਮੈਂ ਤੇਰਾ ਹਾਂ ਹੱਥ ਫੜ ਲੈ ਤੂੰ ਮੇਰਾ
ਤੇਰਾ ਹੀ ਚਿਹਰਾ ਦਿਸਦਾ ਨਾ ਹੋਰ ਕੋਈ
ਤੇਰਾ ਮੈਂ ਤੇਰਾ ਤੇਰਾ ਮੈਂ ਤੇਰਾ ਤੇਰੀਆਂ ਅਦਾਵਾਂ ਨੇ ਜੋ
ਚੱਲੀਆਂ ਹਵਾਵਾਂ ਨੇ ਕੀਤੀਆਂ ਦੁਆਵਾਂ ਨੇ ਤੇ
ਸਾਹ ਲਿਆ ਸਾਹਾਂ ਨੇ ਲੱਭਦੇ ਵੀ ਮੌਕੇ ਆਂ
ਅੱਜ ਵੀ ਬੈਠੇ ਆਂ ਓਸੇ ਥਾਂ ਤੂੰ ਜੇ ਮੈਨੂੰ ਰੋਕੇਂ ਨਾ
ਤੇ ਆ ਕੇ ਗੱਲ ਨਾਲ ਲਾ ਕੇ ਕਹਿ ਦੇ ਹਾਂ ਤੇਰਾ ਮੈਂ ਤੇਰਾ ਹਾਂ ਹੱਥ ਫੜ ਲੈ ਤੂੰ ਮੇਰਾ
ਤੇਰਾ ਹੀ ਚਿਹਰਾ ਦਿਸਦਾ ਨਾ ਹੋਰ ਕੋਈ ਹਾਂ ਤੇਰਾ ਮੈਂ ਤੇਰਾ ਹਾਂ ਹੱਥ ਫੜ ਲੈ ਤੂੰ ਮੇਰਾ
ਤੇਰਾ ਹੀ ਚਿਹਰਾ ਦਿਸਦਾ ਨਾ ਹੋਰ ਕੋਈ ਤੇਰਾ ਮੈਂ ਤੇਰਾ ਤੇਰਾ ਮੈਂ ਤੇਰਾ

WRITERS

Karan, Karandeep Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup Icon
Theme

None