LyricFind Logo
LyricFind Logo
Profile image icon
Lyric cover art

Need You

Apple Music logo
Deezer logo
Spotify logo
Lyrics
ਸ਼ੱਕ ਵੀ ਤੂੰ ਮੇਰੇ ਉੱਤੇ ਕਰੇ ਸੋਣਿਆ ਹਾਂ ਨਿੱਕੀ ਨਿੱਕੀ ਗੱਲ ਉੱਤੇ ਲੜੇ ਸੋਣਿਆ
ਅਕੜ ਤਾਂ ਉਂਝ ਵੀ high ਜੱਟੀ 'ਚ ਤੇਰੇ ਮੂਹਰੇ ਆ ਕੇ ਓਹ ਵੀ ਹਾਰੀ ਸੋਣਿਆ
ਤੇਰੇ ਲਈ ਮੈਂ ਬਸ ਕਰਾਂ feel ਕਰਦੀ ਹੋ ਅੱਖ ਤੇਰੀ ਯਾਰਾਂ ਨਾਲ deal ਕਰਦੀ
ਹੋ ਵੈਲੀਆਂ ਦੇ ਕਰਦਾ ਆ ਸ਼ਿਕਾਰ ਸੋਣਿਆ ਹਾਂ ਕਰਦੀ ਆ ਕਰਦੀ ਆ ਪਿਆਰ ਸੋਣਿਆ
ਤੂੰ ਕਾਹਤੋਂ range ਓ ਹੋਵੇ ਬਾਹਰ ਸੋਣਿਆ ਕਰਦੀ ਆ ਕਰਦੀ ਆ ਪਿਆਰ ਸੋਣਿਆ
ਤੂੰ ਕਾਹਤੋਂ range ਓ ਹੋਵੇ ਬਾਹਰ ਸੋਣਿਆ

ਹੋ 5 ft 7 ਮੇਰੀ height ਏ ਓਹ ਤੇਰੇ ਕੋਲੋਂ ਖੁੱਝ ਵੀ ਨਾ hide ਏ
5 ft 7 ਮੇਰੀ height ਏ ਓਹ ਤੇਰੇ ਕੋਲੋਂ ਖੁੱਝ ਵੀ ਨਾ hide ਏ
ਤੂੰ ਕਾਹਤੋਂ weapona ਨਾਲ ਰਹਿੰਦਾ ਆ ਓਹ ਜੱਟੀ ਚਲੇ always right ਏ
ਹਾਂ mom dad ਨਾਲ ਮੈਂ ਗੱਲ ਕਰ ਲਈ ਤੂੰ ਦੱਸ ਕਦੋਂ ਆਵਾਂ ਘਰ ਸੋਣਿਆ
ਹਾਂ ਕਰਦੀ ਆ ਕਰਦੀ ਆ ਪਿਆਰ ਸੋਣਿਆ ਤੂੰ ਕਾਹਤੋਂ range ਓ ਹੋਵੇ ਬਾਹਰ ਸੋਣਿਆ
ਕਰਦੀ ਆ ਕਰਦੀ ਆ ਪਿਆਰ ਸੋਣਿਆ ਤੂੰ ਕਾਹਤੋਂ range ਓ ਹੋਵੇ ਬਾਹਰ ਸੋਣਿਆ

ਤੇਰੇ ਨਾਲ ਸੁਪਨੇ create ਕਰਦੀ ਹਾਂ Cali ਵਿੱਚ ਤੇਰੀ ਨੀ ਮੈਂ wait ਕਰਦੀ
ਤੇਰੇ ਨਾਲ ਸੁਪਨੇ create ਕਰਦੀ ਹਾਂ Cali ਵਿੱਚ ਤੇਰੀ ਨੀ ਮੈਂ wait ਕਰਦੀ
ਹਾਂ ਤੇਰੀ ਆ ਮੈਂ ਤੇਰੀ ਮੈਂ ਤੇਰੀ ਆ ਹੋ ਲਿਖ ਲਿਖ ਗਾਣੇ update ਕਰਦੀ
ਓਹ ਕਾਲੀ ਤੇਰੀ ਗੱਡੀ ਵਿੱਚ ਬੈਠਣਾ ਹੋ ਜੇਹੜਾ ਵਿੱਚ ਚੱਕੀ ਫਿਰੇ ਯਾਰ ਸੋਣਿਆ
ਹਾਂ ਕਰਦੀ ਆ ਕਰਦੀ ਆ ਪਿਆਰ ਸੋਣਿਆ ਤੂੰ ਕਾਹਤੋਂ range ਓ ਹੋਵੇ ਬਾਹਰ ਸੋਣਿਆ
ਕਰਦੀ ਆ ਕਰਦੀ ਆ ਪਿਆਰ ਸੋਣਿਆ ਤੂੰ ਕਾਹਤੋਂ range ਓ ਹੋਵੇ ਬਾਹਰ ਸੋਣਿਆ

WRITERS

Karan Verma, Sounds By OG

PUBLISHERS

Lyrics © Sentric Music

Share icon and text

Share


See A Problem With Something?

Lyrics

Other