LyricFind Logo
LyricFind Logo
Profile image icon
Lyric cover art

Doori - The Distance

Apple Music logo
Deezer logo
Spotify logo
Lyrics
ਤੇਰੇ ਬਿਨ ਵੇ ਨਾ ਦਿਨ ਲੰਘਦਾ
ਨਾ ਲੰਘਦੀਆਂ ਰਾਤਾਂ ਸਜਣਾ
ਯਾਦਾਂ ਤੇਰੀਆਂ ਨਾ ਤੂੰ ਭੁਲਦਾ
ਨਾ ਭੁਲਦੀਆਂ ਬਾਤਾਂ ਸਜਣਾ
ਤੇਰੇ ਬਿਨ ਮੈਂ ਤੇ ਕੁਝ ਵੀ ਨਹੀਂ
ਨਾ ਕੋਈ ਫਬਦਾ ਮੈਨੂੰ
ਮੈਂ ਹਰ ਇੱਕ ਪਲ ਤੇਨੂੰ ਸੋਚਾਂ
ਤੇ ਰੱਬ ਤੋਂ ਮੰਗਦਾ ਤੇਨੂੰ
ਇਸ਼ਕ ਦੀ ਅੱਗ ਵਿੱਚ ਸੜਦੇ
ਯਾਰ ਦੂਰੀ ਤੜਪਾਏ
ਚੇਨ ਇਕ ਪਲ ਨਾ ਆਵੇ
ਯਾਰਾ ਦੀਦਾਰ ਕਰਾ ਦੇ
ਇਸ਼ਕ ਦੀ ਅੱਗ ਵਿੱਚ ਸੜਦੇ
ਯਾਰ ਦੂਰੀ ਤੜਪਾਏ
ਚੇਨ ਇਕ ਪਲ ਨਾ ਆਵੇ
ਯਾਰਾ ਦੀਦਾਰ ਕਰਾ ਦੇ

ਬੇਚੈਨੀਆਂ ਬੇਤਾਬੀਆਂ ਦਿਲ ਨੂੰ ਸਤਾਵੇ ਆਜਾ
ਸੁਣ ਜਾਨੀਆਂ ਦਿਲ ਹਾਰਿਆ ਇਸ਼ਕ ਬੁਲਾ ਵੇ ਆਜਾ
ਯਾਰਾ
ਬੇਚੈਨੀਆਂ ਬੇਤਾਬੀਆਂ ਦਿਲ ਨੂੰ ਸਤਾਵੇ ਆਜਾ
ਸੁਣ ਜਾਨੀਆਂ ਦਿਲ ਹਾਰਿਆ ਇਸ਼ਕ ਬੁਲਾ ਵੇ ਆਜਾ
ਤੇਰੇ ਨਾਲ ਨੈਣ ਜੁੜ ਗਏ ਨੇ
ਤੇ ਰੂਸ ਗਏ ਹਾਸੇ ਮੇਰੇ
ਮੈਂ ਸਭ ਵਾਰੀ ਤੇ ਜਿੰਦ ਹਾਰੀ
ਨਾ ਕੁਝ ਵੀ ਸੁਝਦਾ ਮੈਨੂੰ
ਇਸ਼ਕ ਦੀ ਅੱਗ ਵਿੱਚ ਸੜਦੇ
ਯਾਰ ਦੂਰੀ ਤੜਪਾਏ
ਚੇਨ ਇਕ ਪਲ ਨਾ ਆਵੇ
ਯਾਰਾ ਦੀਦਾਰ ਕਰਾ ਦੇ
ਇਸ਼ਕ ਦੀ ਅੱਗ ਵਿੱਚ ਸੜਦੇ
ਯਾਰ ਦੂਰੀ ਤੜਪਾਏ
ਚੇਨ ਇਕ ਪਲ ਨਾ ਆਵੇ
ਯਾਰਾ ਦੀਦਾਰ ਕਰਾ ਦੇ

ਯਾਦ ਤੇਰੀ ਆਉਂਦੀ ਬੜੀ
ਸੁਣ ਲੈ ਮੇਰੇ ਦਿਲ ਦੀ
ਪਾਜਾ ਫੇਰਾ ਇਸ਼ਕ ਮੇਰਾ
ਤੈਨੂੰ ਹੀ ਮੰਗਦਾ ਆਜਾ
ਯਾਦ ਤੇਰੀ ਆਉਂਦੀ ਬੜੀ
ਸੁਣ ਲੈ ਮੇਰੇ ਦਿਲ ਦੀ
ਪਾਜਾ ਫੇਰਾ ਇਸ਼ਕ ਮੇਰਾ
ਤੈਨੂੰ ਹੀ ਮੰਗਦਾ ਆਜਾ
ਮੈਂ ਤੱਕ ਰੋਵਾਂ ਤੇਰੀ ਸਜਣਾ
ਤੇ ਮੰਗਦਾ ਦੁਆਹਾਂ ਤੇਰੀ
ਕਰਾਂ ਅਰਜ਼ਾਂ ਤੂੰ ਮੁਡ ਕੇ ਆ
ਕੇ ਆ ਕੇ ਬਣ ਜਾ ਮੇਰਾ
ਇਸ਼ਕ ਦੀ ਅੱਗ ਵਿੱਚ ਸੜਦੇ
ਯਾਰ ਦੂਰੀ ਤੜਪਾਏ
ਚੇਨ ਇਕ ਪਲ ਨਾ ਆਵੇ
ਯਾਰਾ ਦੀਦਾਰ ਕਰਾ ਦੇ
ਇਸ਼ਕ ਦੀ ਅੱਗ ਵਿੱਚ ਸੜਦੇ
ਯਾਰ ਦੂਰੀ ਤੜਪਾਏ
ਚੇਨ ਇਕ ਪਲ ਨਾ ਆਵੇ
ਯਾਰਾ ਦੀਦਾਰ ਕਰਾ ਦੇ

WRITERS

Farhan NTF

PUBLISHERS

Lyrics © IPRS

Share icon and text

Share


See A Problem With Something?

Lyrics

Other